Author: Avtar Singh

ਪਰਚਿਆਂ ਵਾਲਾ ਮੁੱਖ ਮੰਤਰੀ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਇੱਕ ਵੀਡੀਓ ਅੱਜਕੱਲ੍ਹ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈੈ। ਉਹ ਮਾਲਵੇ ਦੇ ਪਿੰਡਾਂ ਦੇ ਦੌਰੇ ਤੇ ਹਨ ਅਤੇ ਬੁੱਢੇ ਵਾਰੇ ਅਕਾਲੀ ਦਲ ਦੀ ਬੇੜੀ ਨੂੰ ਬਚਾਉਣ ਦੇ ਯਤਨਾਂ ਵਿੱਚ ਹਨ। ਸ਼ਾਇਦ ਕਿਸੇ ਆਮ ਗੱਲਬਾਤ ਵਿੱਚ ਕਿਸੇ ਪਾਰਟੀ...

Read More

ਪੰਜਾਬ ਚੋਣਾਂ ਦਾ ਦ੍ਰਿਸ਼

ਭਾਰਤ ਵਿੱਚ ਆਮ ਚੋਣਾਂ ਲਈ ਰਸਮੀ ਐਲਾਨ ਹੋ ਗਿਆ ਹੈੈ। 11 ਅਪ੍ਰੈਲ ਤੋਂ ਸ਼ੳਰੂ ਹੋਕੇ ਭਾਰਤ ਭਰ ਵਿੱਚ 23 ਮਈ ਤੱਕ ਆਮ ਚੋਣਾਂ ਹੋਣੀਆਂ ਹਨ। ਪੰਜਾਬ ਵਿੱਚ 13 ਲੋਕ ਸਭਾ ਸੀਟਾਂ ਲਈ 19 ਮਈ ਨੂੰ ਵੋਟਾਂ ਪੈਣਗੀਆਂ। ਪੰਜਾਬ ਲਈ ਕਿਉਂਕਿ ਹਾਲੇ ਬਹੁਤ ਲੰਬਾ ਸਮਾਂ ਪਿਆ ਹੈ ਪਰ ਫਿਰ ਵੀ ਲਗਣਗ...

Read More

ਹਿੰਦਸਿਆਂ ਨਾਲ ਘੁਲਦੇ ਲੋਕ

ਤੇਜ਼ ਗਤੀ ਨਾਲ ਚਲਦੀ ਜਿੰਦਗੀ ਨੂੰ ਕੁਝ ਲੋਕ ਹਿੰਦਸਿਆਂ ਦੀ ਮਦਦ ਨਾਲ ਹੀ ਦੇਖਦੇ ਹਨ। ਸਮੁੱਚੀ ਕਾਇਨਾਤ ਨੂੰ ਹਿੰਦਸਿਆਂ ਨਾਲ ਦੇਖਦੇ ਦੇਖਦੇ ਅਜਿਹੇ ਲੋਕ ਫਿਰ ਆਪ ਵੀ ਹਿੰਦਸਾ ਹੀ ਬਣ ਜਾਂਦੇ ਹਨ। ਜਿੰਦਗੀ ਦੀ ਖੂਬਸੂਰਤੀ ਉਨ੍ਹਾਂ ਲਈ ਹਿਸਾਬ ਜਾਂ ਅਲਜੈਬਰੇ ਦਾ ਸਵਾਲ ਬਣ ਜਾਂਦੀ ਹੈੈ।...

Read More

ਹਮ ਰਾਖਤ ਪਾਤਸ਼ਾਹੀ ਦਾਵਾ

ਖਾਲਸਾ ਪੰਥ ਨੂੰ ਗੁਰੂ ਸਾਹਿਬਾਨ ਨੇ ਪਾਤਸ਼ਾਹੀ ਦਾਵਾ ਬਖਸ਼ਿਸ਼ ਕੀਤਾ ਹੈੈ। ਖਾਲਸਾ ਜੀ ਦੀ ਸਿਰਜਣਾਂ ਇੱਕ ਅਜਿਹੇ ਸੰਸਾਰ ਨੂੰ ਹੋਂਦ ਵਿੱਚ ਲਿਆਉਣ ਲਈ ਹੋਈ ਹੈ ਜਿੱਥੇ ਕੋਈ ਵੀ ਮਨੁੱਖ ਕਿਸੇ ਨੂੰ ਮਹਿਜ਼ ਇਸ ਗੱਲ ਕਾਰਨ ਨਫਰਤ ਨਾ ਕਰੇ ਕਿ ੳਹ ਕਿਸੇ ਹੋਰ ਧਰਮ, ਜਤ, ਨਸਲ ਜਾਂ ਬੋਲੀ ਨਾਲ ਸਬੰਧ...

Read More

ਕਸ਼ਮੀਰ ਅਤੇ ਫਲਸਤੀਨ

ਕਸ਼ਮੀਰ ਵਾਦੀ ਦੇ ਕਸਬੇ ਪੁਲਵਾਮਾ ਵਿੱਚ ਪਿਛਲੇ ਦਿਨੀ ਇੱਕ ਆਤਮਘਾਤੀ ਬੰਬ ਧਮਾਕਾ ਹੋਇਆ ਜਿਸ ਵਿੱਚ ਭਾਰਤੀ ਨੀਮ ਫੌਜੀ ਦਸਤੇ ਦੇ 44 ਫੌਜੀ ਮਾਰੇ ਗਏ। ਇਸ ਧਮਾਕੇ ਦੀ ਖਬਰ ਆਉਣ ਦੀ ਦੇਰ ਸੀ ਕਿ ਭਾਰਤੀ ਬਿਜਲਈ ਮੀਡੀਆ ਨੇ ਜਿਵੇਂ ਅੱਤ ਹੀ ਚੁੱਕ ਲਈ। ਬਿਨਾ ਕਿਸੇ ਜਾਂਚ ਪੜਤਾਲ ਦੇ, ਬਿਨਾ...

Read More