ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ
ਇਸ ਸਮੇਂ ਸਿੱਖ ਕੌਮ ਦੇ ਮਨਾਂ ਅੰਦਰ ਵੱਡਾ ਸਵਾਲ ਬਰਗਾੜੀ ਮੋਰਚੇ ਦੀ ਸਮਾਪਤੀ ਸਬੰਧੀ ਹੈ। ਛੇ ਮਹੀਨੇ ਲੰਬੇ ਚੱਲੇ ਇਸ ਮੋਰਚੇ ਦੌਰਾਨ ਇਸ ਦੀ ਕਾਰਜ-ਸ਼ੀਲਤਾ ਤੇ ਭਾਵੇਂ ਸਵਾਲ ਹੁੰਦੇ ਰਹੇ ਪਰ ਕੁੱਲ ਮਿਲਾ ਕੇ ਜਿਵੇਂ ਵੀ ਹੈ ਇਸ ਨਾਲ ਸਿੱਖ ਕੌਮ ਦੇ ਮਨਾਂ ਅੰਦਰ ਇਹ ਭਾਵਨਾ ਅਤੇ ਮਨੋਬਲ ਪੈਦਾ...
Read More