Category: Articles

ਬੇਅਦਬੀ ਕੇਸਾਂ ਤੇ ਫਿਰ ਰਾਜਨੀਤੀ ਸ਼ੁਰੂ

ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਵਾਲੇ ਕੇਸਾਂ ਤੇ ਪੰਜਾਬ ਵਿੱਚ ਇੱਕ ਵਾਰ ਫਿਰ ਰਾਜਨੀਤੀ ਸ਼ੁਰੂ ਹੋ ਗਈ ਹੈ। ਗੁਰੂ ਸਾਹਿਬ ਦੇ ਸੱਚੇ ਮੁਰੀਦ ਅਖਵਾਉਣ ਵਾਲਿਆਂ ਨੇ ਇਸ ਗੰਭੀਰ ਮਾਮਲੇ ਨੂੰ ਆਪਣੀ ਰਾਜਸੀ ਪਕੜ ਮਜਬੂਤ ਬਣਾਉਣ ਲਈ ਵਰਤਣਾਂ ਸ਼ੁਰੂ ਕਰ ਦਿੱਤਾ ਹੈ। ਗੱਲ ਸ਼ੁਰੂ...

Read More

ਰੱਬ ਦੀ ਹੌਂਦ ਅਤੇ ਅਣਹੌਂਦ ਬਾਰੇ ਬਹਿਸ

ਅੱਜ ਦੇ ਸੰਸਾਰ ਵਿਚ ਧਰਮ ਸ਼ਾਸਤਰ ਅਤੇ ਵਿਗਿਆਨ ਨੂੰ ਲੈ ਕੇ ਕਾਫ਼ੀ ਚਰਚਾ ਹੋ ਰਹੀ ਹੈ।ਅਸਲ ਵਿਚ ਇਹ ਧਾਰਮਿਕ ਵਿਸ਼ਵਾਸ ਰੱਖਣ ਅਤੇ ਨਾ ਰੱਖਣ ਵਾਲਿਆਂ ਵਿਚ ਰੱਬ ਦੀ ਹੌਂਦ ਅਤੇ ਅਰਥ ਨੂੰ ਲੈ ਕੇ ਬਹਿਸ ਹੈ ਜਿਸ ਵਿਚ ਉੁਸ ਦੀ ਹੌਂਦ ਵਿਚ ਸੰਦੇਹ ਰੱਖਣ ਵਾਲੇ ਮੱਧ ਵਿਚ ਆਉਂਦੇ ਹਨ।ਪੱਛਮੀ ਮੁਲਕਾਂ...

Read More

ਮਮਤਾ ਬੈਨਰਜੀ ਦੀ ਜਿੱਤ

ਪੱਛਮੀ ਬੰਗਾਲ ਦੀਆਂ ਵਕਾਰੀ ਚੋਣਾਂ ਤਰਿਣਾਮੂਲ ਕਾਂਗਰਸ ਨੇ ਵੱਡੇ ਫਰਕ ਨਾਲ ਜਿੱਤ ਲਈਆਂ ਹਨ। ਦੇਸ਼ ਦੇ ਪਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਲਈ ਇਹ ਚੋਣਾਂ ਵਕਾਰ ਦਾ ਸੁਆਲ ਬਣ ਗਈਆਂ ਸਨ। ਦੋਵਾਂ ਨੇ ਸਿਰਧੜ ਦੀ ਬਾਜੀ ਲਾ ਕੇ ਇਨ੍ਹਾਂ ਨੂੰ ਜਿੱਤਣ ਦਾ...

Read More

ਬੇਅਦਬੀ ਮਸਲੇ ਸੰਬੰਧੀ ਫੈਸਲੇ ਦੀਆਂ ਬਾਰੀਕੀਆਂ

ਪੰਜਾਬ ਦੇ ਸੱਤਾਧਾਰੀ ਮੁੱਖ ਮੰਤਰੀ, ਜੋ ਕਿ ਇਸ ਸਮੇਂ ਕਾਂਗਰਸ ਸਰਕਾਰ ਦੀ ਅਗਾਵਈ ਕਰ ਰਹੇ ਹਨ, ਨੇ ਸੱਤਾ ਸੰਭਾਲਣ ਸਮੇਂ ਵੱਡੇ-ਵੱਡੇ ਦਾਅਵੇ ਕੀਤੇ ਕਿ ਉਹ ਦੂਜਿਆਂ ਤੋਂ ਵੱਖਰੇ ਨੇਤਾ ਹਨ ਅਤੇ ਆਮ ਸੰਭਾਵਨਾਵਾਂ ਤੋਂ ਪਾਰ ਜਾ ਕੇ ਕਾਰਵਾਈ ਕਰਨ ਦੀ ਸਮਰੱਥਾ ਰੱਖਦੇ ਹਨ ਅਤੇ ਪੰਜਾਬ ਦੇ...

