ਜਾਤ-ਪਾਤ ਦੀਆਂ ਡੂੰਘੀਆਂ ਜੜ੍ਹਾਂ
ਇਸ ਸਮੇਂ ਸਿੱਖ ਕੌਮ ਅੰਦਰ ਜਾਤ-ਪਾਤ ਨੇ ਡੂੰਘੀਆਂ ਜੜ੍ਹਾਂ ਬਣਾ ਲਈਆਂ ਹਨ ਅਤੇ ਇਸ ਗੰਭੀਰ ਸਮੱਸਿਆਂ ਨੂੰ ਠੱਲ ਪਾਉਣ ਦੇ ਮਕਸਦ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਮੁਹਿੰਮ ‘ਇੱਕ ਪਿੰਡ ਇੱਕ ਗੁਰਦੁਆਰਾ’ ਦਾ ਆਗਾਜ਼ ਕੀਤਾ ਹੈ। ਇਸ ਮੁੰਹਿਮ ਦਾ ਮੁੱਖ ਮਕਸਦ...
Read More