Author: Avtar Singh

ਧਾਰਮਕ ਸ਼ਖਸ਼ੀਅਤਾਂ ਦੀ ਰਾਜਸੀ ਜਿੰਮੇਵਾਰੀ

ਪੰਜਾਬੀ ਦੇ ਇੱਕ ਅਖਬਾਰ ਵਿੱਚ ਡਾਕਟਰ ਗੁਰਦਰਸ਼ਨ ਸਿੰਘ ਢਿੱਲ਼ੋਂ ਦਾ ਲੇਖ ਛਪਿਆ ਹੈ। ਜਿਸ ਵਿੱਚ ਡਾਕਟਰ ਸਾਹਿਬ ਨੇ ਪੰਥ ਦੇ ਮੌਜੂਦਾ ਸਿਆਸੀ ਹਾਲਾਤ ਤੇ ਚਾਨਣਾਂ ਪਾਇਆ ਹੈ ਅਤੇ ਇੱਕ ਦਰਦਮੰਦ ਪੰਥਕ ਸ਼ਖਸ਼ੀਅਤ ਹੋਣ ਦੇ ਨਾਤੇ ਇਸ ਦੁਖਾਂਤ ਦੇ ਕੌਮ ਦੇ ਭਵਿੱਖ ਤੇ ਪੈਣ ਵਾਲੇ ਅਸਰਾਂ ਦਾ ਵੀ...

Read More

ਸਿਆਸਤ ਵਿੱਚ ਸਤਿਕਾਰ

ਆਮ ਤੌਰ ਤੇ ਸਿਆਸਤ ਨੂੰ ਸਿਰਫ ਤੇ ਸਿਰਫ ਸੱਤਾ ਹਥਿਆਉਣ ਦਾ ਵਸੀਲਾ ਸਮਝਿਆ ਜਾਂਦਾ ਹੈ। ਸੱਤਾ ਹਾਸਲ ਕਰਨ ਲਈ ਅਕਸਰ ਸਿਆਸਤਦਾਨ ਆਪਣੀ ਨੈਤਿਕ ਜਿੰਦਗੀ ਨਾਲ ਬਹੁਤ ਸਮਝੌਤੇ ਕਰ ਲੈਂਦੇ ਹਨ। ਅਕਸਰ ਇਹ ਵੀ ਆਖਿਆ ਜਾਂਦਾ ਹੈ ਕਿ ਸਿਆਸਤਦਾਨ ਦਾ ਧਰਮ ਹੀ ਸੱਤਾ ਅਤੇ ਸ਼ਕਤੀ ਬਣ ਜਾਂਦੀ ਹੈ। ਜਿਹੋ...

Read More

ਜਮਹੂਰੀਅਤ ਦੀ ਹਿੰਸਾ

ਹਿੰਸਾ ਅਤੇ ਜਮਹੂਰੀਅਤ ਦੋ ਬਿਲਕੁਲ ਹੀ ਵੱਖਰੀਆਂ ਵਿਚਾਰਧਾਰਾਵਾਂ ਹਨ। ਜਮਹੂਰੀਅਤ ਨੂੰ ਆਧੁਨਿਕ ਸਮਾਜ ਵਿੱਚ ਬਹੁਤ ਹੀ ਸੱਭਿਅਕ ਅਤੇ ਅਗਾਂਹਵਧੂ ਵਿਚਾਰਧਾਰਾ ਮੰਨਿਆ ਜਾਂਦਾ ਹੈ ਜੋ ਦੁਨੀਆਂ ਦੇ ਹਰ ਸ਼ਹਿਰੀ ਦੀ ਸ਼ਮੂਲੀਅਤ ਨਾਲ ਉਸਦੀਆਂ ਮੁਸ਼ਕਲਾਂ ਦੇ ਹੱਲ ਲਈ ਕੰਮ ਕਰਦੀ ਹੈ। ਜਮਹੂਰੀਅਤ ਨੂੰ...

Read More

ਦਹਿਸ਼ਤ ਦੀ ਰਾਜਨੀਤੀ

੧੯੮੪ ਦੇ ਘੱਲੂਘਾਰੇ ਦੀ ੩੨ਵੀਂ ਯਾਦ ਮਨਾਉਣ ਲਈ ਹਰ ਸਾਲ ਸ੍ਰੀ ਅਕਾਲ ਤਖਤ ਸਾਹਿਬ ਤੇ ਸਮਾਗਮ ਕੀਤੇ ਜਾਂਦੇ ਹਨ ਜਿਸ ਵਿੱਚ ਦੂਰ ਦੂਰ ਤੋਂ ਸਿੱਖ ਸੰਗਤਾਂ ਆਪਣੀ ਕੌਮ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਆਉਂਦੀਆਂ ਹਨ। ਸਿੱਖ ਸੰਗਤਾਂ ਉਨ੍ਹਾਂ ਸੂਰਬੀਰਾਂ ਦੀ ਮਹਾਨ ਅਤੇ ਲਾਸਾਨੀ...

Read More

ਜੋ ਪ੍ਰਣ ਅਸਾਂ ਨੇ ਕੀਤਾ ਸੀ

ਜੂਨ ਮਹੀਨੇ ਦਾ ਪਹਿਲਾ ਅਤੇ ਦੂਜਾ ਹਫਤਾ ਸਿੱਖ ਇਤਿਹਾਸ ਦਾ ਇੱਕ ਫੈਸਲਾਕੁੰਨ ਸਮਾਂ ਬਣ ਚੁੱਕਿਆ ਹੈ। ਹਰ ਸਾਲ ਜਦੋਂ ਜੂਨ ਮਹੀਨਾ ਚੜ੍ਹਦਾ ਹੈ ਤਾਂ ਸਿੱਖ ਪੰਥ ਦੇ ਮਨ ਮਸਤਕ ਵਿੱਚ ਉਨ੍ਹਾਂ ਮਰਜੀਵੜਿਆਂ ਦੀ ਯਾਦ ਤਾਜ਼ਾ ਹੋ ਜਾਂਦੀ ਹੈ ਜਿਨ੍ਹਾਂ ਨੇ ਆਪਣੇ ਪੰਥ, ਆਪਣੀ ਕੌਮ ਅਤੇ ਅਤੇ ਆਪਣੇ...

Read More