Author: Avtar Singh

ਪੰਜਾਬ ਬਾਰੇ ਭਾਜਪਾ ਦੀਆਂ ਤਰਜੀਹਾਂ

ਪਿਛਲੇ ਕੁਝ ਦਿਨਾਂ ਤੋਂ ਦਿੱਲੀ ਦੀ ਸਰਕਾਰ ਵੱਲੋਂ ਪੰਜਾਬ ਬਾਰੇ ਕਾਫੀ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ। ਜਿਹੜਾ ਪੰਜਾਬ ਭਾਜਪਾ ਦੇ ਕਿਸ ਏਜੰਡੇ ਤੇ ਨਹੀ ਸੀ ਮੰਨਿਆ ਜਾ ਰਿਹਾ ਅਚਾਨਕ ਕਾਫੀ ਮਹੱਤਵਪੂਰਨ ਹੋ ਗਿਆ ਹੈੈ। ਦਿੱਲੀ ਦਰਬਾਰ ਵਿੱਚ ਪੰਜਾਬ ਨੂੰ ਲੈਕੇ ਅਚਾਨਕ ਗੀ ਸਰਗਰਮੀ ਵਧ ਗਈ...

Read More

ਦੋ ਰਾਜਸੀ ਕਤਲਾਂ ਦੀ ਕਹਾਣੀ

ਖਾੜਕੂ ਸਿੱਖ ਲਹਿਰ ਦੌਰਾਨ ਹੋਏ ਕੁਝ ਰਾਜਸੀ ਕਤਲਾਂ ਬਾਰੇ ਬਹੁਤ ਲੰਬੇ ਸਮੇਂ ਤੋਂ ਇੱਕ ਘੁੱਟਵੀਂ ਜਿਹੀ ਵਿਚਾਰ ਚਰਚਾ ਚੱਲ ਰਹੀ ਸੀ।ਵੈੈਸੇ ਤਾਂ ਅਜਿਹੇ ਇੱਕ ਤੋਂ ਵੱਧ ਕਤਲ ਸਨ ਜਿਨ੍ਹਾਂ ਬਾਰੇ ਕੁਝ ਦੱਬੀ ਜੀਭ ਨਾਲ ਕੁਝ ਵਿਚਾਰ ਹੁੰਦਾ ਰਿਹਾ ਪਰ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ...

Read More

ਪੰਜਾਬ ਕਾਂਗਰਸ ਦਾ ਸੰਕਟ

ਜਿਉਂ ਜਿਉਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਤਿਉਂ ਤਿਉਂ ਰਾਜ ਕਰ ਰਹੀ ਕਾਂਗਰਸ ਪਾਰਟੀ ਦਾ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈੈੈ। 5 ਸਾਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਾਸੀਆਂ ਨਾਲ ਬਹੁਤ ਸਾਰੇ ਵਾਅਦੇ ਕਰਕੇ ਸੱਤਾ ਦੇ ਸਿੰਗਾਂ ਨੂੰ ਹੱਥ ਪਾ ਲਿਆ ਸੀ।...

Read More

ਤਾਲਿਬਾਨ ਦੀ ਆਮਦ

ਅਫਗਾਨਿਸਤਾਨ ਦੀ ਧਰਤੀ ਉੱਤੇ ਇੱਕ ਵਾਰ ਫਿਰ ਤਾਲਿਬਾਨ ਨੇ ਕਬਜਾ ਜਮਾ ਲਿਆ ਹੈੈ। 20 ਸਾਲਾਂ ਬਾਅਦ ਉਹ ਫਿਰ ਅਫਗਾਨਿਸਤਾਨ ਦੇ ਸ਼ਾਸ਼ਕ ਬਣ ਗਏ ਹਨ। ਅਮਰੀਕੀ ਫੌਜਾਂ ਵੱਲੋਂ ਆਪਣਾਂ ਮਿਸ਼ਨ ਪੂਰਾ ਕਰ ਲੈਣ ਤੋਂ ਬਾਅਦ ਤਾਲਿਬਾਨ ਕੁਝ ਹੀ ਦਿਨਾਂ ਵਿੱਚ ਅਫਗਾਨਿਸਤਾਨ ਦੀ ਰਾਜਧਾਨੀ ਉੱਤੇ ਆ ਧਮਕੇ...

Read More

ਪੰਜਾਬ ਦੀ ਨੌਜਵਾਨੀ ਨੂੰ ਅਪੀਲ

ਪੰਜਾਬ ਦੀ ਨੌਜਵਾਨੀ ਦੇ ਇੱਕ ਹਿੱਸੇ ਵਿੱਚ ਅੰਨ੍ਹੀ ਕਤਲੋਗਾਰਤ ਦੀ ਮੰਦਭਾਗੀ ਲਹਿਰ ਫਿਰ ਚੱਲ ਪਈ ਹੈੈੈ। ਪਿਛਲੇ ਦਿਨੀ ਕੁਝ ਨੌਜਵਾਨਾਂ ਨੇ ਮੁਹਾਲੀ ਵਿੱਚ ਇੱਕ ਨੌਜਵਾਨ ਨੂੰ ਸ਼ਰੇਆਮ ਗੋਲੀਆਂ ਮਾਰਕੇ ਕਤਲ ਕਰ ਦਿੱਤਾ। ਦੱਸਿਆ ਜਾਂਦਾ ਹੈ ਕਿ ਉਕਤ ਮਾਰਿਆ ਗਿਆ ਨੌਜਵਾਨ ਅਕਾਲੀ ਦਲ ਬਾਦਲ ਨਾਲ...

Read More