Author: Ranjit Singh 'Kuki' Gill

ਕਿਸਾਨੀ ਖੁਦਕਸ਼ੀਆਂ ਨਹੀਂ ਰੋਕੇ

ਮੌਜੂਦਾ ਪੰਜਾਬ ਸਰਕਾਰ ਸੱਤਾ ਵਿੱਚ ਆਈ ਕਾਂਗਰਸ ਪਾਰਰਟੀ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਜਨਤਕ ਤੌਰ ਤੇ ਇਹ ਐਲਾਨ ਕੀਤਾ ਸੀ ਕਿ ਉਹ ਸੱਤਾ ਵਿੱਚ ਆਉਣ ਤੋਂ ਬਾਅਦ ਕਿਸਾਨੀ ਖੁਦਕਸ਼ੀਆਂ ਨੂੰ ਰੋਕੇਗਾ ਤੇ ਕਿਸਾਨੀ ਕਰਜੇ ਮਾਫ ਕੀਤੇ...

Read More

ਧਾਰਾ 370

ਭਾਰਤ ਦੀ 1947 ਦੀ ਅਜ਼ਾਦੀ ਤੋਂ ਬਾਅਦ ਕਸ਼ਮੀਰ ਇੱਕ ਅਹਿਮ ਮੁੱਦਾ ਰਿਹਾ ਹੈ। ਜੰਮੂ ਕਸ਼ਮੀਰ ਨੂੰ ਵਿਸ਼ੇਸ ਦਰਜਾ ਦੇ ਕੇ ਧਾਰਾ 370 ਦੇ ਅਧੀਨ ਸ਼ਰਤਾਂ ਤੇ ਭਾਰਤ ਨਾਲ ਰੱਖਿਆ ਗਿਆ ਸੀ। ਇਥੇ ਬਹੁ ਗਿਣਤੀ ਮੁਸਲਮਾਨਾਂ ਦੀ ਸੀ। ਹੁਕਮਰਾਨ ਭਾਰਤੀ ਜਨਤਾ ਪਾਰਟੀ ਨੇ ਆਪਣੀ ਬਹੁ-ਗਿਣਤੀ ਦੇ ਜੋਰ...

Read More

ਠੇਕਾ ਕਿਤਾਬਾਂ ਅੰਗਰੇਜੀ ਤੇ ਦੇਸੀ

ਜਦੋਂ ਪੰਜਾਬ ਵਿੱਚ ਨਸ਼ੇ ਦਾ ਵਹਿਣ ਤੇਜੀ ਨਾਲ ਵਗ ਰਿਹਾ ਹੈ ਅਤੇ ਸ਼ਰਾਬ ਦੇ ਠੇਕੇ ਮੁੱਖ ਸੜਕਾਂ ਤੇ ਸ਼ਾਨ ਬਣੇ ਹੋਏ ਹਨ। ਇਥੋਂ ਤੱਕ ਕਿ ਪਿੰਡਾਂ ਦੀਆਂ ਮੁੱਖ ਸੜਕਾਂ ਤੇ ਵੀ ਦੇਸੀ ਅਤੇ ਅੰਗਰੇਜੀ ਸ਼ਰਾਬ ਦੀ ਭਰਮਾਰ ਹੈ ਤਾਂ ਅਜਿਹੀਆਂ ਸਥਿਤੀਆਂ ਵਿੱਚ ਕਿਸੇ ਦਾਨਸ਼ਮੰਦ ਪਰਿਵਾਰ ਨੇ ਅਨੋਖੀ...

Read More

ਘਰਾਂ ਦੇ ਦੀਵੇ ਬੁਝ ਰਹੇ ਨੇ

ਨਸ਼ਾ ਅੱਜ ਦੇ ਦਿਨ ਵਿੱਚ ਪੰਜਾਬ ਦੀ ਜਵਾਨੀ ਲਈ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ। ਇਹ ਰੋਗ ਸਿੱਖ ਸੰਘਰਸ਼ ਦੇ ਮੱਧਮ ਪੈਣ ਤੋਂ ਬਾਅਦ ਪੰਜਾਬ ਵਿੱਚ ਪਸਰਿਆ ਤੇ ਹੁਣ ਪੂਰੇ ਪੰਜਾਬ ਵਿੱਚ ਫੈਲ ਚੁੱਕਾ ਹੈ। ਹੁਣ ਮਾਪੇ ਆਪਣੇ ਧੀਆਂ ਪੁੱਤਾਂ ਨੂੰ ਇਸ ਨਸ਼ੇ ਦੇ ਕ੍ਰੋਪ ਤੋਂ ਬਚਾਉਣ ਲਈ ਵਿਦੇਸ਼ਾ ਵੱਲ...

Read More

ਸੀ.ਬੀ.ਆਈ ਨੇ ਬੇਅਦਬੀ ਕੇਸ ਨੂੰ ਬੰਦ ਕਰਨ ਦੀ ਮੰਗ ਕੀਤੀ

2015 ਵਿੱਚ ਪਹਿਲੀ ਜੂਨ ਨੂੰ ਫਰੀਦਕੋਟ ਜਿਲੇ ਦੇ ਪਿੰਡ ਬੁਰਜ ਜਵਾਹਰ ਸਿੰਘ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਗੁਰਦੁਆਰਾ ਸਾਹਿਬ ਤੋਂ ਚੋਰੀ ਕਰਨ ਦੀ ਵਾਰਦਾਤ ਹੋਈ ਸੀ। ਉਸ ਤੋਂ ਕੁਝ ਮਹੀਨੇ ਬਾਅਦ ਸਤੰਬਰ ਵਿੱਚ ਬਰਗਾੜੀ ਪਿੰਡ ਦੀਆਂ ਕੰਧਾਂ ਤੇ ਪੋਸਟਰ ਲਾਉਣ ਦੀ ਘਟਨਾ ਅਤੇ ਉਸਤੋਂ...

Read More