Author: Ranjit Singh 'Kuki' Gill

ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਤੋਂ ਦੁਨੀਆਂ ਭਰ ਵਿੱਚ ਗੁਰਬਾਣੀ ਦਾ ਸਵੇਰੇ ਸ਼ਾਮ ਸਿੱਧਾ ਪ੍ਰਸਾਰਣ ਕੀਤਾ ਜਾਂਦਾ ਹੈ। ਇਹ ਪ੍ਰਸਾਰਣ ਤਾਂ ਪਹਿਲਾਂ ਹੀ ੨੦੦੭ ਵਿੱਚ ਪੀ.ਟੀ.ਸੀ. ਚੈਨਲ ਲੈ ਕੇ ਜੀ.ਜੈਨ.ਸੈਟ. ਨੈਟਵਰਕ ਨੂੰ ਸੌਂਪ ਦਿੱਤਾ ਸੀ। ਇਹ ਕੰਪਨੀ ਹੀ ਪੀ.ਟੀ.ਸੀ. ਚੈਨਲਾਂ ਨੂੰ...

Read More

ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ੩ ਜਨਵਰੀ ੨੦੨੦ ਨੂੰ ਹੋਈ ਹੁਲੜਬਾਜੀ ਤੇ ਗੁਰਦੁਆਰਾ ਸਾਹਿਬ ਤੇ ਹੋਇਆ ਪਥਰਾਉ ਇੱਕ ਬਹੁਤ ਹੀ ਚਿੰਤਾਜਨਕ ਤੇ ਅਫਸੋਸਦਾਇਕ ਘਟਨਾ ਹੈ। ਇਹ ਘਟਨਾ ਸਿੱਖ ਕੌਮ ਲਈ ਬਹੁਤ ਹੀ ਦੁਖਦਾਇਕ ਹੈ। ਗੁਰਦੁਆਰਾ...

Read More

ਛੋਟੇ ਸਾਹਿਬਜ਼ਾਦੇ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਪੁੱਤਰ ਸਨ, ਦੀ ਇੰਨਾ ਦਿਨਾਂ ਵਿੱਚ ਹੋਈ ਸ਼ਹਾਦਤ ਲਹੂ ਭਿੱਜੀ ਇਤਿਹਾਸ ਦੀ ਦਾਸਤਾਨ ਹੈ। ਛੋਟੇ ਸਾਹਿਬਜ਼ਾਦੇ ਜਿੰਨਾਂ ਦਾ ਕ੍ਰਮਵਾਰ ਨਾਮ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਹਨ। ਉਨਾਂ ਦੇ ਖਿਲਾਫ ਕੋਈ ਵੀ ਕਾਨੂੰਨ ਲਾਗੂ...

Read More

ਅੱਜ ਦਾ ਇਹ ਅਕਾਲੀ ਦਲ

ਇੱਕ ਸੰਸਾਰ ਪ੍ਰਸਿੱਧ ਬੁੱਧੀਜੀਵੀ ‘ਜਾਰਜ ਇਲੀਅਟ’ ਦੇ ਕਹਿਣ ਅਨੁਸਾਰ “ਮੈਨੂੰ ਉਹ ਭਵਿੱਖ ਨਹੀਂ ਚਾਹੀਦਾ ਜਿਸਦਾ ਅਤੀਤ ਨਾਲ ਕੋਈ ਸਬੰਧ ਨਾ ਹੋਵੇ”। ਇਸੇ ਤਰਾਂ ਡਾਕਟਰ ਇਕਬਾਲ ਜੋ ਕਿ ਆਪ ਚੋਟੀ ਦਾ ਵਿਦਵਾਨ ਰਿਹਾ ਹੈ ਉਸਨੇ ਵੀ ਟਿੱਪਣੀ ਕੀਤੀ ਹੈ ਕਿ ਜੇਕਰ...

Read More

ਮਨੁੱਖੀ ਅਧਿਕਾਰਾਂ ਦਾ ਹਾਲ

ਦੂਜੀ ਸੰਸਾਰਿਕ ਜੰਗ ਤੋਂ ਬਾਅਦ ਦੁਨੀਆਂ ਦੇ ਮੁਲਕਾਂ ਨੇ ਰਲ-ਮਿਲ ਕੇ ਸੋਚ ਕੇ ਇੱਕ ਸਾਂਝਾ ਸੰਯੁਕਤ ਰਾਸ਼ਟਰ ਸੰਘ ਬਣਾਇਆ। ਇਸਦੀ ਹੋਂਦ ਤੋਂ ਬਾਅਦ ਦੁਨੀਆਂ ਨੇ ਦੂਜਾ ਵੱਡਾ ਕਦਮ ਸੰਯੁਕਤ ਰਾਸ਼ਟਰ ਰਾਹੀਂ ਚੁੱਕਿਆ। ਇਹ ਉਹ ਸੀ ਕਿ ਮਨੁੱਖੀ ਅਧਿਕਾਰਾਂ ਦਾ ਘਾਣ ਰੋਕਣ ਲਈ ਮਨੁੱਖੀ ਅਧਿਕਾਰ...

Read More