Read More

ਕਰੋਨਾ ਦੀ ਮਾਰ ਹੇਠ ਭਾਰਤ

ਸਮੁੱਚੇ ਭਾਰਤ ਦੀ ਜਨਤਾ ਨੂੰ ਕਰੋਨਾ ਮਾਹਮਾਰੀ ਦੇ ਦੂਜੇ ਹੱਲੇ ਨੇ ਵੱਡੀ ਪੱਧਰ ਤੇ ਹਾਲੋ ਬੇਹਾਲ ਕਰ ਦਿੱਤਾ ਹੈੈ। ਸਰਕਾਰੀ ਅੰਕੜਿਆਂ ਅਨੁਸਾਰ ਬੇਸ਼ੱਕ ਹਰ ਰੋਜ਼ ਸਾਢੇ ਤਿੰਨ ਲੱਖ ਤੋਂ ਜਿਆਦਾ ਕਰੋਨਾ ਦੇ ਕੇਸ ਆ ਰਹੇ ਹਨ ਪਰ ਦੇਸ਼ ਵਿੱਚ ਵਸਣ ਵਾਲੇ ਜਾਣਦੇ ਹਨ ਕਿ ਅਸਲ ਗਿਣਤੀ ਇਸਤੋਂ ਕਿਤੇ...

Read More

ਅਜ਼ਾਦੀ ਦੇ ਪ੍ਰਤੀਕ ਵਜੋਂ ਜੀਨਸ

ਅਪ੍ਰੈਲ ਦੇ ਮਹੀਨੇ ਨੂੰ ਕਈਆਂ ਦੁਆਰਾ ਜੀਨਸ ਦੇ ਮਹੀਨੇ ਵਜੋਂ ਵੀ ਮਨਾਇਆ ਜਾਂਦਾ ਹੈ ਜੋ ਕਿ ਪੂਰੀ ਦੁਨੀਆਂ ਵਿਚ ਸਭ ਤੋਂ ਲੋਕਪ੍ਰਿਯ ਪਹਿਰਾਵਾ ਹੈ ਅਤੇ ਇਸ ਨੂੰ ਪੱਛਮੀ ਪਹਿਰਾਵੇ ਦਾ ਪ੍ਰਤੀਕ ਵੀ ਮੰਨਿਆਂ ਜਾਂਦਾ ਹੈ।ਜੀਨਸ ਦੀ ਸ਼ੁਰੂਆਤ ਅਠਾਰਵੀਂ ਸਦੀ ਵਿਚ ਇਕ ਵਿਅਕਤੀ ਦੇ ਪਹਿਰਾਵੇ ਦੇ...

Read More

ਬੇਅਦਬੀ ਕੇਸਾਂ ਬਾਰੇ ਹੋਰ ਖੁਲਾਸੇ

ਅਕਾਲੀ ਦਲ ਦੀ ਸਰਕਾਰ ਵੇਲੇ 2015 ਵਿੱਚ, ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਵਾਲੇ ਕੇਸਾਂ ਸਬੰਧੀ ਕੁਝ ਹੋਰ ਖੁਲਾਸੇ ਸਾਹਮਣੇ ਆਏ ਹਨ। ਇਨ੍ਹਾਂ ਕੇਸਾਂ ਦੀ ਜਾਂਚ ਕਰਨ ਵਾਲੇ ਪੁਲਿਸ ਅਫਸਰ, ਕੁੰਵਰ ਵਿਜੇ ਪਰਤਾਪ ਸਿੰਘ ਨੇ ਬਹੁਤ ਵਿਸਥਾਰ ਨਾਲ ਇਨ੍ਹਾਂ ਕੇਸਾਂ ਦੀ ਜਾਂਚ...

Read More

ਭਾਰਤ ਵਿਚ ਮਾਓਵਾਦੀ ਸੰਘਰਸ਼

ਛੱਤੀਸਗੜ੍ਹ ਦੇ ਬਸਤਰ ਜਿਲੇ ਵਿਚ ਹਾਲ ਹੀ ਵਿਚ ਮਾਓਵਾਦੀਆਂ ਅਤੇ ਭਾਰਤੀ ਸੁਰੱਖਿਆ ਬਲਾਂ ਦੀ ਝੜਪ ਜਿਸ ਵਿਚ ਬਾਈ ਸੁਰੱਖਿਆ ਕਰਮੀ ਮਾਰੇ ਗਏ, ਉਸ ਨੇ ਭਾਰਤ ਵਿਚ ਮਾਓਵਾਦੀ ਖਤਰੇ ਨੂੰ ਮੁੜ ਤੋਂ ਕੇਂਦਰ ਵਿਚ ਲੈ ਆਂਦਾ ਹੈ।ਗਿਆਰਾਂ ਸਾਲ ਪਹਿਲਾਂ ਇਸ ਨੂੰ ਉਦੋਂ ਦੇ ਪ੍ਰਧਾਨ ਮੰਤਰੀ ਦੁਆਰਾ ਦੇਸ਼...

