ਇਨਸਾਫ ਦਾ ਤਮਾਸ਼ਾ
੧੯੮੪ ਦਾ ਸਿੱਖ ਕਤਲੇਆਮ ਸਮਾਂ ਦੀਆਂ ਸਰਕਾਰਾਂ ਲਈ ਇੱਕ ਤਮਾਸ਼ਾ ਬਣ ਕੇ ਰਹਿ ਗਿਆ ਹੈ। ਹਰ ਰੰਗ ਦੀ ਪਾਰਟੀ ਇਹ ਸੋਚਣ ਲੱਗ ਪਈ ਹੈ ਕਿ ਸਿੱਖਾਂ ਨੂੰ ੧੯੮੪ ਦਾ ਛੁਣਛੁਣਾ ਦਿਖਾਕੇ ਉਹ ਉਨ੍ਹਾਂ ਦੀਆਂ ਵੋਟਾਂ ਹਾਸਲ ਕਰਕੇ ਸੱਤਾ ਦਾ ਅਨੰਦ ਮਾਣ ਸਕਦੀ ਹੈ ਅਤੇ ਬਦਲੇ ਵਿੱਚ ਸਿੱਖਾਂ ਨੂੰ ਫਿਰ ਉਹ...
Read More