Category: Featured

ਸ਼ਹਾਦਤਾਂ ਤੇ ਸਿਆਸਤ

ਦਸੰਬਰ ਦਾ ਮਹੀਨਾ ਸਿੱਖ ਇਤਿਹਾਸ ਦਾ ਬਹੁਤ ਹੀ ਦੁਖਦਾਈ ਅਤੇ ਸੋਗਮਈ ਮਹੀਨਾ ਮੰਨਿਆ ਜਾਂਦਾ ਹੈ। ਇਸ ਮਹੀਨੇ ਦੌਰਾਨ ਹੀ ਬਹੁਤ ਸਾਲ ਪਹਿਲਾਂ ਨੀਲੇ ਵਾਲੇ ਅਤੇ ਬਾਜਾਂ ਵਾਲੇ ਗੁਰੂ ਜੀ ਦਾ ਲਗਭਗ ਸਮੁੱਚਾ ਪਰਿਵਾਰ ਸਿੱਖ ਕੌਮ ਦੀ ਹੋਣੀ ਅਤੇ ਭਵਿੱਖੀ ਜਿੰਦਗੀ ਨੂੰ ਰੁਸ਼ਨਾਉਣ ਲਈ ਸ਼ਹਾਦਤ ਦਾ ਜਾਮ...

Read More

ਕੰਵਰ ਸੰਧੂ ਨਾਲ ਹੋਈ ਖਿੱਚ ਧੂਹ

ਬੀਤੇ ਸ਼ਨੀਵਾਰ ਨੂੰ ਪੰਜਾਬ ਵਿੱਚ ਪਟਿਆਲਾ ਜੇਲ ਦੇ ਅੰਦਰ ਇੱਕ ਉਘੇ ਪੱਤਰਕਾਰ ਕੰਵਰ ਸੰਧੂ ਨਾਲ ਮੁਲਾਕਾਤ ਕਰਨ ਸਮੇਂ ਖਿੱਚ ਧੂਹ ਕੀਤੀ ਗਈ ਜਿਸ ਵਿੱਚ ਇਸ ਉੱਘੇ ਪੱਤਰਕਾਰ ਕੰਵਰ ਸੰਧੂ ਦੀ ਦਸਤਾਰ ਤੱਕ ਵੀ ਸਿਰ ਤੋਂ ਲਹਿ ਗਈ। ਇਹ ਮੁਲਾਕਾਤ ਕੰਵਰ ਸੰਧੂ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ,...

Read More

੧੯੮੪ ਦਾ ਕੇਂਦਰੀ ਮਹੱਤਵ

ਭਾਰਤ ਦੇ ਇਤਿਹਾਸ ਵਿੱਚ ਸਾਲ ੧੯੮੪ ਦਾ ਮਹੱਤਵ ਦਿਨੋ ਦਿਨ ਵਧ ਰਿਹਾ ਹੈ। ਸਾਲ ੧੯੮੪ ਦੇ ਜੂਨ ਮਹੀਨੇ ਦੌਰਾਨ ਭਾਰਤ ਸਰਕਾਰ ਨੇ ਸਿੱਖਾਂ ਦੇ ਪਵਿੱਤਰ ਗੁਰਧਾਮਾਂ ਨੂੰ ਆਪਣੇ ਜਬਰ ਦਾ ਨਿਸ਼ਾਨਾ ਬਣਾਇਆ ਅਤੇ ਆਪਣੇ ਪਵਿੱਤਰ ਗੁਰਧਾਮਾਂ ਦੀ ਰਾਖੀ ਲਈ ਇਸ ਸਾਲ ਦੌਰਾਨ ਸੈਂਕੜੇ ਸਿੱਖਾਂ ਨੇ ਸ਼ਹਾਦਤ...

Read More

ਅੱਜ ਦਾ ਅਕਾਲੀ ਦਲ, ੯੫ ਸਾਲ ਮਗਰੋਂ

ਅੱਜ ਕੱਲ ਪੰਜਾਬ ਪਿਛਲੇ ੧੫-੨੦ ਦਿਨਾਂ ਤੋਂ ਸਦਭਾਵਨਾ ਦੇ ਨਾਮ ਹੇਠ ਜਲਸਿਆਂ ਦੀ ਘੁੰਮਣ-ਘੇਰੀ ਵਿੱਚ ਉਲਝਿਆ ਹੋਇਆ ਦਿਖਾਈ ਦੇ ਰਿਹਾ ਹੈ। ਇਹ ਰੈਲੀਆਂ ਉਸ ਪੰਥਕ ਪ੍ਰਤੀਨਿਧ ਜਮਾਤ ਸ਼੍ਰੋਮਣੀ ਅਕਾਲੀ ਦਲ ਜਿਸਨੂੰ ਕਿ ਹੋਂਦ ਵਿੱਚ ਆਇਆਂ ੯੫ ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਹੈ, ਵੱਲੋਂ...

Read More

ਹਮ ਉਸ ਦੇਸ਼ ਕੇ ਵਾਸੀ ਹੈਂ ਜਿਸ ਦੇਸ਼ ਮੇ ਗੰਗਾ ਬਹਿਤੀ ਹੈ

ਸਦੀਆਂ ਤੋਂ ਭਾਰਤ ਵਾਸੀ ਇਸ ਦੇਸ਼ ਵਿੱਚ ਵਗਦੀ ਗੰਗਾ ਨਦੀ ਦੇ ਉਪਾਸ਼ਕ ਬਣੇ ਹੋਏ ਹਨ। ਗੰਗਾ ਨਦੀ ਨੂੰ ਧਾਰਮਕ ਪਵਿੱਤਰਤਾ ਅਤੇ ਇਸ ਦੇਸ਼ ਦੇ ਢਾਂਚੇ ਦੀ ਪਵਿੱਤਰਤਾ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਹਿੰਦੂ ਇਤਿਹਾਸ ਅਤੇ ਮਿਥਿਹਾਸ ਵਿੱਚ ਗੰਗਾ ਨਦੀ ਦੀ ਖਾਸ ਥਾਂ ਹੈ। ਗੰਗਾ ਨਦੀ ਨੂੰ ਸਭ ਦੇ...

Read More
Loading