ਮਨੁੱਖੀ ਹੱਕਾਂ ਦਾ ਤਮਾਸ਼ਾ

੨੦ਵੀਂ ਸਦੀ ਦੀ ਆਧੁਨਿਕ ਜਮਹੂਰੀਅਤ ਵਿੱਚ ਦੁਨੀਆਂ ਭਰ ਦੇ ਸ਼ਹਿਰੀਆਂ ਦੇ ਮਨੁੱਖੀ ਹੱਕਾਂ ਦੀ ਰਾਖੀ ਦਾ ਪ੍ਰਣ ਬਹੁਤ ਜੋਸ਼ੋ ਖਰੋਸ਼ ਨਾਲ ਕੀਤਾ ਗਿਆ ਸੀ। ਦੋ ਸੰਸਾਰ ਜੰਗਾਂ ਤੋਂ ਬਾਅਦ ਜਦੋਂ ਸੰਯੁਕਤ ਰਾਸ਼ਟਰ (UNO) ਨਾਮੀ ਸੰਸਥਾ ਹੋਂਦ ਵਿੱਚ ਆਈ ਤਾਂ ਇਸ ਨੇ ਬਹੁਤ ਸਾਰੇ ਅਜਿਹੇ ਚਾਰਟਰ ਤਿਆਰ ਕਰਵਾਏ ਜਿਨ੍ਹਾਂ ਵਿੱਚ ਦੁਨੀਆਂ ਭਰ ਦੇ ਹਰ ਸ਼ਹਿਰੀ... read more

Members can read an English interpretation of Punjabi articles by logging in

ਪ੍ਰੋ.ਰਣਧੀਰ ਸਿੰਘ

ਅੱਜ ਦੇ ਯੁੱਗ ਵਿੱਚ ਜਦੋਂ ਇੱਕ ਚੰਗੇ ਅਧਿਆਪਕ ਦੀ ਖੋਜ, ਭੂਮਿਕਾ ਤੇ ਲਿਆਕਤ ਇੱਕ ਗੁਆਚ ਰਹੀ ਲੜੀ ਦਾ ਹਿੱਸਾ ਬਣ ਰਹੀ ਹੈ ਤਾਂ ਉਸ ਵਕਤ ਪ੍ਰੋ.ਰਣਧੀਰ ਸਿੰਘ ਵਰਗੀ ਸਖਸ਼ੀਅਤ ਜਿਸਦਾ ਕਿ ਹੁਣੇ ਹੁਣੇ ਇੱਕਤੀ ਜਨਵਰੀ ੨੦੧੬ ਨੂੰ ਦਿੱਲੀ ਵਿਖੇ ਦਿਹਾਂਤ ਹੋਇਆ ਹੈ, ਦੇ ਤੁਰ ਜਾਣ ਕਰਕੇ ਇੱਕ ਬਹੁਤ ਵੱਡਾ ਅਧਿਆਪਕ ਵਰਗ ਵਿੱਚ ਖਲਾਅ ਪੈਦਾ ਹੋਇਆ ਹੈ।... read more

ਆਪੋ ਆਪਣਾਂ ‘ਦੇਸ਼’

੨੬ ਜਨਵਰੀ ਨੂੰ ਭਾਰਤ ਆਪਣਾਂ ਗਣਤੰਤਰ ਦਿਵਸ ਬਹੁਤ ਹੀ ਸ਼ਾਨੋ ਸ਼ੌਕਤ ਨਾਲ ਮਨਾਉਂਦਾ ਹੈ। ਹਰ ਸਾਲ ਦਿੱਲੀ ਦੇ ਲਾਲ ਕਿਲੇ ਤੇ ਦੇਸ਼ ਦੇ ਰਾਸ਼ਟਰਪਤੀ ਤਿਰੰਗਾ ਝੰਡਾ ਲਹਿਰਾਉਂਦੇ ਹਨ, ਭਾਰਤੀ ਫੌਜ ਦੇਸ਼ ਦੇ ਰਾਸ਼ਟਰਪਤੀ ਨੂੰ ਸਲਾਮੀ ਦੇਂਦੀ ਹੈ, ਦੇਸ਼ ਦੇ ਵੱਖ ਵੱਖ ਭਾਗਾਂ ਤੋਂ ਆਏ ਲੋਕ ਦੇਸ਼ ਦੀ ‘ਅਨੇਕਤਾ ਵਿੱਚ ਏਕਤਾ’ ਦੀਆਂ ਝਾਕੀਆਂ ਪੇਸ਼ ਕਰਦੇ ਹਨ... read more
Become a naujawani member

Harwinder Singh Mander

talks to Wootz about the journey that naujawani has been on so far

Harwinder Singh Mander

talks to Saffron Mic about film-making and ‘Who Killed Bobby Rai?