Author: Avtar Singh

ਕੀ ਮੌਜੂਦਾ ਮੋਰਚੇ ਸਫਲ ਹੋਣਗੇ?

ਲਗਭਗ ਇੱਕ ਮਹੀਨੇ ਤੋਂ ਪੰਜਾਬ ਵਿੱਚ ਮੋਰਚੇ ਲੱਗੇ ਹੋਏ ਹਨ। ਗੱਲ ਤਾਂ ਕਿਸਾਨੀ ਨੂੰ ਅਮੀਰ ਵਪਾਰੀਆਂ ਦੇ ਅਧੀਨ ਕਰਨ ਵਾਲੇ ਨਵੇਂ ਕਨੂੰਨਾਂ ਤੋਂ ਸ਼ੁਰੂ ਹੋਈ ਸੀ ਪਰ ਵਧਦੀ ਵਧਦੀ ਹੁਣ ਇਹ ਪੰਜਾਬ ਦੇ ਸਿਆਸੀ ਹੱਕਾਂ ਹਿੱਤਾਂ ਜਾਂ ਕਹਿ ਲਵੋਂ ਕਿ ਖੁਦਮੁਖਤਾਰੀ ਵਾਲੇ ਪਾਸੇ ਚੱਲਣ ਲੱਗੀ ਹੈੈ।...

Read More

ਵਿਚਾਰ ਪਰਗਟਾਵੇ ਦੀ ਅਜ਼ਾਦੀ ਅਤੇ ਭਾਰਤੀ ਸਮਾਜ ਦਾ ਦੋਗਲਾਪਣ

ਵਿਚਾਰ ਪਰਗਟਾਵੇ ਦੀ ਅਜ਼ਾਦੀ ਦੇ ਨਾਅ ਹੇਠ ਭਾਰਤੀ ਸਮਾਜ ਦਾ ਦੋਗਲਾਪਣ ਅਤੇ ਵਹਿਸ਼ੀਪਣ ਸਾਹਮਣੇ ਆ ਰਿਹਾ ਹੈੈ। ਭਾਰਤੀ ਸਮਾਜ ਵਿੱਚ ਪਸਰ ਰਹੀ ਖੁੰਖਾਰੂ ਨਫਰਤ ਅੱਜਕੱਲ੍ਹ ਸਿਰ ਚੜ੍ਹਕੇ ਪਰਗਟ ਹੋ ਰਹੀ ਹੈੈ। ਮੰਜਰ ਜਾਂ ਮਸਲਾ ਭਾਵੇਂ ਕੋਈ ਵੀ ਹੋਵੇ ਪਰ ਭਾਰਤੀ ਉੱਚ ਵਰਗ ਦਾ ਹੰਕਾਰ ਲਗਾਤਾਰ...

Read More

ਕਿਸਾਨ ਆਗੂਆਂ ਦੀ ਖੁਦਗਰਜ਼ ਰਾਜਨੀਤੀ ਨੂੰ ਪਹਿਚਾਣੋਂ

ਦਿੱਲੀ ਦੇ ਤਾਜਦਾਰਾਂ ਵੱਲੋਂ ਪੰਜਾਬ ਨੂੰ ਸਮੁੱਚੇ ਤੌਰ ਤੇ ਹੜੱਪਣ ਲਈ ਪਹਿਲਾਂ ਪੰਜਾਬ ਦੀ ਖੇਤੀ ਨੂੰ ਅਤੇ ਖੇਤੀ ਨਾਲ ਜੁੜੀ ਹੋੲੁੀ ਅਣਖ਼ ਤੇ ਅਜ਼ਾਦ ਬਿਰਤੀ ਨੂੰ ਭੰਨਣ ਦੇ ਮਨਸ਼ੇ ਨਾਲ ਕੁਝ ਨਵੇਂ ਕਨੂੂੰਨ ਬਣਾਏ ਗਏ ਹਨ।ਪੰਜਾਬ ਦੇ ਕਿਸਾਨ ਵੱਖ ਵੱਖ ਮੋਰਚਿਆਂ ਉੱਤੇ ਇਨ੍ਹਾਂ ਕਾਲੇ ਕਨੂੰਨਾਂ...

Read More

ਇਤਿਹਾਸ ਦਾ ਮਹੱਤਵ

ਇਤਿਹਾਸ ਕੌਮਾਂ ਦੀ ਹੋਂਦ ਦਾ ਪਰਤੀਕ ਮੰਨਿਆਂ ਜਾਂਦਾ ਹੈੈ। ਇਹ ਇਤਿਹਾਸ ਹੀ ਹੈ ਜੋ ਕੌਮਾਂ ਨੂੰ ਸਦੀਆਂ ਤੱਕ ਜਿੰਦਾ ਰੱਖਦਾ ਹੈੈ। ਧਰਮ ਅਤੇ ਇਤਿਹਾਸ ਵਿੱਚ ਅਜਿਹੀ ਤਾਕਤ ਹੈ ਕਿ ਇਸਦੀ ਪਰੇਰਨਾ ਨਾਲ ਕੌਮਾਂ ਸਿਆਸੀ ਤੌਰ ਤੇ ਗੁਲਾਮ ਹੋ ਜਾਣ ਦੇ ਬਾਵਜੂਦ ਵੀ ਦੁਸ਼ਮਣ ਨੂੰ ਆਪਣੀ ਹੋਂਦ ਤੱਕ...

Read More

ਪੰਜਾਬ ਵਿੱਚ ਨਵੀਂ ਲੀਡਰਸ਼ਿੱਪ ਦੀਆਂ ਸੰਭਾਵਨਾਵਾਂ

ਪੰਜਾਬ ਵਿੱਚ ਚੱਲ ਰਹੇ ਕਿਸਾਨ ਮੋਰਚੇ ਨੇ ਭਵਿੱਖ ਦੀ ਰਾਜਨੀਤਿਕ ਤੋਰ ਲਈ ਕਈ ਨਵੇਂ ਸਬਕ ਸਾਡੇ ਸਾਹਮਣੇ ਰੱਖੇ ਹਨ।ਬੇਸ਼ੱਕ ਪਿਛਲੇ 5-6 ਸਾਲਾਂ ਦੌਰਾਨ ਪੰਜਾਬ ਵਿੱਚ ਕਈ ਅਜਿਹੇ ਮੋਰਚੇ ਲੱਗੇ ਹਨ ਜਿਨ੍ਹਾਂ ਵਿੱਚ ਸਿੱਖ ਸੰਗਤਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਪਰ ਉਹ ਮੋਰਚੇ ਬਹੁਤ ਵੱਡੇ ਉਭਾਰ...

Read More