Author: Avtar Singh

ਜੈਕਾਰਿਆਂ ਦੀ ਗੂੰਜ ਵਿੱਚ ਮੋਰਚੇ ਦੀ ਸਮਾਪਤੀ

ਚਾਰੇ ਪਾਸੇ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਦੀ ਗੂੰਜ ਹੈ। ਸ਼ੰਗਤਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰ ਰਹੀਆਂ ਹਨ। ਜਿਉਂ ਜਿਉਂ ਉਹ ਆਪਣਾਂ ਸਮਾਨ ਸਮੇਟ ਰਹੇ ਹਨ ਨਾਲ ਦੀ ਨਾਲ ਹੀ ਵਾਹਿਗੁਰੂ ਦਾ ਜਾਪ ਚੱਲ ਰਿਹਾ ਹੈ। ਹਰ ਪਾਸੇ ਮੋਰਚਾ ਜਿੱਤ ਲੈਣ ਦਾ ਚਾਉ ਹੈ। ਉਹ ਭਰੋਸਾ ਵੀ ਹੈ ਜੋ...

Read More

ਭਾਜਪਾ ਦੀ ਪੰਜਾਬ ਸਿਆਸਤ

ਕਿਸਾਨੀ ਨਾਲ ਸਬੰਧਤ ਤਿੰਨ ਕਨੂੰਨ ਰੱਦ ਕਰਕੇ ਭਾਰਤ ਦੇ ਪਰਧਾਨ ਮੰਤਰੀ ਨੇ ਸਿੱਖਾਂ ਨੂੰ ਇੱਕ ਸੰਦੇਸ਼ ਦਿੱਤਾ ਹੈ। ਸਿੱਖ ਸਿਆਸਤ ਨਾਲ ਵਾਸਤਾ ਰੱਖਣ ਵਾਲੇ ਹਰ ਸੁਹਿਰਦ ਪੱਤਰਕਾਰ ਅਤੇ ਵਿਦਵਾਨ ਨੇ ਪਿਛਲੇ ਹਫਤੇ ਦੌਰਾਨ ਅਜਿਹੀਆਂ ਹੀ ਟਿੱਪਣੀਆਂ ਕੀਤੀਆਂ ਹਨ। ਹਰ ਵਿਦਵਾਨ ਦਾ ਕਹਿਣਾਂ ਹੈ ਕਿ...

Read More

ਦ੍ਰਿੜ ਇਰਾਦਿਆਂ ਦੀ ਜਿੱਤ

ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣੀ ਕਲਾ ਵਰਤਾ ਕੇ ਦ੍ਰਿੜ ਇਰਾਦੇ ਨਾਲ ਸੰਘਰਸ਼ ਕਰ ਰਹੇ ਖਾਲਸਾ ਜੀ ਦੀ ਝੋਲੀ ਵਿੱਚ ਜਿੱਤ ਪਾ ਦਿੱਤੀ ਹੈ। ਗੁਰੂ ਮਹਾਰਾਜ ਦਾ ਨਾਅ ਲੈਕੇ ਸੰਘਰਸ਼ ਸ਼ੁਰੂ ਕਰਨ ਵਾਲੇ ਨਾਨਕ ਨਾਮ ਲੇਵਾ ਨੂੰ ਉਹ ਦਿਨ ਦੇਖਣਾਂ ਨਸੀਬ ਹੋ ਗਿਆ ਹੈ ਜਿਸ ਦਿਨ ਸਿਆਸਤ ਦੇ ਨਸ਼ੇ...

Read More

ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ

ਡੇਰਾ ਬਾਬਾ ਨਾਨਕ ਵਾਲੇ ਪਾਸਿਓਂ ਸਰਹੱਦ ਤੋਂ ਪਾਰ ਸਿੱਖ ਪੰਥ ਦਾ ਇੱਕ ਮੁਕੱਦਸ ਅਸਥਾਨ ਸ਼ੁਸ਼ੋਭਿਤ ਹੈ। ਸ੍ਰੀ ਕਰਤਾਰਪੁਰ ਸਾਹਿਬ। ਇਸ ਪਾਵਨ ਧਰਤੀ ਤੇ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਉਮਰ ਦੇ ਆਖਰੀ ਸਾਲ ਗੁਜਾਰੇ ਸਨ। ਕਿੰਨੀ ਪਾਵਨ ਧਰਤੀ ਹੈ ਉਹ ਜਿੱਥੇ...

Read More

ਤਾਨਾਸ਼ਾਹ ਸਰਕਾਰ ਪੰਜਾਬ ਦਾ ਨੁਕਸਾਨ ਕਰੇਗੀ

ਪੰਜਾਬ ਵਿੱਚ ਸਿਆਸੀ ਸਰਗਰਮੀਆਂ ਫਿਰ ਤੋਂ ਜੋਰ ਫੜਨ ਲੱਗ ਪਈਆਂ ਹਨ। ਕੁਝ ਸਮਾਂ ਪਹਿਲਾਂ ਜਦੋਂ ਅਕਾਲੀਆਂ ਨੇ ਆਪਣੀਆਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਸਨ ਤਾਂ ਕਿਸਾਨ ਮੋਰਚੇ ਦੀ ਲੀਡਰਸ਼ਿੱਪ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ ਸੀ। ਕਿਸਾਨ ਆਗੂਆਂ ਦਾ ਤਰਕ ਸੀ ਕਿ ਜਦੋਂ ਤੱਕ...

Read More