Category: ਪੰਜਾਬੀ

ਭਾਰਤ ਦਾ ਅਨਾਜ ਲਈ ਢਿੱਡ ਭਰਨ ਵਾਲਾ ਅਤੇ ਅਨਾਜ ਦੇ ਖੇਤਰ ਵਿੱਚ ਜੂਝਣ ਦੀ ਥਾਂ ਦਰਖਤਾਂ ਤੇ ਲਟਕ ਕੇ ਖੁਦਕਸ਼ੀਆਂ ਕਰ ਰਿਹਾ ਹੈ। ਮੌਜੂਦਾ ਮੁੱਖ ਮੰਤਰੀ ਜੋ ਕਿ ਪੰਜਾਬ ਦੇ ਕਿਸਾਨਾਂ ਨੂੰ ਕਿਸਾਨੀ ਕਰਜ਼ੇ ਤੋਂ ਮੁਕਤ ਕਰਨ ਦੇ ਚੋਣਾਵੀ ਨਾਹਰੇ ਰਾਹੀਂ ਰਾਜ ਭਾਗ ਤੇ ਬੈਠਾ, ਦੇ ਕਾਰਜਕਾਲ...

Read More

ਘਟੀਆ ਰਾਜਨੀਤੀਵਾਨਾਂ ਦੇ ਜਹਿਰੀਲੇ ਬੋਲ

ਘਟੀਆ ਕਿਸਮ ਦੇ ਰਾਜਨੀਤੀਵਾਨ ਤੁਹਾਨੂੰ ਹਰ ਥਾਂ ਮਿਲ ਜਾਂਦੇ ਹਨ। ਭਾਵੇਂ ਉਹ ਕਿਸੇ ਵਿਕਸਿਤ ਦੇਸ਼ ਵਿੱਚ ਹੋਣ ਜਾਂ ਤੀਜੀ ਦੁਨੀਆਂ ਦੇ ਦੇਸ਼ਾਂ ਵਿੱਚ। ਸੰਸਾਰ ਰਾਜਨੀਤੀ ਵਿੱਚ ਹੁਣ ਬਹੁਤ ਸਾਰੇ ਅਜਿਹੇ ਲੋਕ ਦਾਖਲਾ ਲੈ ਚੁੱਕੇ ਹਨ ਜਿਨ੍ਹਾਂ ਲਈ ਰਾਜਨੀਤੀ ਇੱਕ ਧੰਦਾ ਬਣ ਗਈ ਹੈੈੈ। ਉਹ ਕਿਸੇ...

Read More

ਔਰਤਾਂ ਤੇ ਹੁੰਦੀ ਹਿੰਸਾ

ਨਵੰਬਰ ੨੫ ਨੂੰ ਦੁਨੀਆਂ ਭਰ ਵਿੱਚ ਔਰਤਾਂ ਤੇ ਹੁੰਦੀ ਹਿੰਸਾ ਦੇ ਖਿਲਾਫ ਦਿਨ ਮਨਾਇਆ ਗਿਆ। ਪਰ ਅਫਸੋਸ ਦੀ ਗੱਲ ਹੈ ਕਿ ਇਸ ਮੁੱਦੇ ਬਾਰੇ ਨਿਰਭੈਅ ਕਾਂਡ ਵਾਗੂੰ ਔਰਤਾਂ ਦਾ ਇੱਕਠ ਸਾਹਮਣੇ ਨਹੀਂ ਆਇਆ। ਭਾਵੇਂ ਇੱਕਾ ਦੁੱਕਾ ਥਾਵਾਂ ਤੇ ਇਸ ਸਮਾਜਿਕ ਪੱਖ ਬਾਰੇ ਲੋਕ ਵਿਖਾਣਾ ਜਰੂਰ ਹੋਇਆ ਹੈ।...

Read More

ਮਹਾਰਾਸ਼ਟਰ ਦੀ ਸਿਆਸੀ ਸਰਕਸ

ਭਾਰਤ ਦੇ ਵੱਡੇ ਰਾਜ ਮਹਾਰਾਸ਼ਟਰ ਵਿੱਚ ਪਿਛਲੇ ਦਿਨੀ ਇੱਕ ਅਜਿਹੀ ਸਿਆਸੀ ਸਰਕਸ ਦੇਖਣ ਨੂੰ ਮਿਲੀ ਜਿਸਨੇ ਭਾਰਤੀ ਜਮਹੂਰੀਅਤ ਦਾ ਅਸਲ ਚਿਹਰਾ ਸਾਹਮਣੇ ਲਿਆ ਦਿੱਤਾ। ਕੁਝ ਸਮਾਂ ਪਹਿਲਾਂ ਉਸ ਰਾਜ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸਨ। ਭਾਰਤੀ ਜਨਤਾ ਪਾਰਟੀ ਅਤੇ ਸ਼ਿਵ ਸੈਨਾ ਨੂੰ ਲਗਭਗ...

