Author: Ranjit Singh 'Kuki' Gill

ਸੂਝ ਸਮਝ ਵਾਲੇ ਸਿੱਖਾਂ ਦੀ ਲੋੜ

ਪਿਛਲੇ ਦਿਨੀਂ ੨੪ ਸਤੰਬਰ ਨੂੰ ਡੇਰਾ ਸੱਚਾ ਸੌਦਾ (ਰਾਮ ਰਹੀਮ) ਦੀ ਮਾਫੀ ਬਾਰੇ ਵਾਦ-ਵਿਵਾਦ ਪੰਜਾਬ ਤੇ ਪੂਰੀ ਦੁਨੀਆਂ ਦੇ ਸਿੱਖਾਂ ਵਿੱਚ ਕਾਫੀ ਵੱਧ ਚੁੱਕਿਆ ਹੈ। ਜਥੇਦਾਰ ਅਕਾਲ ਤਖਤ ਸਾਹਿਬ ਤੇ ਬਾਕੀ ਸਿੰਘ ਸਾਹਿਬਾਨਾਂ ਵੱਲੋਂ ਵਗੈਰ ਕਿਸੇ ਪੁੱਛ-ਪੜਤਾਲ ਜਾਂ ਸਮੁੱਚੀ ਸਲਾਹ ਦੇ ਬਿਨਾਂ...

Read More

ਕੇ.ਪੀ. ਗਿੱਲ ਦਾ ਅਸਲੀ ਰੂਪ

ਪਿਛਲੇ ਦਿਨਾਂ ਦੌਰਾਨ ਇੱਕ ਰਾਹੁਲ ਚੰਦਨ ਨਾਮ ਦੇ ਲੇਖਕ ਨੇ ਪੰਜਾਬ ਪੁਲੀਸ ਵਿੱਚ ਰਹਿ ਚੁੱਕੇ ਚਰਚਿਤ ਪੰਜਾਬ ਪੁਲੀਸ ਦੇ ਮੁਖੀ ਕੰਵਰਪਾਲ ਸਿੰਘ ਗਿੱਲ (ਕੇ.ਪੀ.ਐਸ. ਗਿੱਲ) ਦੀ ਜੀਵਨੀ ਤੇ ਕਿਤਾਬ ਲਿਖੀ ਹੈ। ਜਿਸ ਵਿੱਚ ਲੇਖਕ ਵੱਲੋਂ ਦਰਸਾਇਆ ਗਿਆ ਹੈ ਕਿ ਪੁਲੀਸ ਮੁਖੀ ਗਿੱਲ ਅੱਜ ਤੱਕ ਦੇ...

Read More

ਜਨਤਕ ਨੁਮਾਇੰਦੇ ਮਾਨਵਤਾ ਦੇ ਪ੍ਰਛਾਵੇਂ ਤੋਂ ਪਰੇ

ਅੱਜ ਤੋਂ ਤਿੰਨ ਸਾਲ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਨੇ ਅਰਬ ਦੀ ਦੁਨੀਆਂ ਵਿੱਚ ਆਈ ਤਬਦੀਲੀ ਨਾਲ ਈਜੈਪਟ ਦੇ ਲੰਮਾ ਸਮਾਂ ਰਹੇ ਤਾਨਾਸ਼ਾਹੀ ਸਾਸ਼ਕ ਮੁਬਾਰਕ ਦੇ ਗੱਦੀਉਂ ਲਹਿਣ ਤੋਂ ਬਾਅਦ ਇਹ ਕਿਹਾ ਸੀ ਮਾਨਵਤਾ ਨਾਲ ਪਰੋਈ ਹੋਈ ਸੋਚ ਨੇ ਸਮਾਜ ਵਿੱਚ ਇੱਕ ਨਵੀਂ ਤਬਦੀਲੀ ਸੰਭਵ ਕਰ ਦਿਖਾਈ ਹੈ।...

Read More

ਬਾਬਿਆਂ ਤੇ ਸਾਧਾਂ ਦੇ ਘੇਰੇ ਵਿੱਚ ਪੰਜਾਬ

ਅੱਜ ਮੇਰੇ ਪੰਜਾਬ ਦੀ ਧਰਤੀ ਜੋ ਕਿ ਸਿੱਖ ਹੋਣ ਦੇ ਨਾਤੇ ਗੁਰੂਆਂ ਤੇ ਪੀਰਾਂ ਦੀਆਂ ਬੰਦਗੀਆਂ ਤੇ ਦਰਵੇਸ ਅਵਸਥਾਵਾਂ ਦੇ ਸਤਿਕਾਰ ਵਜੋਂ ਗੁਰੂਆਂ ਦੀ ਧਰਤੀ ਜਾਣੀ ਜਾਂਦੀ ਹੈ। ਇਹ ਪਿਛਲੀ ਸਦੀ ਤੋਂ ਚਲਦਿਆਂ ਚਲਦਿਆਂ ਅੱਜ ਇਕੀਵੀਂ ਸਦੀ ਵਿੱਚ ਸਾਧਾਂ ਤੇ ਬਾਬਿਆਂ ਦੀ ਧਰਤੀ ਵਜੋਂ ਆਪਣੀ ਪਛਾਣ...

Read More

ਸਿੱਖਾਂ ਦਾ ਇਤਿਹਾਸਕ ਖਜਾਨਾ ਕੌਣ ਲੱਭੇਗਾ

ਸਦੀਆਂ ਤੋਂ ਦੁਨੀਆਂ ਦੇ ਅਲੱਗ-ਅਲੱਗ ਹਿੱਸਿਆ ਵਿੱਚ ਕੌਮਾਂ ਅੰਦਰੂਨੀ ਤੇ ਬਾਹਰਲੇ ਮੁਲਕਾਂ ਨਾਲ ਲੜਾਈਆਂ ਦੌਰਾਨ ਆਪਣੇ ਘਰਾਂ ਤੋਂ ਅਤੇ ਵਿਰਸੇ ਤੋਂ ਲੜਾਈ ਦੀ ਮਾਰ ਕਾਰਨ ਉਜੜਦੀਆਂ ਤੇ ਸਮੇਂ ਦੇ ਨਾਲ ਵੱਸਦੀਆਂ ਹਨ। ਬਿਖਰੇ ਹੋਏ ਘਰ ਤੇ ਕੌਮਾਂ ਉਹ ਹੀ ਪੂਰੀ ਤਰਾਂ ਮੁੜ ਵਸਦੀਆਂ ਹਨ ਜਿਨਾਂ...

Read More