Author: Avtar Singh

ਜੰਜੀਰਾਂ ਵਿੱਚ ਜਕੜੇ ‘ਜਥੇਦਾਰ’

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਰੁਤਬਾ ਸਿੱਖ ਪੰਥ ਵਿੱਚ ਬਹੁਤ ਹੀ ਸਤਿਕਾਰਯੋਗ ਰੁਤਬਾ ਹੈ। ਜੇ ਇਹ ਕਹਿ ਲਿਆ ਜਾਵੇ ਕਿ ਅੱਜ ਵੀ ਸਿੱਖ ਆਪਣੇ ਗੁਰੂ ਤੋਂ ਬਾਅਦ ਜੇ ਕਿਸੇ ਦਾ ਸਤਿਕਾਰ ਕਰਦੇ ਹਨ ਤਾਂ ਉਹ ਸ੍ਰੀ ਅਕਾਲ ਤਖਤ ਸਾਹਿਬ ਅਤੇ ਪੰਜ ਤਖਤਾਂ ਦੇ ਜਥੇਦਾਰ ਸਾਹਿਬਾਨ ਹੀ ਹਨ ਤਾਂ...

Read More

ਕਾਸ਼ ਪੰਜਾਬ ਸਰਕਾਰ ਵੀ ਤੀਰਥ ਯਾਤਰਾ ਤੇ ਜਾ ਆਉਂਦੀ

ਪੰਜਾਬ ਵਿੱਚ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਕਾਰਨ ਪੈਦਾ ਹੋਏ ਸਿੱਖ ਰੋਹ ਨੂੰ ਆਪਣੇ ਹੀ ‘ਧਰਮ-ਨਿਰਪੱਖ’ ਅੰਦਾਜ਼ ਵਿੱਚ ਖੋਰਾ ਲਾਉਣ ਲਈ ਅਤੇ ਪੰਜਾਬ ਪੁਲਿਸ ਵੱਲੋਂ ਕਤਲ ਕੀਤੇ ਗਏ ਨਿਹੱਥੇ ਸ਼ਹਿਰੀਆਂ ਦੇ ਮਾਮਲੇ ਵਿੱਚ ਇਨਸਾਫ ਦੇ ਰਾਹ ਬੰਦ ਕਰਨ ਲਈ,...

Read More

ਸ਼ਹਾਦਤਾਂ ਤੇ ਸਿਆਸਤ

ਦਸੰਬਰ ਦਾ ਮਹੀਨਾ ਸਿੱਖ ਇਤਿਹਾਸ ਦਾ ਬਹੁਤ ਹੀ ਦੁਖਦਾਈ ਅਤੇ ਸੋਗਮਈ ਮਹੀਨਾ ਮੰਨਿਆ ਜਾਂਦਾ ਹੈ। ਇਸ ਮਹੀਨੇ ਦੌਰਾਨ ਹੀ ਬਹੁਤ ਸਾਲ ਪਹਿਲਾਂ ਨੀਲੇ ਵਾਲੇ ਅਤੇ ਬਾਜਾਂ ਵਾਲੇ ਗੁਰੂ ਜੀ ਦਾ ਲਗਭਗ ਸਮੁੱਚਾ ਪਰਿਵਾਰ ਸਿੱਖ ਕੌਮ ਦੀ ਹੋਣੀ ਅਤੇ ਭਵਿੱਖੀ ਜਿੰਦਗੀ ਨੂੰ ਰੁਸ਼ਨਾਉਣ ਲਈ ਸ਼ਹਾਦਤ ਦਾ ਜਾਮ...

Read More

੧੯੮੪ ਦਾ ਕੇਂਦਰੀ ਮਹੱਤਵ

ਭਾਰਤ ਦੇ ਇਤਿਹਾਸ ਵਿੱਚ ਸਾਲ ੧੯੮੪ ਦਾ ਮਹੱਤਵ ਦਿਨੋ ਦਿਨ ਵਧ ਰਿਹਾ ਹੈ। ਸਾਲ ੧੯੮੪ ਦੇ ਜੂਨ ਮਹੀਨੇ ਦੌਰਾਨ ਭਾਰਤ ਸਰਕਾਰ ਨੇ ਸਿੱਖਾਂ ਦੇ ਪਵਿੱਤਰ ਗੁਰਧਾਮਾਂ ਨੂੰ ਆਪਣੇ ਜਬਰ ਦਾ ਨਿਸ਼ਾਨਾ ਬਣਾਇਆ ਅਤੇ ਆਪਣੇ ਪਵਿੱਤਰ ਗੁਰਧਾਮਾਂ ਦੀ ਰਾਖੀ ਲਈ ਇਸ ਸਾਲ ਦੌਰਾਨ ਸੈਂਕੜੇ ਸਿੱਖਾਂ ਨੇ ਸ਼ਹਾਦਤ...

Read More

ਹਮ ਉਸ ਦੇਸ਼ ਕੇ ਵਾਸੀ ਹੈਂ ਜਿਸ ਦੇਸ਼ ਮੇ ਗੰਗਾ ਬਹਿਤੀ ਹੈ

ਸਦੀਆਂ ਤੋਂ ਭਾਰਤ ਵਾਸੀ ਇਸ ਦੇਸ਼ ਵਿੱਚ ਵਗਦੀ ਗੰਗਾ ਨਦੀ ਦੇ ਉਪਾਸ਼ਕ ਬਣੇ ਹੋਏ ਹਨ। ਗੰਗਾ ਨਦੀ ਨੂੰ ਧਾਰਮਕ ਪਵਿੱਤਰਤਾ ਅਤੇ ਇਸ ਦੇਸ਼ ਦੇ ਢਾਂਚੇ ਦੀ ਪਵਿੱਤਰਤਾ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਹਿੰਦੂ ਇਤਿਹਾਸ ਅਤੇ ਮਿਥਿਹਾਸ ਵਿੱਚ ਗੰਗਾ ਨਦੀ ਦੀ ਖਾਸ ਥਾਂ ਹੈ। ਗੰਗਾ ਨਦੀ ਨੂੰ ਸਭ ਦੇ...

Read More