Read More

ਸ਼੍ਰੋਮਣੀ ਕਮੇਟੀ ਦੀ ਹੋਂਦ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਪੰਥ ਦੀ ਸਿਰਮੌਰ ਸੰਸਥਾ ਹੈ ਜੋ ੯੯ ਸਾਲ ਪਹਿਲਾਂ ਹੋਂਦ ਵਿੱਚ ਆਈ ਸੀ। ਉਹ ਆਪਣੀ ਸਥਾਪਨਾ ਦਾ ੧੦੦ਵਾਂ ਵਰਾ ੨੦੨੧ ਨਵੰਬਰ ਵਿੱਚ ਮਨਾਉਣ ਜਾ ਰਹੀ ਹੈ। ਇਸਦੀ ਸਥਾਪਨਾ ੧੫ ਨਵੰਬਰ ੧੯੨੦ ਵਾਲੇ ਦਿਨ ਹੋਈ ਸੀ। ਇਸਦਾ ਮੁੱਖ ਟੀਚਾ ਗੁਰਦੁਆਰਾ...

Read More

ਜਥੇਦਾਰ ਦਾ ਸੰਦੇਸ਼

ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸੁਪਰੀਮ ਧਾਰਮਕ ਸੰਸਥਾ ਹੈ ਜੋ ਖਾਲਸਾ ਪੰਥ ਨੂੰ ਦਰਪੇਸ਼ ਔਕੜਾਂ ਸਮੇਂ ਜਿੱਥੇ ਕੌਮ ਦੀ ਧਾਰਮਕ ਅਗਵਾਈ ਕਰਦੀ ਰਹੀ ਹੈ ਉੱਥੇ ਸਮੇਂ ਸਮੇਂ ਤੇ ਖਾਲਸਾ ਪੰਥ ਨੂੰ ਸਿਆਸੀ ਸੇਧਾਂ ਵੀ ਮੁਹੱਈਆ ਕਰਵਾਉਂਦੀ ਰਹੀ ਹੈੈ। ਪੁਰਾਤਨ ਸਮਿਆਂ ਵਿੱਚ ਜਦੋਂ ਖਾਲਸਾ ਜੀ...

Read More

ਬਾਬਰੀ ਮਸਜਿਦ ਦਾ ਫੈਸਲਾ

ਸੰਸਾਰ ਪ੍ਰਸਿੱਧ ਲਿਖਾਰੀ ਤੇ ਬੁੱਧੀਜੀਵੀ ਮਾਰਕ ਟਵੇਨ ਦਾ ਕਹਿਣਾ ਹੈ ਕਿ ਇਤਿਹਾਸ ਹਮੇਸ਼ਾਂ ਪੱਖਪਾਤ ਦੀ ਸਿਆਹੀ ਨਾਲ ਲਿਖਿਆ ਜਾਂਦਾ ਹੈ। ਪਿਛਲੇ ਕੁਝ ਦਿਨਾਂ ਵਿੱਚ ਭਾਰਤ ਦੀ ਉੱਚ ਅਦਾਲਤ ਵੱਲੋਂ ੪੦ ਦਿਨ, ਦਿਨ ਪ੍ਰਤੀ ਦਿਨ ਦੀ ਸੁਣਵਾਈ ਕਰਨ ਤੋਂ ਬਾਅਦ ਬਾਬਰੀ ਮਸਜਿਦ ਢਾਹੁਣ ਦੇ ਮਾਮਲੇ...

Read More

ਕਰਤਾਰਪੁਰ ਸਾਹਿਬ ਦਾ ਲਾਂਘਾ

ਆਖਰ ਬਹੁਤ ਸਾਰੀਆਂ ਔਕੜਾਂ ਅਤੇ ਅੜਿੱਕਿਆਂ ਦੇ ਚਲਦਿਆਂ ਪਾਕਿਸਤਾਨ ਦੀ ਧਰਤੀ ਤੇ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦੇ ਖੁਲੇ੍ਹ ਦਰਸ਼ਨ ਦੀਦਾਰਿਆਂ ਦੀ ਸਿੱਖਾਂ ਦੀ ਮੰਗ ਪੂਰੀ ਹੋਣ ਜਾ ਰਹੀ ਹੈੈ। 9 ਨਵੰਬਰ ਨੂੰ ਦੋਵਾਂ ਪਾਸਿਆਂ ਦੀਆਂ ਸਰਕਾਰਾਂ ਵੱਲੋਂ ਡੇਰਾ ਬਾਬਾ ਨਾਨਕ...

