Author: Ranjit Singh 'Kuki' Gill

ਪੈਂਤੀ ਵਰੇ ਬਾਅਦ ਵੀ ਇਨਸਾਫ ਦੀ ਉਡੀਕ

ਸਿੱਖ ਕਤਲੇਆਮ ੧੯੮੪ ਨੂੰ ਬੀਤਿਆਂ ੩੫ ਸਾਲ ਹੋ ਗਏ ਹਨ। ਇੰਨਾ ੩੫ ਸਾਲਾਂ ਵਿੱਚ ਪੂਰੇ ਇਨਸਾਫ ਦੀ ਅੱਜ ਵੀ ਸਿੱਖ ਕੌਮ ਨੂੰ ਤਲਾਸ਼ ਹੈ। ਜਿਹੜੀ ਸੱਜਣ ਕੁਮਾਰ ਨੂੰ ਸਜ਼ਾ ਹੋਈ ਹੈ ਉਸ ਪ੍ਰਤੀ ਵੀ ਪੀੜਤ ਸਿੱਖਾਂ ਦਾ ਇਹੀ ਪ੍ਰਤੀਕਰਮ ਹੈ ਕਿ ਇਸ ਨੂੰ ਸਜ਼ਾ ਹੋਣੀ ਚਾਹੀਦੀ ਸੀ। ਸੱਜਣ ਕੁਮਾਰ ਦਾ...

Read More

ਪੁਲੀਸ ਅਫਸਰਾਂ ਦੀ ਰਿਹਾਈ

ਅੱਠ ਮਨੁੱਖੀ ਅਧਿਕਾਰ ਸੰਗਠਨਾਂ ਅਤੇ ਉਘੇ ਵਕੀਲਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਪੰਜ ਦੋਸ਼ੀ ਕਰਾਰ ਦਿਤੇ ਗਏ ਪੁਲੀਸ ਅਫਸਰਾਂ ਦੀ ਰਿਹਾਈ ਦੇ ਹੁਕਮ ਦੇਣੇ, ਪੰਜਾਬ ਦੇ ਲੋਕਾਂ ਦਾ ਦੇਸ਼ ਦੀ ਨਿਆਂ ਪ੍ਰਣਾਲੀ ਅਤੇ ਅਦਾਲਤਾਂ ਤੋਂ ਵਿਸਵਾਸ਼ ਗਵਾਉਣ ਵਾਲੀ ਗੱਲ ਹੈ। ਇਸ ਤਰਾਂ...

Read More

ਪੰਜਾਬ ਦੇ ਨੌਜਵਾਨ, ਏਜੰਟ, ਅਤੇ ਪੱਛਮੀ ਮੁਲਕ

ਕੁਝ ਦਿਨ ਪਹਿਲਾਂ ਇੱਕ ਸੌ ਗਿਆਰਾਂ ਮੁੰਡੇ ਜਿੰਨਾਂ ਵਿਚੋਂ ਬਹੁਤੇ ਪੰਜਾਬੀ ਸਨ, ਨੂੰ ਮੈਕਸੀਕੋ ਤੋਂ ਭਾਰਤ ਵਾਪਸ ਮੋੜ ਦਿੱਤਾ ਗਿਆ। ਇਹ ਗੈਰ ਕਨੂੰਨੀ ਢੰਗ ਨਾਲ ਅਮਰੀਕਾ ਜਾਣ ਦੀ ਕੋਸ਼ਿਸ ਵਿੱਚ ਸਨ। ਏਜੰਟਾਂ ਰਾਹੀਂ ਇਹ ਅਮਰੀਕਾ ਪਹੁੰਚਣਾ ਚਾਹੁੰਦੇ ਸਨ ਇਹ ਨੌਜਵਾਨ ਦੱਖਣੀ ਅਮਰੀਕਾ ਦੇ...

Read More

੭੫ ਸਾਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ

ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਸਥਾਪਤ ਕੀਤਿਆ ੭੫ ਸਾਲ ਪੂਰੇ ਹੋ ਚੁੱਕੇ ਹਨ। ਪਰ ਫੈਡਰੇਸ਼ਨ ਦੇ ਆਪਣੀ ਹੋਂਦ ਤੋਂ ਦੂਰ ਜਾਣ ਕਰਕੇ ਇਸ ਦਿਵਸ ਦੀ ਮਹਾਨਤਾ ਤੋਂ ਸਿੱਖ ਨੌਜਵਾਨੀ ਬੇਖਬਰ ਰਹੀ। ਜੋ ਸਿੱਖ ਸਟੂਡੈਂਟ ਫੈਡਰੇਸ਼ਨ ਸ਼ਥਾਪਨਾ ਸਮੇਂ ਇਹ ਉਦੇਸ ਲੈ ਕੇ ਬਣੀ ਸੀ ਕਿ ਸਿੱਖ ਜਵਾਨੀ ਨੂੰ...

Read More

੪ ਸੀਟ ਵਿਧਾਨ ਸਭਾ ਦੀਆਂ ਚੋਣਾਂ

ਪੰਜਾਬ ਵਿੱਚ ਵਿਧਾਨ ਸਭਾ ਲਈ ੨੧ ਅਕਤੂਬਰ ਨੂੰ ਉਪ ਚੋਣਾਂ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਵਿੱਚ ਇਹ ਤਹਿ ਹੋਵੇਗਾ ਕਿ ਲੋਕਾਂ ਦੀ ਰਾਇ ਸੱਤਾਧਾਰੀ ਕਾਂਗਰਸ ਵੱਲ ਹੈ ਜਾਂ ਅਕਾਲੀ ਦਲ ਭਾਜਪਾ ਗੱਠਜੋੜ ਵੱਲ ਅਤੇ ਜਾਂ ਤੀਸਰੇ ਕਿਸੇ ਜਮਹੂਰੀ ਗੱਠਜੋੜ ਵੱਲ ਹੈ। ਇਸ ਵੇਲੇ ਇਹ ਕਿਹਾ ਜਾ...

Read More