Author: Avtar Singh

ਮਨੁੱਖੀ ਹੱਕਾਂ ਪ੍ਰਤੀ ਬੇਰੁਖੀ

ਜਮਹੂਰੀ ਢਾਂਚੇ ਅਧੀਨ ਦੁਨੀਆਂ ਭਰ ਵਿੱਚ ਬਣੀਆਂ ਸਰਕਾਰਾਂ ਨੇ ਕੌਮਾਂਤਰੀ ਸੰਧੀਆਂ ਤੇ ਦਸਤਖਤ ਕਰਕੇ ਇਹ ਅਹਿਦ ਲਿਆ ਹੁੰਦਾ ਹੈ ਕਿ ਉਹ ਆਪਣੇ ਦੇਸ਼ ਦੇ ਸ਼ਹਿਰੀਆਂ ਅਤੇ ਹੋਰਨਾਂ ਮੁਲਕਾਂ ਦੇ ਸ਼ਹਿਰੀਆਂ ਦੇ ਮਨੁੱਖੀ ਹੱਕਾਂ ਦਾ ਸਤਿਕਾਰ ਕਰਨਗੀਆਂ।ਤਸ਼ੱਦਦ ਵਿਰੋਧੀ ਸੰਧੀਆਂ, ਧਾਰਮਕ ਅਜ਼ਾਦੀ,...

Read More

ਪੰਜਾਬ ਨੂੰ ਆਪਣੀ ਪਾਰਟੀ ਦੀ ਲੋੜ

ਪਿਛਲੇ ਸਮੇਂ ਦੌਰਾਨ ਪੰਜਾਬ ਵਾਸੀਆਂ ਖਾਸ ਕਰ ਸਿੱਖਾਂ ਨੇ ਰਵਾਇਤੀ ਰਾਜਸੀ ਨੇਤਾਵਾਂ ਤੋਂ ਆਪਣਾਂ ਖਹਿਰਾ ਛੁਡਾਉਣ ਦੇ ਮਨਸ਼ੇ ਨਾਲ ਦਿੱਲੀ ਵਿੱਚ ਉਭਰੀ ਇੱਕ ਹੋਰ ਪਾਰਟੀ ਵੱਲ ਆਪਣੀਆਂ ਮੁਹਾਰਾਂ ਮੋੜੀਆਂ ਸਨ। ਪੰਜਾਬ ਵਾਸੀਆਂ ਨੇ ਅਕਾਲੀ ਦਲ ਅਤੇ ਕਾਂਗਰਸ ਦੇ ਹੱਥੋਂ ਜਿੰਨੀ ਬੇਪਤੀ ਝੱਲ ਲਈ...

Read More

ਆਮ ਆਦਮੀ ਪਾਰਟੀ ਦੀ ਬਗਾਵਤ

ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਵਿੱਚ ਬਗਾਵਤ ਹੋ ਗਈ ਹੈ। ਦਿੱਲੀ ਤੋਂ ਆਏ ਹੁਕਮਾਂ ਤਹਿਤ ਪੰਜਾਬ ਇਕਾਈ ਦੇ ਇੱਕ ਉ%ਘੇ ਆਗੂ ਸੁਖਪਾਲ ਸਿੰਘ ਖਹਿਰਾ ਨੂੰ, ਵਿਰੋਧੀ ਧਿਰ ਦੇ ਆਗੂ ਵੱਜੋਂ ਹਟਾ ਦਿੱਤਾ ਗਿਆ ਹੈ। ਹੁਣ ਤੱਕ ਦਿੱਲੀ ਵਾਲਿਆਂ ਦੇ ਹਰ ਹੁਕਮ ਤੇ ਫੁੱਲ ਚੜ੍ਹਾਉਂਦੇ ਆ ਰਹੇ ਪੰਜਾਬ...

Read More

ਚੰਦੂਮਾਜਰਾ ਦੀ ‘ਪੰਥਪ੍ਰਸਤੀ’

ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਮੈਂਬਰ ਪਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ ਦਾ ਲੋਕ ਸਭਾ ਵਿੱਚ ਦਿੱਤਾ ਗਿਆ ਬਿਆਨ ਅੱਜਕੱਲ੍ਹ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪ੍ਰੇਮ ਸਿੰਘ ਚੰਦੂਮਾਜਰਾ ਨੇ ਭਾਰਤੀ ਸੰਸਦ ਵਿੱਚ ਭਾਸ਼ਨ ਦੇਂਦਿਆਂ, ਬਰਗਾੜੀ ਵਿਖੇ ਲੱਗੇ ਹੋਏ ਪੰਥਕ ਮੋਰਚੇ ਨੂੰ ਨਾ...

Read More

ਕੌਮ ਦੀਆਂ ਸੁੱਤੀਆਂ ਕਲਾਂ ਜਗਾਉਣ ਵਾਲਾ ਮਹਾਰਾਜਾ ਦਲੀਪ ਸਿੰਘ

ਮਹਾਰਾਜਾ ਦਲੀਪ ਸਿੰਘ ਦਾ ਨਾਅ ਜਿਹਨ ਵਿੱਚ ਆਉਂਦਿਆਂ ਹੀ ਗਵਾਚੇ ਹੋਏ ਸਿੱਖ ਰਾਜ ਦੀ ਪੀੜ, ਸਰਕਾਰੀ ਜਬਰ ਦੀ ਇੰਤਹਾ ਅਤੇ ਇੱਕ ਪਿੰਜਰੇ ਵਿੱਚ ਬੰਦ ਹੋਏ ਸ਼ੇਰ ਦੀਆਂ ਅਜ਼ਾਦੀ ਲਈ ਕੀਤੀਆਂ ਕੋਸ਼ਿਸਾਂ ਦਾ ਸਮੁੱਚਾ ਸੀਨ ਸਾਹਮਣੇ ਆ ਜਾਂਦਾ ਹੈ। ਮਹਾਰਾਜਾ ਦਲੀਪ ਸਿੰਘ ਸਿੱਖ ਇਤਿਹਾਸ ਦਾ ਉਹ ਪਾਤਰ...

Read More