ਉਭਰਦੀਆਂ ਮੰਡੀਆਂ ਦਾ ਸੰਕਟ
ਦੁਨੀਆਂ ਦੀਆਂ ਉਭਰਦੀਆਂ ਮੰਡੀਆਂ ਤੇ ਅੱਜਕੱਲ੍ਹ ਫਿਰ ਸੰਕਟ ਦੇ ਬੱਦਲ ਛਾਏ ਹੋਏ ਹਨ। ਅਮਰੀਕਾ ਦੇ ਫੈਡਰਲ ਰਿਜ਼ਰਵ ਵੱਲ਼ੋਂ ਅਮਰੀਕੀ ਬਾਂਡ ਦੀ ਖਰੀਦਦਾਰੀ ਇਸ ਮਹੀਨੇ ਘੱਟ ਕਰਨ ਦੇ ਫੈਸਲੇ ਤੋਂ ਬਾਅਦ ਸੰਸਾਰ ਭਰ ਦੇ ਨਿਵੇਸ਼ਕਾਂ ਨੇ ਉਭਰਦੀਆਂ ਮੰਡੀਆਂ ਵਿੱਚ ਲਾਏ ਪੈਸੇ ਨੂੰ ਬਾਹਰ ਕੱਢਕੇ...
Read More