Read More

ਆਤਮਾ ਦੀ ਅਵਾਜ਼

ਵੈਸੇ ਅੱਜਕੱਲ੍ਹ ਦੇ ਅੰਨੀ੍ਹ ਦੌੜ ਵਾਲੇ ਜ਼ਮਾਨੇ ਵਿੱਚ ਆਪਣੀ ਆਤਮਾ ਦੀ ਅਵਾਜ਼ ਸੁਣਨ ਵਾਲੇ ਬਹੁਤ ਥੋੜੇ ਲੋਕ ਲੱਭਦੇ ਹਨ ਪਰ ਫਿਰ ਵੀ ਅਸੀਂ ਸਮਝਦੇ ਹਾਂ ਕਿ, ਆਤਮਾਂ ਜਾਂ ਜ਼ਮੀਰ ਦੀ ਅਵਾਜ਼ ਸੁਣਕੇ ਉਸਤੇ ਫੁੱਲ ਚੜ੍ਹਾਉਣ ਵਾਲਿਆਂ ਦਾ ਹਾਲੇ ਬੀਜ ਨਾਸ ਨਹੀ ਹੋਇਆ। ਕਲਯੁਗ ਦੇ ਇਸ ਘੋਰ ਦੌਰ...

Read More

ਰੇਗਿਸਤਾਨ ਦਾ ਸ਼ੇਰ – ਓਮਰ ਅਲ-ਮੁਖ਼ਤਾਰ

ਰਣਨੀਤਿਕ ਪੱਖੋਂ ਮਹੱਤਵਪੂਰਨ ਉੱਤਰੀ ਅਫਰੀਕਾ ਦਾ ਦੇਸ਼ ਲੀਬੀਆ ਤੇਲ ਨਾਲ ਭਰਪੂਰ ਹੋਣ ਦੇ ਨਾਲ ਨਾਲ ਇਕ ਕਬਾਇਲੀ ਖਿੱਤਾ ਵੀ ਹੈ ਜਿਸ ਵਿਚ ਵੱਖ-ਵੱਖ ਕਬੀਲਿਆਂ ਦੀ ਪ੍ਰਧਾਨਤਾ ਹੈ।2011 ਵਿਚ ਤਾਨਾਸ਼ਾਹ ਗੱਦਾਫ਼ੀ ਦੇ ਪਤਨ ਤੋਂ ਬਾਅਦ ਲੀਬੀਆ ਦੋ ਸੱਤਾ ਧਿਰਾਂ ਵਿਚ ਸੰਘਰਸ਼ ਦੇ ਚੱਲਦੇ ਅਜੇ ਵੀ...

Read More

ਹਾਈ ਕੋਰਟ ਦਾ ਫੈਸਲਾ

ਜਿਹੜਾ ਸੱਜਣ ਭਾਰਤ ਦਾ ਅਗਲਾ ਚੀਫ ਜਸਟਿਸ ਬਣਨ ਜਾ ਰਿਹਾ ਹੈ ਪਿਛਲੇ ਦਿਨੀ ਉਸਨੇ ਇਹ ਬਿਆਨ ਦਿੱਤਾ ਕਿ ਦੇਸ਼ ਦੇ ਗਰੀਬ ਅਤੇ ਲਿਤਾੜੇ ਹੋਏ ਸਭ ਤੋਂ ਜਿਆਦਾ ਜਬਰ ਦਾ ਸ਼ਿਕਾਰ ਹੁੰਦੇ ਹਨ। ਉਨ੍ਹਾਂ ਆਖਿਆ ਕਿ ਭਾਵੇਂ ਸਰਕਾਰਾਂ ਹੋਣ ਜਾਂ ਨਿੱਜੀ ਗਰੁੱਪ, ਉਨ੍ਹਾਂ ਦੇ ਜਬਰ ਦਾ ਕੁਹਾੜਾ ਗਰੀਬ...

Read More

ਭਗਤ ਸਿੰਘ ਦਾ ਵਿਚਾਰਧਾਰਕ ਪ੍ਰਸੰਗ

ਜਦੋਂ ਵੀ ਅਸੀਂ ਭਾਰਤ ਦੀ ਅਜ਼ਾਦੀ ਦੇ ਇਤਿਹਾਸ ਦੀ ਗੱਲ ਕਰਦੇ ਹਾਂ ਤਾਂ ਇਸ ਵਿਚ ਭਗਤ ਸਿੰਘ ਦਾ ਨਾਂ ਅੱਜ ਵੀ ਪ੍ਰਮੁੱਖ ਰੂਪ ਵਿਚ ਲਿਆ ਜਾਂਦਾ ਹੈ। ਮੌਜੂਦਾ ਰਾਜਨੀਤੀ ਦੇ ਪ੍ਰਵਾਹ ਨੂੰ ਵੱਖਰੇ ਜ਼ਾਵੀਏ ਤੋਂ ਸਮਝਣ ਲਈ ਵੀ ਬੀਤੇ ਨਾਲ ਸੰਵਾਦ ਰਚਾਇਆ ਜਾਂਦਾ ਹੈ ਜਿਸ ਵਿਚ ਭਗਤ ਸਿੰਘ ਨੂੰ ਜਾਣਨ...

Read More
Loading