Read More

ਖੁੱਲੇ ਦਰਸ਼ਨ ਦੀਦਾਰ

ਇਸ ਸਾਲ ਦਾ ਸਭ ਤੋਂ ਇਤਿਹਾਸਕ ਕਦਮ ਪਾਕਿਸਤਾਨ ਵਾਲੇ ਪਾਸੇ ਤੋਂ ਗੁਰਦੁਆਰਾ ਸਾਹਿਬਾਨ ਦੇ ਖੁੱਲੇ ਦਰਸ਼ਨ ਦੀਦਾਰ ਲਈ ਲਾਂਘਾ ਖੋਲ ਕੇ ਚੁੱਕਿਆ ਗਿਆ ਹੈ। ਭਾਰਤ ਵਾਲੇ ਪਾਸੇ ਤੋਂ ਭਾਰਤੀ ਪੰਜਾਬ ਤੋਂ ਡੇਰਾ ਬਾਬਾ ਨਾਨਕ ਵਾਲੇ ਪਾਸੇ ਤੋਂ ਇਹ ਲਾਂਘਾ ਖੋਲਿਆ ਗਿਆ ਹੈ। ਦੋਵੇਂ ਸਰਕਾਰਾਂ ਵੱਲੋਂ...

Read More

ਇਤਿਹਾਸਕ ਚੇਤੰਨਤਾ ਦੀ ਲੋੜ

ਇਹ ਹਫਤਾ ਸਿੱਖ ਇਤਿਹਾਸ ਵਿੱਚ ਇੱਕ ਦੁਖਦਾਈ ਹਫਤੇ ਦੇ ਤੌਰ ਤੇ ਜਾਣਿਆਂ ਜਾਂਦਾ ਹੈੈ। 31 ਅਕਤੂਬਰ ਨੂੰ ਖਾਲਸਾ ਪੰਥ ਦੇ ਦੂਲਿਆਂ ਨੇ ਭਾਰਤੀ ਇਤਿਹਾਸ ਦੇ ਇੱਕ ਤਾਨਾਸ਼ਾਹ ਹਾਕਮ ਨੂੰ ਉਸਦੇ ਕੀਤੇ ਹੋਏ ਦੁਰਕਰਮਾਂ ਦੀ ਸਜ਼ਾ ਦਿੱਤੀ ਸੀ। ਸੱਤਾ ਦੇ ਨਸ਼ੇ ਵਿੱਚ ਮਦਹੋਸ਼ ਹੋਈ ਇੱਕ ਔਰਤ ਜਦੋਂ ਗੁਰੂ...

Read More

ਪੈਂਤੀ ਵਰੇ ਬਾਅਦ ਵੀ ਇਨਸਾਫ ਦੀ ਉਡੀਕ

ਸਿੱਖ ਕਤਲੇਆਮ ੧੯੮੪ ਨੂੰ ਬੀਤਿਆਂ ੩੫ ਸਾਲ ਹੋ ਗਏ ਹਨ। ਇੰਨਾ ੩੫ ਸਾਲਾਂ ਵਿੱਚ ਪੂਰੇ ਇਨਸਾਫ ਦੀ ਅੱਜ ਵੀ ਸਿੱਖ ਕੌਮ ਨੂੰ ਤਲਾਸ਼ ਹੈ। ਜਿਹੜੀ ਸੱਜਣ ਕੁਮਾਰ ਨੂੰ ਸਜ਼ਾ ਹੋਈ ਹੈ ਉਸ ਪ੍ਰਤੀ ਵੀ ਪੀੜਤ ਸਿੱਖਾਂ ਦਾ ਇਹੀ ਪ੍ਰਤੀਕਰਮ ਹੈ ਕਿ ਇਸ ਨੂੰ ਸਜ਼ਾ ਹੋਣੀ ਚਾਹੀਦੀ ਸੀ। ਸੱਜਣ ਕੁਮਾਰ ਦਾ...

Read More

ਸ਼ਹੀਦ ਦੀ ਅਰਦਾਸ

ਸ਼ਹੀਦ ਦੀ ਅਰਦਾਸ ਨੂੰ ਖਾਲਸਾ ਪਰੰਪਰਾ ਵਿੱਚ ਬਹੁਤ ਉੱਚੀ ਅਤੇ ਸੁੱਚੀ ਥਾਂ ਦਿੱਤੀ ਗਈ ਹੈੈ। ਖਾਲਸਾ ਪਰੰਪਰਾ ਵਿੱਚ ਸ਼ਹੀਦ ਬਹੁਤ ਉੱਚੇ ਇਖਲਾਕੀ ਰੁਤਬੇ ਦਾ ਮਾਲਕ ਹੁੰਦਾ ਹੈੈ। ਗੁਰੂ ਤੋਂ ਬਾਅਦ ਜੇ ਕਿਸੇ ਨੂੰ ਖਾਲਸਾ ਪਰੰਪਰਾ ਵਿੱਚ ਸਤਿਕਾਰ ਮਿਲਿਆ ਹੈ ਤਾਂ ਉਹ ਸ਼ਹੀਦ ਹੀ ਹੈ। ਉਹ ਸ਼ਹੀਦ ਜੋ...

Read More
Loading

Become a member

CTA1 square centre

Buy ‘Struggle for Justice’

CTA1 square centre