Author: Ranjit Singh 'Kuki' Gill

ਬੇਅਦਬੀ ਮਾਮਲਾ ਸਿਰਫ ਰਾਜਨੀਤੀ ਤੱਕ ਸਿਮਟ ਕੇ ਰਹਿ ਗਿਆ?

ਇੱਕ ਜੂਨ 2015 ਨੂੰ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਹੋਣਾ, ਉਸਤੋਂ ਦੋ ਮਹੀਨੇ ਬਾਅਦ ਨਾਲ ਦੇ ਪਿੰਡ ਬਰਗਾੜੀ ਵਿੱਚ ਕੰਧਾਂ ਤੇ ਪੋਸਟਰ ਲਾਉਣੇ ਤੇ ਵੰਗਾਰ ਕੇ ਆਖਣਾ ਕੇ ਗੁਰੂ ਸਾਹਿਬ ਸਾਡੇ ਕੋਲ ਹੈ, ਜਿਨਾਂ ਨੂੰ ਅਸੀਂ ਗਲੀਆਂ ਵਿੱਚ ਖਿਲਾਰਾਂਗੇ।...

Read More

2019 ਵਾਲੇ ਹੜ੍ਹ ਦਾ ਨੁਕਸਾਨ

ਪੰਜਾਬ ਦਾ ਵੱਡਾ ਹਿੱਸਾ ਇਸ ਸਮੇਂ ਹੜ੍ਹਾਂ ਦੀ ਮਾਰ ਹੇਠਾਂ ਆਇਆ ਹੋਇਆ ਹੈ। ਸਤਲੁਜ ਦਰਿਆ ਦੇ ਨਾਲ ਲੱਗਦੇ ਇਲਾਕੇ ਹੜ੍ਹਾਂ ਦੀ ਮਾਰ ਹੇਠਾਂ ਹਨ। ਲੋਕ ਇੱਕ ਹਫਤੇ ਤੋਂ ਆਪਣੇ ਹੀ ਘਰਾਂ ਦੀਆਂ ਛੱਤਾਂ ਤੇ ਕੈਦ ਹਨ, ਨਾ ਤਾਂ ਬਿਜਲੀ ਹੈ ਤੇ ਨਾ ਹੀ ਪੀਣ ਲਈ ਪਾਣੀ ਹੈ। ਫਸਲਾਂ ਤਬਾਹ ਹੋ ਗਈਆਂ...

Read More

ਕਿਸਾਨੀ ਖੁਦਕਸ਼ੀਆਂ ਨਹੀਂ ਰੋਕੇ

ਮੌਜੂਦਾ ਪੰਜਾਬ ਸਰਕਾਰ ਸੱਤਾ ਵਿੱਚ ਆਈ ਕਾਂਗਰਸ ਪਾਰਰਟੀ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਜਨਤਕ ਤੌਰ ਤੇ ਇਹ ਐਲਾਨ ਕੀਤਾ ਸੀ ਕਿ ਉਹ ਸੱਤਾ ਵਿੱਚ ਆਉਣ ਤੋਂ ਬਾਅਦ ਕਿਸਾਨੀ ਖੁਦਕਸ਼ੀਆਂ ਨੂੰ ਰੋਕੇਗਾ ਤੇ ਕਿਸਾਨੀ ਕਰਜੇ ਮਾਫ ਕੀਤੇ...

Read More

ਧਾਰਾ 370

ਭਾਰਤ ਦੀ 1947 ਦੀ ਅਜ਼ਾਦੀ ਤੋਂ ਬਾਅਦ ਕਸ਼ਮੀਰ ਇੱਕ ਅਹਿਮ ਮੁੱਦਾ ਰਿਹਾ ਹੈ। ਜੰਮੂ ਕਸ਼ਮੀਰ ਨੂੰ ਵਿਸ਼ੇਸ ਦਰਜਾ ਦੇ ਕੇ ਧਾਰਾ 370 ਦੇ ਅਧੀਨ ਸ਼ਰਤਾਂ ਤੇ ਭਾਰਤ ਨਾਲ ਰੱਖਿਆ ਗਿਆ ਸੀ। ਇਥੇ ਬਹੁ ਗਿਣਤੀ ਮੁਸਲਮਾਨਾਂ ਦੀ ਸੀ। ਹੁਕਮਰਾਨ ਭਾਰਤੀ ਜਨਤਾ ਪਾਰਟੀ ਨੇ ਆਪਣੀ ਬਹੁ-ਗਿਣਤੀ ਦੇ ਜੋਰ...

Read More

ਠੇਕਾ ਕਿਤਾਬਾਂ ਅੰਗਰੇਜੀ ਤੇ ਦੇਸੀ

ਜਦੋਂ ਪੰਜਾਬ ਵਿੱਚ ਨਸ਼ੇ ਦਾ ਵਹਿਣ ਤੇਜੀ ਨਾਲ ਵਗ ਰਿਹਾ ਹੈ ਅਤੇ ਸ਼ਰਾਬ ਦੇ ਠੇਕੇ ਮੁੱਖ ਸੜਕਾਂ ਤੇ ਸ਼ਾਨ ਬਣੇ ਹੋਏ ਹਨ। ਇਥੋਂ ਤੱਕ ਕਿ ਪਿੰਡਾਂ ਦੀਆਂ ਮੁੱਖ ਸੜਕਾਂ ਤੇ ਵੀ ਦੇਸੀ ਅਤੇ ਅੰਗਰੇਜੀ ਸ਼ਰਾਬ ਦੀ ਭਰਮਾਰ ਹੈ ਤਾਂ ਅਜਿਹੀਆਂ ਸਥਿਤੀਆਂ ਵਿੱਚ ਕਿਸੇ ਦਾਨਸ਼ਮੰਦ ਪਰਿਵਾਰ ਨੇ ਅਨੋਖੀ...

Read More