Author: Avtar Singh

ਪੰਜਾਬ ਸਰਕਾਰ ਦੇ ਰੰਗ ਢੰਗ

ਪੰਜ ਮਹੀਨੇ ਹੋ ਗਏ ਹਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਬਣੀ ਪੰਜਾਬ ਸਰਕਾਰ ਨੂੰ ਪਰ ਹਾਲੇ ਵੀ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਵੇਂ ਪੰਜਾਬ ਬਿਨਾ ਕਿਸੇ ਸਰਕਾਰ ਦੇ ਹੀ ਚੱਲ ਰਿਹਾ ਹੈ। ਕਿਤੇ ਵੀ ਕੁਝ ਅਜਿਹਾ ਨਜ਼ਰ ਨਹੀ ਆਉਂਦਾ ਜਿਸ ਤੋਂ ਮਹਿਸੂਸ ਹੁੰਦਾ ਹੋਵੇ ਕਿ ਪੰਜਾਬ ਵਿੱਚ...

Read More

ਪੰਜਾਬੀ ਕਾਮਰੇਡਾਂ ਦੀ ਸਿੱਖ ਦੁਸ਼ਮਣੀ

ਪੰਜਾਬ ਵਿੱਚ ਏਨਾ ਲਹੂ ਡੁੱਲ਼੍ਹ ਜਾਣ ਦੇ ਬਾਵਜੂਦ ਵੀ ਪੰਜਾਬ ਦੇ ਕਾਮਰੇਡਾਂ ਦੀ ਸਿੱਖ ਵਿਰੋਧੀ ਨਫਰਤ ਵਿੱਚ ਕੋਈ ਫਰਕ ਨਹੀ ਪਿਆ। ਅੱਜ ਵੀ ਉਹ ਉਸੇ ਤਰ੍ਹਾਂ ਜ਼ਹਿਰੀਲੇ ਵਾਰਾਂ ਨਾਲ ਸਿੱਖਾਂ ਦੇ ਖਿਲਾਫ ਬੋਲਣ ਅਤੇ ਜ਼ਹਿਰ ਉਗਲਣ ਨੂੰ ਆਪਣਾਂ ਪਹਿਲਾ ਫਰਜ਼ ਸਮਝਦੇ ਹਨ। ਪਿਛਲੇ ਦਿਨਾਂ ਦੀਆਂ...

Read More

ਟਰੱਕ ਡਰਾਇਵਰਾਂ ਦੀ ‘ਇਤਿਹਾਸਕਾਰੀ’

ਮੋਗੇ ਲਾਗੇ ਦਾ ਇੱਕ ਟਰੱਕ ਡਰਾਇਵਰ ਜੋ ਨਾਵਲ ਲਿਖਣ ਦਾ ਬਹਾਨਾ ਕਰਕੇ ਬਹੁਤ ਲੰਬਾ ਸਮਾਂ ਵੇਸਵਾਵਾਂ ਦੇ ਕੋਠਿਆਂ ਤੇ ਜਾਂਦਾ ਰਿਹਾ ਹੈ ਅੱਜਕੱਲ਼੍ਹ ਸਿੱਖ ਇਤਿਹਾਸ ਨਾਲ ਦਸਤਪੰਜਾ ਲੈਣ ਦੇ ਯਤਨ ਕਰ ਰਿਹਾ ਹੈ। ਲੋਕ ਦੱਸਦੇ ਹਨ ਕਿ ਉਸਨੇ ਟਰੱਕ ਡਰਾਇਵਰਾਂ ਬਾਰੇ, ਵੇਸਵਾਵਾਂ ਬਾਰੇ ਕਿਤਾਬਾਂ...

Read More