Author: Ranjit Singh 'Kuki' Gill

ਆਈਲੈਟਸ, ਪੱਛਮੀ ਮੁਲਕ, ਅਤੇ ਖਾਲੀ ਹੁੰਦਾ ਪੰਜਾਬ

ਅੱਜ ਪੰਜਾਬ ਅੰਦਰ ਇੱਕ ਅਜਿਹਾ ਰੁਝਾਨ ਜੋ ਪੰਜਾਬ ਦੀ ਨੌਜਵਾਨੀ ਦੀ ਮਾਨਸਿਕਤਾ ਤੇ ਛਾ ਗਿਆ ਹੈ ਕਿ ਕਿਸੇ ਤਰਾਂ ਵੀ ਆਈਲੈਟਸ (IELTS) ਜੋ ਅੰਗਰੇਜ਼ੀ ਯੋਗਤਾ ਦਾ ਪੱਛਮੀ ਮੁਲਕਾਂ ਵੱਲੋਂ ਬਣਾਇਆ ਗਿਆ ਟੈਸਟ ਹੈ, ਨੂੰ ਪਾਸ ਕਰਨਾ ਹੈ ਤੇ ਇਸ ਵਿੱਚ ਚੰਗਾ ਬੈਂਡ ਹਾਸਲ ਕਰਕੇ ਅੱਜ ਦੇ ਪੰਜਾਬ ਦੀ...

Read More

ਨਿਊ ਕੈਲੇਡੋਨੀਆਂ ਦੀ ਅਜ਼ਾਦੀ

ਬੀਤੇ ਐਤਵਾਰ ਨੂੰ ਦੁਨੀਆਂ ਦੇ ਪੱਛਮੀ ਪੈਸੀਫਿਕ ਮਹਾਂਸਾਗਰ ਦੇ ਵਿੱਚ ਵਸੇ ਹੋਏ ਇੱਕ ਟਾਪੂ ਨਿਊ ਕੈਲੇਡੋਨੀਆਂ ਵਿੱਚ ਦੇਸ਼ ਦੀ ਅਜ਼ਾਦੀ ਲਈ ਰੈਫਰੈਂਡਮ ਹੋਇਆ। ਜਿਸ ਨੂੰ ਫਰਾਂਸ ਦੀ ਸਰਕਾਰ ਵੱਲੋਂ ੧੯੯੮ ਵਿੱਚ ਹੋਏ ਸਮਝੌਤੇ ਮੁਤਾਬਕ ਕਰਵਾਇਆ ਗਿਆ। ਭਾਵੇਂ ਇਸ ਰੈਫਰੈਂਡਮ ਵਿੱਚ ਇਸ ਟਾਪੂ ਦੇ...

Read More

ਕੀ ਸ਼੍ਰੋਮਣੀ ਅਕਾਲੀ ਦਲ ਸਿੱਖ ਕੌਮ ਤੋਂ ਟੁੱਟ ਗਿਆ?

ਮੌਜੂਦਾ ਸ਼੍ਰੋਮਣੀ ਅਕਾਲੀ ਦਲ ਦੀ ਸਿੱਖਾਂ ਅੰਦਰ ਜੋ ਰਾਜਸੀ ਦਿੱਖ ਬਣੀ ਹੋਈ ਸੀ ਉਸ ਨਜਰੀਏ ਵਿੱਚ ਅੱਜ ਗਿਰਾਵਟ ਆ ਰਹੀ ਹੈ। ਇਹ ਸਿੱਖ ਕੌਮ ਦੀ ਉਹ ਇਤਿਹਾਸਕ ਜਮਾਤ ਹੈ ਜੋ ਰਾਜਨੀਤਿਕ ਨੁਮਾਇੰਦਗੀ ਕਰਦੀ ਹੈ ਅਤੇ ੧੯੨੦ ਵਿੱਚ ਸਿੱਖ ਕੌਮ ਨੇ ਡੂੰਘੀਆਂ ਵਿਚਾਰਾਂ ਤੋਂ ਬਾਅਦ ਇਸਨੂੰ ਹੋਂਦ...

Read More

ਸਿੱਖ ਕੌਮ ਚਿੰਤਨ ਦੀ ਪਾਂਧੀ ਬਣੇ

ਅੱਜ ਸਿੱਖ ਕੌਮ ਦੇ ਸਾਹਮਣੇ ਅਨੇਕਾਂ ਸਮੱਸਿਆਵਾਂ ਤੇ ਗੰਭੀਰ ਮਸਲਿਆਂ ਕਾਰਨ ਸਿੱਖ ਕੌਮ ਨੂੰ ਚਿੰਤਾ ਨੇ ਘੇਰਿਆ ਹੋਇਆ ਹੈ। ਜਦਕਿ ਸਮੇਂ ਦੀ ਮੰਗ ਹੈ ਕਿ ਆਪਣੇ ਅੱਜ ਨੂੰ ਸੰਵਾਰਨਾ ਚਾਹੀਦਾ ਹੈ ਨਾ ਕਿ ਆਉਣ ਵਾਲੇ ਕੱਲ ਲਈ ਚਿੰਤਾ ਕਰਕੇ ਅੱਜ ਨੂੰ ਵੀ ਗਵਾ ਦਿੱਤਾ ਜਾਵੇ। ਅੱਜ ਤੇ ਕੱਲ ਦੇ...

Read More

ਬੀਬੀਆਂ ਨੂੰ ਮੌਕਾ ਦਿੱਤਾ ਜਾਵੇ

ਭਾਰਤ ਦੀ ਉੱਚ ਨਿਆਂਪਾਲਿਕਾ ਨੇ ਸਾਬਰੀਮਾਲਾ ਮੰਦਿਰ ਦੇ ਮਸਲੇ ਨੂੰ ਲੈ ਕੇ ਇੱਕ ਅਹਿਮ ਫੈਸਲਾ ਸੁਣਾਉਦਿਆਂ ਕਿਹਾ ਕਿ ਸਾਬਰੀਮਾਲਾ ਮੰਦਰ ਜੋ ਕੇਰਲਾ ਦੀਆਂ ਪਹਾੜੀਆਂ ਵਿੱਚ ਸਥਿਤ ਹੈ, ਦੇ ਦਰਵਾਜੇ ਸਭ ਲਈ ਖਾਸ ਕਰਕੇ ਔਰਤਾਂ ਲਈ ਵੀ ਖੋਲ ਦਿਤੇ ਜਾਣ। ਇਹ ਸਾਬਰੀਮਾਲਾ ਦੇਵੀ ਦਾ ਮੰਦਰ ਹਿੰਦੂਆਂ...

Read More