Author: Avtar Singh

ਖਾਲਸਾ ਵਹੀਰ ਦੀਆਂ ਬਰਕਤਾਂ

ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਪੰਜਾਬ ਵਿੱਚ ਸਿੱਖੀ ਦੇ ਪਰਚਾਰ ਲਈ ਖਾਲਸਾ ਵਹੀਰ ਦਾ ਪਰੋਗਰਾਮ ਉਲੀਕਿਆ ਗਿਆ ਹੈ। ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨ,ਬਜ਼ੁਰਗ ਅਤੇ ਮਤਾਵਾਂ,ਭੈਣਾਂ ਇਸ ਵਹੀਰ ਦਾ ਹਿੱਸਾ ਬਣ ਰਹੇ ਹਨ। ਇਸ ਵਹੀਰ ਦੇ ਅਰੰਭ ਹੋਣ ਸਮੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ...

Read More

ਸਕਤੇ ਦੀ ਸੱਤੀਂ ਵੀਹੀ ਸੌ

1984 ਵਿੱਚ ਹੋਏ ਸਿੱਖਾਂ ਦੇ ਕਤਲੇਆਮ ਦੀ ਜਾਂਚ ਕਰਨ ਲਈ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਜਸਟਿਸ ਐਸ ਐਨ ਢੀਂਗਰਾ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਸੀ। ਇਹ ਜਾਂਚ ਟੀਮ ਲਗਭਗ 7 ਸਾਲ ਪਹਿਲਾਂ ਬਣਾਈ ਗਈ ਸੀ। ਇਸ ਜਾਂਚ ਟੀਮ ਨੇ ਸੱਤ ਸਾਲਾਂ ਵਿੱਚ ਕਿੰਨਾ ਕੁ ਕੰਮ ਕੀਤਾ...

Read More

ਵੋਟਾਂ ਦੇ ਧਰੁਵੀਕਰਨ ਦੀ ਰਾਜਨੀਤੀ

ਭਾਰਤ ਵਿੱਚ ਚੋਣ ਰਾਜਨੀਤੀ ਜਿੱਥੇ ਝੂਠੇ ਵਾਅਦਿਆਂ ਦੀ ਰਾਜਨੀਤੀ ਬਣ ਗਈ ਹੈ ਉੱਥੇ ਧਾਰਮਕ ਅਧਾਰ ਤੇ ਵੋਟਰਾਂ ਨੂੰ ਵੰਡਣ,ਨਫਰਤ ਫੈਲਾਉਣ ਦੀ ਰਾਜਨੀਤੀ ਵੀ ਬਣ ਗਈ ਹੈ। ਜੇ ਤੁਸੀਂ ਸੱਚੀ ਜਮਹੂਰੀਅਤ ਤੇ ਚੱਲ ਰਹੇ ਹੋ ਤਾਂ ਤੁਹਾਨੂੰ ਬਹੁਤ ਕੁਝ ਲੋਕਾਂ ਦੇ ਭਲੇ ਲਈ ਕਰਨਾ ਪੈਂਦਾ ਹੈ। ਸੱਚੇ...

Read More

ਧਰਮ ਤਬਦੀਲੀ ਖਿਲਾਫ ਅੰਦੋਲਨ

ਪੰਜਾਬ ਵਿੱਚ ਧਰਮ ਤਬਦੀਲੀ ਅਤੇ ਡੇਰਾਵਾਦ ਦਾ ਵੱਡਾ ਜਾਲ ਫੈਲਿਆ ਹੋਇਆ ਹੈ। ਸਿੱਖਾਂ ਦੇ ਗੁਰਧਾਮਾਂ ਅਤੇ ਸੰਸਥਾਵਾਂ ਦੇ ਮੁਕਾਬਲੇ ਪਾਖੰਡੀਆਂ ਦੇ ਡੇਰੇ ਉਸਾਰਨੇ ਅਤੇ ਇਨ੍ਹਾਂ ਡੇਰਿਆਂ ਦਾ ਮਾਧਿਅਮ ਰਾਹੀਂ ਭੋਲੇ ਭਾਲੇ ਸਿੱਖਾਂ ਨੂੰ ਆਪਣੇ ਧਰਮ ਦੇ ਰਸਤੇ ਤੋਂ ਭਟਕਾਉਣ ਦੇ ਯਤਨ ਕਈ ਦਹਾਕਿਆਂ...

Read More

ਪੰਜਾਬ ਦੇ ਪਾਣੀਆਂ ਦਾ ਮਸਲਾ

ਭਾਰਤ ਦੀ ਸੁਪਰੀਮ ਕੋਰਟ ਦੀਆਂ ਹਦਾਇਤਾਂ ਉੱਤੇ ਪੰਜਾਬ, ਹਰਿਆਣਾਂ ਅਤੇ ਰਾਜਸਥਾਨ ਦੇ ਨੁਮਾਇੰਦਿਆਂ ਦੀ ਇੱਕ ਵਿਸ਼ੇਸ਼ ਬੈਠਕ ਅਗਲੇ ਦਿਨਾਂ ਦੌਰਾਨ ਹੋਣ ਜਾ ਰਹੀ ਹੈ। ਭਾਰਤੀ ਸੁਪਰੀਮ ਕੋਰਟ ਨੇ ਇਨ੍ਹਾਂ ਦੋਹਾਂ ਰਾਜਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਪਾਣੀਆਂ ਬਾਰੇ ਆਪਣੇ ਮਸਲੇ ਗੱਲਬਾਤ...

Read More