Author: Avtar Singh

ਸਿੱਖੀ ਪਰਚਾਰ ਦੀ ਲਹਿਰ ਚਲਾਉਣ ਦੀ ਲੋੜ

ਜਿਸ ਸਿਸਟਮ ਨੇ ਗੁਰੂ ਡੰਮ ਨੂੰ ਸਿੱਖ ਪੰਥ ਦੇ ਵਿਹੜੇ ਵਿੱਚ ਲਿਆ ਕੇ ਬਿਠਾਇਆ ਸੀ ਉਸੇ ਸਿਸਟਮ ਨੇ ਉਸ ਗੁਰੂਡੰਮ ਦਾ ਮਰਸੀਆ ਪੜ੍ਹਨ ਦਾ ਪਹਿਲਾ ਯਤਨ ਕੀਤਾ ਹੈ। ਹਰਿਆਣੇ ਵਿੱਚ ਸੁਰੱਖਿਅਤ ਪਨਾਹਗਾਹ ਵਿੱਚ ਰੱਖੇ ਗਏ ਇੱਕ ਸਿੱਖ ਵਿਰੋਧੀ ਡੇਰੇ ਦੇ ਮੁਖੀ ਨੂੰ ਹਰ ਕਿਸਮ ਦੀਆਂ ਸੁੱਖ ਸਹੂਲਤਾਂ...

Read More

ਸਿੱਖ ਹੋਣ ਦਾ ਮਾਣ

ਦੁਨੀਆਂ ਵਿੱਚ ਵਸਦੇ ਹਰ ਸਿੱਖ਼ ਨੂੰ ਆਪਣੇ ਸਿੱਖ ਹੋਣ ਤੇ ਮਾਣ ਰਹਿੰਦਾ ਹੈ। ਗੁਰੂ ਦਾ ਸਿੱਖ ਭਾਵੇਂ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਵਸਦਾ ਹੋਵੇ ਉਹ ਆਪਣੇ ਗੁਣਾਂ ਦੀ ਖੁਸ਼ਬੋ ਇਸ ਢੰਗ ਨਾਲ ਖਿਲਾਰਦਾ ਹੈ ਕਿ ਬਾਕੀ ਲੋਕ ਵੀ ਉਸਦੇ ਚਰਿੱਤਰ ਤੇ ਮਾਣ ਕਰਨ ਲੱਗ ਜਾਂਦੇ ਹਨ। ਸੇਵਾ ਅਤੇ...

Read More