Author: Avtar Singh

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਜਿੰਮੇਵਾਰੀ

ਸਿੱਖ ਪੰਥ ਦੀ ਮਹਾਨ ਧਾਰਮਕ ਅਤੇ ਸਿੱਖ ਪ੍ਰਭੂਸੱਤਾ ਦਾ ਪ੍ਰਤੀਕ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਸੇਵਾਦਾਰ, ਜਥੇਦਾਰ ਸਾਹਿਬ ਦੀ ਤਬਦੀਲੀ ਹੋ ਗਈ ਹੈ। ਸੰਸਥਾ ਦੇ ਦਸ ਸਾਲ ਤੱਕ ਜਥੇਦਾਰ ਰਹੇ ਗਿਆਨੀ ਗੁਰਬਚਨ ਸਿੰਘ ਨੇ ਗੰਭੀਰ ਵਿਵਾਦਾਂ ਵਿੱਚ ਘਿਰ ਜਾਣ ਤੋਂ ਬਾਅਦ ਅਸਤੀਫਾ ਦੇ...

Read More

ਕੁਲਦੀਪ ਨਈਅਰ ਦੀ ਮੌਤ

ਕੁਲਦੀਪ ਨਈਅਰ ਨਾਅ ਦਾ ਇੱਕ ਬੰਦਾ ਜੌ ਆਪਣੇ ਆਪ ਨੂੰ ਸਾਰੀ ਉਮਰ ਪੱਤਰਕਾਰ ਅਖਵਾਉਂਦਾ ਰਿਹਾ ਪਿਛਲੇ ਦਿਨੀ ਇਸ ਸੰਸਾਰ ਤੌ ਕੂਚ ਕਰ ਗਿਆ। ਦੱਸਦੇ ਹਨ ਕਿ uu੍ਹ ੧੯੪੭ ਵਿੱਚ ਮੁਲਕ ਦੀ ਵੰਡ ਵੇਲੇ ਲਹਿੰਦੇ ਪੰਜਾਬ ਤੌ ਪਲਾਇਨ ਕਰਕੇ ਭਾਰਤ ਵਿੱਚ ਆਇਆ ਸੀ। ਦੱਸਦੇ ਹਨ ਕਿ ਉਸਨੇ ਕਨੂੰਨ ਦੀ...

Read More

ਤਬਦੀਲੀ ਅਕਾਲੀ ਦਲ ਵਿੱਚ ਹੋਵੇ

ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੁਰਬਚਨ ਸਿੰਘ ਅਤੇ ਅਕਾਲੀ ਦਲ ਦੀ ਲੀਡਰਸ਼ਿੱਪ ਦਾ ਨੰਗ ਸਾਹਮਣੇ ਆ ਜਾਣ ਤੋਂ ਬਾਅਦ ਹੁਣ ਅਕਾਲੀ ਦਲ ਨੇ ਨੁਕਸਾਨ ਦੀ ਭਰਪਾਈ ਵਾਲੀ ਮੁਹਿੰਮ ਵਿੱਢ ਦਿੱਤੀ ਹੈ। ਇੱਕ ਪਾਸੇ ‘ਬਜ਼ੁਰਗ’...

Read More

ਉਜੜੇ ਬਾਗਾਂ ਦੇ ਗਾਲ੍ਹੜ ਪਟਵਾਰੀ

ਪੰਜਾਬ ਦੀ ਵਿਧਾਨ ਸਭਾ ਵਿੱਚ ਪਿਛਲੇ ਦਿਨੀ ਜਸਟਿਸ ਰਣਜੀਤ ਸਿੰਘ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਉਤੇ ਵਿਸ਼ੇਸ਼ ਬਹਿਸ ਹੋਈ। ਜਸਟਿਸ ਰਣਜੀਤ ਸਿੰਘ ਨੇ ੨੦੧੫ ਨੂੰ ਅਕਾਲੀ ਸਰਕਾਰ ਦੇ ਸਮੇਂ ਪੰਜਾਬ ਵਿੱਚ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ...

Read More

ਅਕਾਲੀ ਦਲ ਬੇਨਕਾਬ

ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਉਸ ਬੇਅਦਬੀ ਦੇ ਰੋਸ ਵੱਜੋਂ ਪ੍ਰਦਰਸ਼ਨ ਕਰਦੀਆਂ ਸ਼ਾਂਤਮਈ ਸਿੱਖ ਸੰਗਤਾਂ ਉਤੇ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਜਸਟਿਸ ਰਣਜੀਤ ਸਿੰਘ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਦੇ ਲੀਕ ਹੋਏ ਹਿੱਸਿਆਂ ਨੇ ਆਪਣੇ ਆਪ ਨੂੰ ਪੰਥ ਦੀ ਮਾਲਕ ਅਖਵਾਉਣ...

Read More