Author: Avtar Singh

ਫਿਰ ਧਮਕੀਆਂ ਅਦਾਲਤਾਂ

ਕੁਝ ਸਮਾਂ ਪਹਿਲਾਂ ਲਿਖੇ ਇੱਕ ਲੇਖ ਵਿੱਚ ਅਸੀਂ ਭਾਰਤੀ ਅਦਾਲਤਾਂ ਦੀ ਸਿੱਖ ਵਿਰੋਧੀ ਅਤੇ ਨਫਰਤ ਵਾਲੀ ਸੋਚ ਦਾ ਖੁਲਾਸਾ ਕੀਤਾ ਸੀ। ਅਸੀਂ ਕੁਝ ਉਦਾਹਰਨਾ ਦੇ ਕੇ ਇਹ ਦਰਸਾਉਣ ਦਾ ਯਤਨ ਕੀਤਾ ਸੀ ਕਿ ਭਾਰਤੀ ਅਦਾਲਤੀ ਢਾਂਚਾ ਸਿੱਖਾਂ ਖਿਲਾਫ ਨਫਰਤ ਨਾਲ ਭਰਪੂਰ ਹੈ। ਸਿੱਖਾਂ ਦੇ ਹੱਕ ਵਿੱਚ...

Read More

ਸਾਰੇ ‘ਪੁਲਿਸ ਮੁਕਾਬਲਿਆਂ’ ਦੀ ਜਾਂਚ ਹੋਵੇ

੧੨ ਜੁਲਾਈ ੧੯੯੧ ਨੂੰ ਭਾਰਤੀ ਰਾਜ ਉਤਰ ਪ੍ਰਦੇਸ਼ ਦੀ ਪੁਲਿਸ ਵੱਲ਼ੋਂ ਪੰਜਾਬ ਦੇ ਤੀਰਥ ਯਾਤਰੀਆਂ ਦੀ ਇੱਕ ਬੱਸ ਰੋਕ ਕੇ ਕਤਲ ਕੀਤੇ ਗਏ ੧੧ ਸਿੱਖਾਂ ਦੇ ਮਾਮਲੇ ਵਿੱਚ ੨੫ ਸਾਲ ਬਾਅਦ ਅਦਾਲਤ ਦਾ ਫੈਸਲਾ ਆ ਗਿਆ ਹੈ। ਜਸਟਿਸ ਲੱਲੂ ਸਿੰਘ ਦੀ ਅਦਾਲਤ ਨੇ ੧੧ ਸਿੱਖ ਯਾਤਰੀਆਂ ਨੂੰ ਝੂਠੇ ਪੁਲਿਸ...

Read More

ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੀ ਤਿਆਰੀ ਕਰੋ

ਪੰਜਾਬ ਦਾ ਸਿਆਸੀ ਦ੍ਰਿਸ਼ ਇਸ ਵੇਲੇ ਦੋ ਧਾਰੀ ਤਲਵਾਰ ਵਾਂਗ ਚਲ ਰਿਹਾ ਹੈ। ਅਗਲੇ ਸਾਲ ੨੦੧੭ ਦੇ ਫਰਵਰੀ ਮਹੀਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਹਨ। ਇਸ ਲਈ ਤਿੰਨੇ ਪ੍ਰਮੁੱਖ ਪਾਰਟੀਆਂ ਨੇ ਆਪਣਾਂ ਜੋਰ ਲਗਾਉਣਾਂ ਅਰੰਭ ਕਰ ਦਿੱਤਾ ਹੈ। ਅਕਾਲੀ ਦਲ ਅਤੇ ਕਾਂਗਰਸ ਆਪਣੇ ਪੱਕੇ...

Read More

ਭਾਰਤੀ ਅਦਾਲਤਾਂ ਦੀ ‘ਸਰਗਰਮੀ’

ਭਾਰਤ ਦੇ ਨੇਤਾ ਜਨ ਅਤੇ ਅਫਸਰਸ਼ਾਹੀ ਅਕਸਰ ਹੀ ਭਾਰਤ ਦੇ ਗੁਣ ਗਾਨ ਕਰਨ ਲੱਗਿਆਂ ਇਹ ਦੱਸਣਾਂ ਨਹੀ ਭੁਲਦੇ ਕਿ ਇਸ ਦੇਸ਼ ਵਿੱਚ ਅਜ਼ਾਦ ਨਿਆਂਪਾਲਿਕਾ ਭਾਵ ਜੁਡੀਸ਼ਰੀ ਹੈ। ਆਮ ਤੌਰ ਤੇ ਹੀ ਭਾਰਤੀ ਨੇਤਾ ਅਤੇ ਅਫਸਰਸ਼ਾਹੀ ਇਹ ਕਹਿੰਦੇ ਸੁਣੇ ਜਾ ਸਕਦੇ ਹਨ ਕਿ ਭਾਰਤ ਵਿੱਚ ਕਨੂੰਨ ਦਾ ਰਾਜ ਹੈ ਅਤੇ...

Read More

ਪੰਜਾਬ ਦੀ ਸਿਆਸਤ ਦੇ ਦਿਲਕਸ਼ ਰੰਗ

ਪੰਜਾਬ ਵਿੱਚ ਫਰਵਰੀ ੨੦੧੭ ਵਿੱਚ ਵਿਧਾਨ ਸਭਾ ਸੀਆਂ ਚੋਣਾਂ ਹੋਣੀਆਂ ਹਨ। ਇਸ ਲਈ ਪੰਜਾਬ ਵਿੱਚ ਸਰਕਾਰ ਬਣਾਉਣ ਦੇ ਦਾਅਵੇਦਾਰ ਹੁਣ ਤੋਂ ਹੀ ਆਪਣੀ ਸਰਗਰਮੀ ਸ਼ੁਰੂ ਕਰਕੇ ਚੱਲ ਰਹੇ ਹਨ। ਸੱਤਾਧਾਰੀ ਅਕਾਲੀ ਦਲ ਪਿਛਲੇ ੯ ਸਾਲਾਂ ਦੌਰਾਨ ਕੀਤੇ ‘ਵਿਕਾਸ’ ਦੇ ਸਹਾਰੇ ਚੋਣ ਪਿੜ ਵਿੱਚ ਉਤਰ ਰਿਹਾ...

Read More