ਬੇਪਤ ਹੋਈਆਂ ਕੌਮਾਂ ਦੇ ਘਰ
ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਦੀ ਇੱਕ ਹਿਰਦੇਵੇਧਕ ਕਵਿਤਾ ਹੈ ਜਿਸ ਵਿੱਚ ਉਨ੍ਹਾਂ ਨੇ ਸਿੱਖ ਕੌਮ ਦੀ ਵਰਤਮਾਨ ਸਥਿਤੀ ਬਾਰੇ ਕਾਫੀ ਦਰਦਮੰਦ ਟਿੱਪਣੀਆਂ ਕੀਤੀਆਂ ਹਨ। ਕਵਿਤਾ ਦੇ ਬੋਲ ਹਨ: ਬੇਪੱਤ ਹੋਈਆਂ ਕੌਮਾਂ ਦੇ ਘਰ ਦੂਰ ਫਰੇਬੀ ਧਰ ਤੇ, ਬਦਨਸੀਬ ਪੈਰਾਂ ਦੇ ਹੇਠਾਂ ਖਾਕ ਵਿਸ਼ੈਲੀ...
Read More