ਤਾਮਿਲਾਂ ਦੇ ਮਨੁੱਖੀ ਹੱਕਾਂ ਦੀ ਗੱਲ
ਇਸ ਵਰ੍ਹੇ ਦੇ ਕਾਮਨਵੈਲਥ ਦੇਸ਼ਾਂ ਦੇ ਸਾਲਾਨਾ ਸਮਾਗਮ ਨੇ ਸੰਸਾਰ ਪੱਧਰ ਤੇ ਚਰਚਾ ਛੇੜ ਦਿੱਤੀ ਹੈ। ਆਮ ਤੌਰ ਤੇ ਕਾਮਨਵੈਲਥ ਦੇਸ਼ਾਂ ਦੇ ਸੰਮੇਲਨ ਨੂੰ ਇੱਕ ਆਮ ਜਿਹਾ ਘਰੇਲੂ ਰਾਜਸੀ ਸ਼ੋਅ ਸਮਝਕੇ ਅੱਖੋਂ ਪਰੋਖੇ ਕਰ ਦਿੱਤਾ ਜਾਂਦਾ ਹੈ ਕਿਉਂਕਿ ਇਸ ਵਿੱਚ ਕਿਸੇ ਸਮੇਂ ਬ੍ਰਿਟਿਸ਼ ਰਾਜ ਅਧੀਨ ਰਹੇ...
Read More