Author: Avtar Singh

ਨਵੀਂ ਵਿਸ਼ਵ ਸਿਆਸਤ ਦੀ ਕਸਰਤ

ਯੂਕਰੇਨ ਤੇ ਹਮਲਾ ਕਰਕੇ ਰੂਸ ਨੇ ਸ਼ਾਇਦ ਗਲਤੀ ਕਰ ਲਈ ਸੀ ਪਰ ਹੁਣ ਲੱਗਦਾ ਹੈ ਕਿ ਯੂਕਰੇਨ ਦੀ ਜੰਗ ਹੀ ਨਵੀਂ ਸੰਸਾਰ ਸਿਆਸਤ ਦਾ ਨਵਾਂ ਪਿੜ ਬੰਨ੍ਹ ਸਕਦੀ ਹੈ। 6 ਮਹੀਨੇ ਤੋਂ ਉੱਪਰ ਹੋ ਗਿਆ ਹੈ ਰੂਸ ਨੂੰ ਸੰਸਾਰ ਨਾਲ ਖਹਬੜਦਿਆਂ ਪਰ ਹਾਲੇ ਵੀ ਉਸ ਨੇ ਕੋਈ ਮਾਅਰਕਾ ਨਹੀ ਮਾਰਿਆ। ਜੰਗ ਦੇ...

Read More

ਪੰਜਾਬ ਸਿਆਂ ਤੇਰਾ ਕੋਈ ਨਾ ਬੇਲੀ

ਸਾਡੇ ਸੋਹਣੇ ਦੇਸ ਪੰਜਾਬ ਲਈ ਕੋਈ ਠੰਢੀ ਹਵਾ ਦਾ ਬੁੱਲਾ ਆਉਂਦਾ ਨਜ਼ਰ ਨਹੀ ਆ ਰਿਹਾ। ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਜਿਗਰਾ ਕਰਕੇ ਰਵਾਇਤੀ ਪਾਰਟੀਆਂ ਦੀ ਸਫ ਵਲੇਟੀ ਸੀ ਕਿਉਂਕਿ ਉਨ੍ਹਾਂ ਨੇ ਰਾਜਨੀਤੀ ਨੂੰ ਧੰਦਾ ਬਣਾ ਲਿਆ ਸੀ। ਪਿਛਲੇ 70 ਸਾਲਾਂ ਤੋਂ ਪੰਜਾਬ ਤੇ ਰਾਜ ਕਰ ਰਹੀਆਂ...

Read More

ਖੇਡਾਂ ਅਤੇ ਨਫਰਤ

ਖੇਡਾਂ ਦਾ ਸਿਧਾਂਤਕ ਤੌਰ ਤੇ ਨਫਰਤ ਨਾਲ ਕੋਈ ਰਿਸ਼ਤਾ ਨਹੀ ਹੈ। ਬਲਕਿ ਖੇਡਾਂ ਤਾਂ ਖੇਡੀਆਂ ਹੀ ਨਫਰਤ ਘਟਾਉਣ ਲਈ ਜਾਂਦੀਆਂ ਹਨ। ਵੱਖ ਵੱਖ ਕੌਮਾਂ ਦਰਮਿਆਨ ਸੰਸਾਰ ਦੀ ਰਾਜਨੀਤੀ ਵਿੱਚ ਹੋਈ ਉਥਲ ਪੁਥਲ ਕਾਰਨ ਜੋ ਦੂਰੀਆਂ ਵਧ ਗਈਆਂ ਸਨ ਅਤੇ ਜੋ ਕੁੜਿੱਤਣਾਂ ਪੈਦਾ ਹੋ ਗਈਆਂ ਸਨ, ਖੇਡਾਂ...

Read More

ਧਰਮ ਤਬਦੀਲੀ ਅਤੇ ਬੇਅਦਬੀਆਂ

ਭਾਰਤ ਵਿੱਚ ਯਰਮ ਤਬਦੀਲੀ ਬਾਰੇ ਗਾਹੇ ਬਗਾਹੇ ਖਬਰਾਂ ਲਗਦੀਆਂ ਹੀ ਰਹਿੰਦੀਆਂ ਹਨ। ਬਹੁਤ ਲੰਬੇ ਸਮੇਂ ਤੋਂ ਇਹ ਕਾਰਜ ਕੁਝ ਲੋਕਾਂ ਲਈ ਸ਼ੁਗਲ ਰਿਹਾ ਹੈ,ਕੁਝ ਲਈ ਰਾਜਨੀਤਿਕ ਲੋੜ ਅਤੇ ਕੁਝ ਲਈ ਬੇਬਸੀ। ਧਰਮ ਤਬਦੀਲੀ ਬਾਰੇ ਦੇਸ਼ ਭਰ ਵਿੱਚ ਦੋ ਤਰ੍ਹਾਂ ਦੇ ਪੈਮਾਨੇ ਅਪਣਾਏ ਜਾਂਦੇ ਹਨ। ਜੇ...

Read More

ਵਾਰਸ ਪੰਜਾਬ ਦੇ ਜਥੇਬੰਦੀ ਦਾ ਭਵਿੱਖ

ਮਰਹੂਮ ਦੀਪ ਸਿੱਧੂ ਵੱਲੋਂ ਖੜ੍ਹੀ ਕੀਤੀ ਗਈ ਜਥੇਬੰਦੀ, ਵਾਰਸ ਪੰਜਾਬ ਦੇ ਇਸ ਵੇਲੇ ਦੋ ਧੜਿਆਂ ਵਿੱਚ ਵੰਡੀ ਹੋਈ ਹੈ। ਇੱਕ ਧੜੇ ਵੱਲੋਂ ਨੌਜਵਾਨ ਅੰਮ੍ਰਿਤਪਾਲ ਸਿੰਘ ਅਗਵਾਈ ਕਰ ਰਹੇ ਹਨ ਜਦੋਂਕਿ ਦੂਜੇ ਪਾਸੇ ਦੀਪ ਸਿੱਧੂ ਦਾ ਪਰਵਾਰ ਦਾਅਵਾ ਕਰ ਰਿਹਾ ਹੈ ਕਿ ਜਥੇਬੰਦੀ ਦੇ ਅਸਲੀ ਵਾਰਸ ਉਹ...

Read More