Author: Avtar Singh

ਭਰਾ ਮਾਰੂ ਜੰਗ ਤੋਂ ਬਚੋ

ਸਿੱਖ ਪਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਤੇ ਪਿਛਲੇ ਦਿਨੀ ਬਹੁਤ ਹੀ ਜਬਰਦਸਤ ਅਤੇ ਜਥੇਬੰਦਕ ਹਮਲਾ ਕੀਤਾ ਗਿਆ। ਜਿਸ ਵਿੱਚ ਲਗਭਗ ੪੦ ਹਮਲਾਵਰਾਂ ਨੇ ਛਬੀਲ ਦਾ ਸਹਾਰਾ ਲੈ ਕੇ ਉਨ੍ਹਾਂ ਨੂੰ ਧੋਖੇ ਨਾਲ ਆਪਣੇ ਹਮਲੇ ਦੀ ਆੜ ਹੇਠ ਲਿਆਂਦਾ, ਇਸ ਹਮਲੇ ਦੌਰਾਨ ਭਾਈ ਰਣਜੀਤ ਸਿੰਘ...

Read More

ਆਪੋ ਆਪਣਾਂ ਇਨਸਾਫ

ਹਿੰਦੂ ਜਥੇਬੰਦੀ ਸੰਘ ਪਰਿਵਾਰ ਦਾ ਹਿੱਸਾ ਰਹੀ ਪਰਾਗਿਆ ਸਿੰਘ ਨਾਅ ਦੀ ਕੁੜੀ ਨੂੰ ਭਾਰਤੀ ਜਾਂਚ ਏਜੰਸੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਕਲੀਨ ਚਿੱਟ ਦੇ ਦਿੱਤੀ ਹੈ। ਪਰਾਗਿਆ ਸਿੰਘ ਤੇ ਇਹ ਦੋਸ਼ ਲੱਗੇ ਸਨ ਕਿ ਉਸਨੇ ਭਾਰਤ ਵਿੱਚ ਇੱਕ ਅੱਤਵਾਦੀ ਗਰੁੱਪ ਬਣਾ ਕੇ ਮੁਸਲਿਮ ਲੋਕਾਂ ਦੇ ਕਤਲੇਆਮ...

Read More

ਅੱਤਵਾਦ ਦੀ ਰਾਜਨੀਤੀ

ਅਮਰੀਕਾ ਉਤੇ ੯/੧੧ ਨੂੰ ਹੋਏ ਭਿਆਨਕ ਹਵਾਈ ਹਮਲਿਆਂ ਤੋਂ ਬਾਅਦ ਸੰਸਾਰ ਦੀ ਸਿਆਸੀ ਹਾਲਤ ਲਗਾਤਾਰ ਬਦਲਦੀ ਜਾ ਰਹੀ ਹੈ। ੯/੧੧ ਦੇ ਹਮਲੇ ਨੇ ਸੰਸਾਰ ਸਿਆਸਤ ਦੇ ਰੰਗ ਢੰਗ ਬਿਲਕੁਲ ਹੀ ਬਦਲਕੇ ਰੱਖ ਦਿੱਤੇ ਹਨ। ਸਿਆਸੀ ਤਓਰ ਤੇ ਜੋ ਕੁਝ ਪਹਿਲਾਂ ਡਿਪਲੋਮੈਟਿਕ ਢੰਗ ਨਾਲ ਕੀਤਾ ਜਾਂਦਾ ਸੀ ਉਹ...

Read More

ਜਿਨ੍ਹਾਂ ਸਿੱਖੀ ਸਿਦਕ ਕੇਸਾਂ ਸੁਆਸਾਂ ਸੰਗ ਨਿਭਾਇਆ

ਕੌਮਾਂਤਰੀ ਪੱਧਰ ਤੇ ਵੱਡੀਆਂ ਚੁਣੌਤੀਆਂ ਨਾਲ ਜੂਝ ਰਹੀ ਸਿੱਖ ਕੌਮ ਲਈ ਪਿਛਲਾ ਹਫਤਾ ਇੱਕ ਰਮਣੀਕ ਜਿਹੀ ਹਵਾ ਦੇ ਬੁੱਲੇ ਵਰਗਾ ਆਇਆ ਹੈ। ਪਿਛਲੇ ਹਫਤੇ ਸਿੱਖ ਸੰਘਰਸ਼ ਦੇ ਦੋ ਨਾਇਕਾਂ ਦੀ ਪੈਰੋਲ ਤੇ ਰਿਹਾਈ ਹੋਈ ਹੈ। ਭਾਈ ਗੁਰਦੀਪ ਸਿੰਘ ਖੈੜਾ ਅਤੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਕੁਝ...

Read More

ਅਜ਼ਾਦੀ ਦੀ ਰੀਝ

ਅਜ਼ਾਦੀ ਦੀ ਰੀਝ ਮਨੁੱਖ ਦੇ ਜਨਮ ਨਾਲ ਹੀ ਪੈਦਾ ਹੋ ਗਈ ਸੀ। ਅਜ਼ਾਦ ਫਿਜ਼ਾ ਵਿੱਚ ਵਿਚਰਨਾ ਮਨੁੱਖ ਨੂੰ ਕੁਦਰਤ ਨੇ ਜਨਮ ਸਮੇਂ ਹੀ ਬਖਸ਼ ਦਿੱਤਾ ਸੀ। ਸਿਰਫ ਮਨੁੱਖ ਨੂੰ ਹੀ ਨਹੀ ਬਲਕਿ ਸਾਰੇ ਪਸ਼ੂ ਪੰਛੀਆਂ ਅਤੇ ਬਨਸਪਤੀ ਨੂੰ ਵੀ ਕੁਦਰਤ ਨੇ ਅਜ਼ਾਦ ਫਿਜ਼ਾ ਵਿੱਚ ਰਹਿਣ ਦੀ ਰੀਝ ਅਤੇ ਵਰ ਬਖਸ਼ਿਸ਼...

Read More