Author: Ranjit Singh 'Kuki' Gill

ਸਿੱਖਾਂ ਦਾ ਰਹਿਨੁੰਮਾ ਕੌਣ ਹੋਵੇਗਾ?

2019 ਦੀਆਂ ਲੋਕ ਸਭਾ ਚੋਣਾਂ ਵਿੱਚ ਦੇਸ਼ ਅੰਦਰ ਚੋਣ ਵਿਸ਼ਲੇਸ਼ਣ ਦਾ ਰੁਝਾਨ ਇੱਕ ਪਾਸੇ ਵੱਲ ਰਿਹਾ ਹੈ ਅਤੇ ਪੰਜਾਬ ਵਿੱਚ ਕੁਝ ਖੇਤਰਾਂ ਨੂੰ ਛੱਡ ਕੇ ਮੋਦੀ ਲਹਿਰ ਦਾ ਅਸਰ ਸ਼ਹਿਰੀ ਖੇਤਰਾਂ ਵਿੱਚ ਹਿੰਦੂ ਵੋਟ ਬੈਂਕ ਤੱਕ ਹੀ ਸੀਮਿਤ ਰਿਹਾ ਹੈ। ਇਸਦੇ ਚੱਲਦਿਆਂ ਸਾਰੀਆਂ ਰਾਜਸੀ ਪਾਰਟੀਆਂ ਆਪਣਾ...

Read More

ਲੋਕ ਸਭਾ ਚੋਣਾਂ 2019

ਪੰਜਾਬ ਵਿੱਚ ਮੁਕੰਮਲ ਹੋਈਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੇ ਜੇ ਝਾਤ ਮਾਰੀਏ ਤਾਂ ਜਿਸ ਤਰਾਂ ਦੇਸ਼ ਦੇ ਬਾਕੀ ਸੂਬਿਆਂ ਵਿੱਚ ਮੋਦੀ ਦੀ ਲਹਿਰ ਕਾਮਯਾਬ ਰਹੀ ਹੈ, ਇਸਦੇ ਉਲਟ ਪੰਜਾਬ ਅੰਦਰ ਇਸਦਾ ਅਸਰ ਕੁਝ ਹਿਸਿਆਂ ਨੂੰ ਛੱਡ ਕੇ ਬੇਅਸਰ ਰਿਹਾ ਹੈ। ਪੰਜਾਬ ਵਿੱਚ ਲੋਕ ਸਭਾ ਦੇ ਨਤੀਜਿਆਂ...

Read More

ਸ਼੍ਰੋਮਣੀ ਅਕਾਲੀ ਦਲ ਸਿੱਖ ਮੁੱਦਿਆਂ ਤੋਂ ਪਾਸਾ ਵੱਟ ਗਈ

ਲੋਕ ਸਭਾ ਚੋਣਾਂ ਜੋ ਹੁਣ ਮੁਕੰਮਲ ਹੋਈਆਂ ਹਨ, ਵਿੱਚ ਸੂਬੇ ਜਾਂ ਖੇਤਰੀ ਮੁੱਦਿਆਂ ਦੀ ਬਜਾਇ ਰਾਸ਼ਟਰਵਾਦ ਦੇ ਮੁੱਦੇ ਹਾਵੀ ਰਹੇ ਹਨ। ਇਹ ਚੋਣਾਂ ਫਿਰਕੂ ਤਨਾਵ ਤੇ ਨਫਰਤ ਦੇ ਮਾਹੌਲ ਵਿੱਚ ਸਿਰੇ ਚੜੀਆਂ ਹਨ। ਚੋਣ ਸਰਵੇਖਣ ਮੁਤਾਬਕ ਇੱਕ ਵਾਰ ਫੇਰ ਭਾਜਪਾ ਹੀ ਬਹੁਮਤ ਨਾਲ ਦੁਬਾਰਾ ਸਰਕਾਰ...

Read More

ਵੀਰਪਾਲ ਕੌਰ ਰੱਲਾ

ਪੰਜਾਬ ਵਿੱਚ ਸਤਾਰਵੀਆਂ ਲੋਕ ਸਭਾ ਚੋਣਾਂ ਜੋ 13 ਸੀਟਾਂ ਤੇ ਹੋਣੀਆਂ ਹਨ, ਉਸ ਲਈ 242 ਦੇ ਕਰੀਬ ਉਮੀਦਵਾਰ ਨਾਮੀਂ ਰਾਜਨੀਤਿਕ ਪਾਰਟੀਆਂ ਨਾਲ ਸਬੰਧਿਤ ਹਨ। ਬਾਕੀ ਸਾਰੇ ਆਪਣੇ ਵੱਲੋਂ ਅਜ਼ਾਦ ਤੌਰ ਤੇ ਇਸ ਲੋਕ ਸਭਾ ਚੋਣ ਵਿੱਚ ਚੋਣ ਲੜ ਰਹੇ ਹਨ। ਇੰਨਾਂ ਵਿਚੋਂ ਬਠਿੰਡਾ ਲੋਕ ਸਭਾ ਚੋਣ ਲਈ...

Read More

ਦਲਿਤ ਸਮਾਜ ਦਾ ਬਣਦਾ ਹਿੱਸਾ

ਭਾਰਤ ਅੰਦਰ ਸਭ ਤੋਂ ਵਧੇਰੇ ਗਿਣਤੀ ਵਿੱਚ ਦਲਿਤ ਭਾਈਚਾਰਾ ਪੰਜਾਬ ਦਾ ਵਸਨੀਕ ਹੈ। ਪੰਜਾਬ ਦੀ ਕੁਲ ਅਬਾਦੀ ਵਿਚੋਂ 33% ਤੋਂ ਵਧੇਰੇ ਦਲਿਤ ਹਨ। ਗਰੀਬੀ ਰੇਖਾ ਦੇ ਸਭ ਤੋਂ ਨੇੜੇ ਵੀ ਦਲਿਤ ਸਮਾਜ ਹੈ। ਦਲਿਤਾਂ ਦੀ ਵਧੇਰੇ ਗਿਣਤੀ ਪੰਜਾਬ ਦੇ ਪਿੰਡਾਂ ਵਿੱਚ ਵਸਦੀ ਹੈ। ਇਹ ਵਧੇਰੇ ਕਰਕੇ...

Read More