Author: Avtar Singh

ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਲੋੜ

ਪੰਜਾਬ ਦੇ ਪਾਣੀਆਂ ਦੀ ਲ਼ੁੱਟ ਦਾ ਮਾਮਲਾ ਇੱਕ ਵਾਰ ਫਿਰ ਚਰਚਾ ਵਿੱਚ ਹੈ। ਭਾਰਤ ਦੀ ਸੁਪਰੀਮ ਕੋਰਟ ਪੰਜਾਬ ਦੇ ਪਾਣੀਆਂ ਸਬੰਧੀ ਹੋਏ ਸਮਝੌਤੇ ਨੂੰ ਰੱਦ ਕਰਨ ਵਾਲੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਾਲੇ ਫੈਸਲੇ ਤੇ ਸੁਣਵਾਈ ਕਰ ਰਹੀ ਹੈ। ਪਿਛਲੇ ਕਾਫੀ ਸਾਲਾਂ ਤੋਂ ਇਹ ਮਾਮਲਾ ਸੁਪਰੀਮ...

Read More

ਭਿਆਨਕ ਦੌਰ ਵੱਲ ਵਧ ਰਿਹਾ ਸੀਰੀਆ

ਪਿਛਲੇ ੫ ਸਾਲ਼ਾਂ ਤੋਂ ਸੀਰੀਆ ਜੰਗ ਨਾਲ ਜੂਝ ਰਿਹਾ ਹੈ। ੫ ਸਾਲ ਪਹਿਲ਼ਾਂ ਅਰਬ ਜਗਤ ਵਿੱਚ ਸ਼ੁਰੂ ਹੋਏ ਜਮਹੂਰੀ ਇਨਕਲਾਬਾਂ ਦਾ ਭਿਆਨਕ ਰੂਪ ਸੀਰੀਆ ਵਿੱਚ ਪ੍ਰਗਟ ਹੋ ਰਿਹਾ ਹੈ। ਯੂਨਾਨ ਵਿੱਚ ਪੈਦਾ ਹੋਏ ਰੋਹ ਨੇ ਉ%ਥੇ ਮੁਸਲਿਮ ਬਰਦਰਹੁੱਡ ਦੀ ਸਰਕਾਰ ਨੂੰ ਸੱਤਾ ਵਿੱਚ ਲਿਆਂਦਾ ਪਰ ਬਹੁਤ ਛੇਤੀ...

Read More

ਮਨੁੱਖੀ ਹੱਕਾਂ ਦਾ ਤਮਾਸ਼ਾ

੨੦ਵੀਂ ਸਦੀ ਦੀ ਆਧੁਨਿਕ ਜਮਹੂਰੀਅਤ ਵਿੱਚ ਦੁਨੀਆਂ ਭਰ ਦੇ ਸ਼ਹਿਰੀਆਂ ਦੇ ਮਨੁੱਖੀ ਹੱਕਾਂ ਦੀ ਰਾਖੀ ਦਾ ਪ੍ਰਣ ਬਹੁਤ ਜੋਸ਼ੋ ਖਰੋਸ਼ ਨਾਲ ਕੀਤਾ ਗਿਆ ਸੀ। ਦੋ ਸੰਸਾਰ ਜੰਗਾਂ ਤੋਂ ਬਾਅਦ ਜਦੋਂ ਸੰਯੁਕਤ ਰਾਸ਼ਟਰ (UNO) ਨਾਮੀ ਸੰਸਥਾ ਹੋਂਦ ਵਿੱਚ ਆਈ ਤਾਂ ਇਸ ਨੇ ਬਹੁਤ ਸਾਰੇ ਅਜਿਹੇ ਚਾਰਟਰ ਤਿਆਰ...

Read More

ਆਪੋ ਆਪਣਾਂ ‘ਦੇਸ਼’

੨੬ ਜਨਵਰੀ ਨੂੰ ਭਾਰਤ ਆਪਣਾਂ ਗਣਤੰਤਰ ਦਿਵਸ ਬਹੁਤ ਹੀ ਸ਼ਾਨੋ ਸ਼ੌਕਤ ਨਾਲ ਮਨਾਉਂਦਾ ਹੈ। ਹਰ ਸਾਲ ਦਿੱਲੀ ਦੇ ਲਾਲ ਕਿਲੇ ਤੇ ਦੇਸ਼ ਦੇ ਰਾਸ਼ਟਰਪਤੀ ਤਿਰੰਗਾ ਝੰਡਾ ਲਹਿਰਾਉਂਦੇ ਹਨ, ਭਾਰਤੀ ਫੌਜ ਦੇਸ਼ ਦੇ ਰਾਸ਼ਟਰਪਤੀ ਨੂੰ ਸਲਾਮੀ ਦੇਂਦੀ ਹੈ, ਦੇਸ਼ ਦੇ ਵੱਖ ਵੱਖ ਭਾਗਾਂ ਤੋਂ ਆਏ ਲੋਕ ਦੇਸ਼ ਦੀ...

Read More

ਸਦਭਾਵਨਾ ਰੈਲੀਆਂ ਕਰਨ ਵਾਲੇ

ਪੰਜਾਬ ਦੀ ਸੱਤਾਧਾਰੀ ਧਿਰ ਵੱਲੋਂ ਸਿੱਖ ਪਰੰਪਰਾਵਾਂ, ਰਵਾਇਤਾਂ ਅਤੇ ਸਿੱਖ ਕਦਰਾਂ ਕੀਮਤਾਂ ਨੂੰ ਆਪਣੀ ਸਿਆਸੀ ਹਵਸ ਦੀ ਪੂਰਤੀ ਲਈ ਖਤਮ ਕਰਨ ਦੇ ਇਰਾਦਿਆਂ ਦੇ ਖਿਲਾਫ ੧੦ ਨਵੰਬਰ ੨੦੧੫ ਨੂੰ ਬਹੁਤ ਸਾਰੇ ਸਿੱਖ ਸੰਗਠਨਾ ਨੇ ਸਰਬੱਤ ਖਾਲਸਾ ਸੰਮੇਲਨ ਜਥੇਬੰਦ ਕੀਤਾ ਸੀ। ਉਸ ਸੰਮੇਲਨ ਵਿੱਚ...

Read More