Author: Avtar Singh

ਪੰਜਾਬ ਕਾਂਗਰਸ ਦਾ ਸੰਕਟ

ਜਿਉਂ ਜਿਉਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਤਿਉਂ ਤਿਉਂ ਰਾਜ ਕਰ ਰਹੀ ਕਾਂਗਰਸ ਪਾਰਟੀ ਦਾ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈੈੈ। 5 ਸਾਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਾਸੀਆਂ ਨਾਲ ਬਹੁਤ ਸਾਰੇ ਵਾਅਦੇ ਕਰਕੇ ਸੱਤਾ ਦੇ ਸਿੰਗਾਂ ਨੂੰ ਹੱਥ ਪਾ ਲਿਆ ਸੀ।...

Read More

ਤਾਲਿਬਾਨ ਦੀ ਆਮਦ

ਅਫਗਾਨਿਸਤਾਨ ਦੀ ਧਰਤੀ ਉੱਤੇ ਇੱਕ ਵਾਰ ਫਿਰ ਤਾਲਿਬਾਨ ਨੇ ਕਬਜਾ ਜਮਾ ਲਿਆ ਹੈੈ। 20 ਸਾਲਾਂ ਬਾਅਦ ਉਹ ਫਿਰ ਅਫਗਾਨਿਸਤਾਨ ਦੇ ਸ਼ਾਸ਼ਕ ਬਣ ਗਏ ਹਨ। ਅਮਰੀਕੀ ਫੌਜਾਂ ਵੱਲੋਂ ਆਪਣਾਂ ਮਿਸ਼ਨ ਪੂਰਾ ਕਰ ਲੈਣ ਤੋਂ ਬਾਅਦ ਤਾਲਿਬਾਨ ਕੁਝ ਹੀ ਦਿਨਾਂ ਵਿੱਚ ਅਫਗਾਨਿਸਤਾਨ ਦੀ ਰਾਜਧਾਨੀ ਉੱਤੇ ਆ ਧਮਕੇ...

Read More

ਪੰਜਾਬ ਦੀ ਨੌਜਵਾਨੀ ਨੂੰ ਅਪੀਲ

ਪੰਜਾਬ ਦੀ ਨੌਜਵਾਨੀ ਦੇ ਇੱਕ ਹਿੱਸੇ ਵਿੱਚ ਅੰਨ੍ਹੀ ਕਤਲੋਗਾਰਤ ਦੀ ਮੰਦਭਾਗੀ ਲਹਿਰ ਫਿਰ ਚੱਲ ਪਈ ਹੈੈੈ। ਪਿਛਲੇ ਦਿਨੀ ਕੁਝ ਨੌਜਵਾਨਾਂ ਨੇ ਮੁਹਾਲੀ ਵਿੱਚ ਇੱਕ ਨੌਜਵਾਨ ਨੂੰ ਸ਼ਰੇਆਮ ਗੋਲੀਆਂ ਮਾਰਕੇ ਕਤਲ ਕਰ ਦਿੱਤਾ। ਦੱਸਿਆ ਜਾਂਦਾ ਹੈ ਕਿ ਉਕਤ ਮਾਰਿਆ ਗਿਆ ਨੌਜਵਾਨ ਅਕਾਲੀ ਦਲ ਬਾਦਲ ਨਾਲ...

Read More

ਪੜ੍ਹਨਯੋਗ ਕਿਤਾਬ: ਕਾਮਰੇਡਾਂ ਦੇ ਕਾਲੇ ਕਾਰਨਾਮੇ

ਸੰਸਾਰ ਭਰ ਵਿੱਚ ਕਮਿਊਨਿਸਟ ਨਿਜਾਮਾਂ ਦੇ ਹਮਾਇਤੀ ਅਤੇ ਕਮਿਊਨਿਸਟ ਵਿਚਾਰਧਾਰਾ ਦੇ ਪੈਰੋਕਾਰਾਂ ਵੱਲੋਂ ਇਹ ਗੱਲ ਅਕਸਰ ਬਹੁਤ ਉੱਚੀ ਅਵਾਜ਼ ਵਿੱਚ ਆਖੀ ਜਾਂਦੀ ਹੈ ਕਿ ਦੁਨੀਆਂ ਭਰ ਵਿੱਚ ਜੇ ਕੋਈ ਵਿਚਾਰਧਾਰਾ ਮਨੁੱਖਤਾ ਦਾ ਭਲਾ ਕਰ ਸਕਦੀ ਹੈ ਤਾਂ ਉਹ ਮਾਰਕਸ ਅਤੇ ਲੈਨਿਨ ਦੀ ਕਮਿਊਨਿਸਟ...

Read More

ਸਿੱਖ ਜਰਨੈਲਾਂ ਦੀ ਕਿਰਦਾਰਕੁਸ਼ੀ

ਕਈ ਵਾਰ ਜਦੋਂ ਅਜ਼ਾਦੀ ਦੀਆਂ ਲਹਿਰਾਂ ਆਪਣੇ ਮਿਥੇ ਨਿਸ਼ਾਨੇ ਹਾਸਲ ਕਰਨ ਵਿੱਚ ਸਫਲ ਨਹੀ ਹੋ ਪਾਉਂਦੀਆਂ ਤਾਂ ਵਕਤ ਪਾ ਕੇ ਉਨ੍ਹਾਂ ਨਾਲ ਸਬੰਧਤ ਰਹੇ ਲੋਕਾਂ ਦੀ ਮਾਨਸਿਕਤਾ ਵਿੱਚ ਨਿਰਾਸ਼ਾ ਦਾ ਆਲਮ ਘਰ ਕਰ ਜਾਂਦਾ ਹੈੈ। ਕਿਉਂਕਿ ਉਹ ਇੱਕ ਬਹੁਤ ਹੀ ਪਵਿੱਤਰ ਕਾਜ਼ ਲਈ ਜੰਗੇ ਮੈਦਾਨ ਵਿੱਚ ਵਿਚਰੇ...

Read More

Become a member

CTA1 square centre

Buy ‘Struggle for Justice’

CTA1 square centre