Author: Ranjit Singh 'Kuki' Gill

ਸਿੱਖ ਕੌਮ ਦੀ ਸਭ ਤੋਂ ਵੱਡੀ ਤ੍ਰਾਸਦੀ

ਪੰਜਾਬ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਗੁਰਦਾਸਪੁਰ ਵਿੱਚ ਤੀਜੀ ਵੱਡੀ ਸਦਭਾਵਨਾ ਰੈਲੀ ਕੀਤੀ ਜਾ ਰਹੀ ਹੈ। ਇਹ ਪਹਿਲੀਆਂ ਦੋ ਵੱਡੀਆਂ ਰੈਲੀਆਂ ਵਾਂਗ ਸਰਕਾਰੀ ਦਬਾਅ ਥੱਲੇ ਲਿਆਂਦੇ ਲੋਕਾਂ ਦੇ ਇੱਕਠ ਨੂੰ ਆਪ-ਮੁਹਾਰਾ ਆਇਆ ਲੋਕਾਂ ਦਾ ਇੱਕਠ ਦਰਸਾ ਕੇ ਆਮ ਸਿੱਖਾਂ ਵੱਲੋਂ ਗੁਰੂ ਦੇ...

Read More

ਛਿੱਦੇ ਕੱਪੜਿਆ ਤੇ ਟਾਕੀਆਂ

ਪੰਜਾਬ ਵਿੱਚ ਅੱਜ ਦੇ ਦਿਨ ਭਾਵੇਂ ਸ਼੍ਰੋਮਣੀ ਅਕਾਲੀ ਦਲ ਨੇ ਵੱਡੇ ਪੱਧਰ ਤੇ ਸਿੱਖ ਜਗਤ ਅੰਦਰ ਫੈਲੀ ਬੇਚੈਨੀ, ਬੇਭਰੋਸਗੀ ਅਤੇ ਵਿਸ਼ਵਾਸ ਨਾ ਹੋਣ ਦੀ ਵੱਡੇ ਪੱਧਰ ਤੇ ਚਰਚਾ ਹੋਣ ਕਰਕੇ ਬਠਿੰਡੇ ਵਿੱਚ ਪਹਿਲੀ ਸਦਭਾਵਨਾ ਰੈਲੀ ਰੱਖੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਇਹ ਰੈਲੀ ੧੦ ਨਵੰਬਰ ਨੂੰ...

Read More

ਨਾਅਰਿਆਂ ਦੀ ਗੂੰਜ ਵਿੱਚ

ਨਵੰਬਰ ੧੦, ੨੦੧੫ ਨੂੰ ੧੯੮੬ ਤੋਂ ਬਾਅਦ ਜਦੋਂ ਸਿੱਖ ਸੰਘਰਸ਼ ਆਪਣੀਆਂ ਨੀਹਾਂ ਨੂੰ ਪੱਕੇ ਕਰਨ ਦੇ ਰਾਹ ਤਲਾਸ਼ ਰਿਹਾ ਸੀ, ਇੱਕ ਵਾਰ ਫੇਰ ਸਿੱਖ ਕੌਮ ਨੇ ਆਪਣੇ ਆਪ ਯਤਨ ਕਰਕੇ ਬੰਜ਼ਰ ਬਣੀ ਪੰਜਾਬ ਦੀ ਧਰਤੀ ਉੱਪਰ ਕੇਸਰੀ ਤੇ ਨੀਲੀਆਂ ਦਸਤਾਰਾਂ ਬੰਨ ਕੇ ਲੱਖਾਂ ਦੀ ਤਾਦਾਦ ਵਿੱਚ ਇਕੱਤਰਤਾ...

Read More

ਘੋਰ ਪੀੜਾ ਵਿਚ ਹੈ ਸਿੱਖ ਕੌਮ

ਪੰਜਾਬ ਵਿਚ ਪਿਛਲੇ ਤਿੰਨ ਹਫਤਿਆਂ ਤੋਂ ਉਪਰ ਹੋ ਗਏ ਹਨ ਜਦੋਂ ਤੋਂ ਸਿੱਖ ਕੌਮ ਦੇ ਗੁਰੁ ਗ੍ਰੰਥ ਸਾਹਿਬ ਜੀ ਦੇ ਗਾਇਬ ਹੋਇਆ ਨੂੰ। ਇਹ ਬਹੁਤ ਹੀ ਦੁਖ ਦਾਇਕ ਘਟਨਾ ਅਤੇ ਹੋਰ ਵੀ ਦੁਖ ਦਾਈ ਪਹਿਲੂ ਇਹ ਹੈ ਜਿਸ ਤਰਾਂ ਗੁਰੂ ਸਾਹਿਬ ਜੀ ਦੇ ਪਵਿੱਤਰ ਅੰਗ {ਪਤਰੇ} ਬਗਰਾੜੀ ਪਿੰਡ ਦੀਆਂ ਰੂੜੀਆਂ...

Read More

ਬੇਅਦਬੀ ਕਰਕੇ ਦੀਵਾਲੀ ਨੂੰ ਨਹੀਂ ਮਨਾਉਣਾ ਚਾਹੀਦਾ

ਬੀਤੇ ਕੁਝ ਦਿਨਾਂ ਤੋਂ ਪੰਜਾਬ ਅੰਦਰ ਖਾਸ ਕਰਕੇ ੨੪ ਸਤੰਬਰ ਨੂੰ ਅਚਨ ਚੇਤ ਪੰਜ ਸਿੰਘ ਸਾਹਿਬਾਨਾਂ ਵੱਲੋਂ ਸੌਦਾ ਸਾਧ ਦੇ ਮਾਫੀਨਾਮੇ ਦਾ ਹੁਕਮਨਾਮਾ ਜਾਰੀ ਹੋਣ ਤੋਂ ਬਾਅਦ, ਸਮਾਜਿਕ, ਰਾਜਸੀ ਅਤੇ ਧਾਰਮਿਕ ਤਣਾਅ, ਖਾਸ ਕਰਕੇ ਸਿੱਖ ਭਾਈਚਾਰੇ ਵਿੱਚ ਬਹੁਤ ਬੇਚੈਨੀ ਅਤੇ ਦੁਖਾਂਤ ਵਾਲਾ ਹੈ।...

Read More