Author: Avtar Singh

ਇਨਸਾਫ ਦੇ ਦੋ ਤਕਾਜ਼ੇ

ਪਿਛਲੇ ਹਫਤੇ ਪਟਿਆਲੇ ਵਿੱਚ ਕੁਝ ਅਜਿਹਾ ਵਾਪਰਿਆ ਜੋ ਨਹੀ ਸੀ ਵਾਪਰਨਾ ਚਾਹੀਦਾ। ਕੁਝ ਸਿਰਫਿਰੇ ਆਗੂਆਂ ਨੇ ਇਹ ਐਲਾਨ ਕਰ ਦਿੱਤਾ ਕਿ ਉਹ 29 ਅਪਰੈਲ ਨੂੰ ਸਿੱਖਾਂ ਦੇ ਖਿਲਾਫ ਇੱਕ ਮੁਜਾਹਰਾ ਕਰਨਗੇ, ਉਨ੍ਹਾਂ ਦੇ ਖਿਲਾਫ ਆਪਣੀ ਨਫਰਤ ਦਾ ਪਰਗਟਾਵਾ ਕਰਨਗੇ ਅਤੇ ਉਨ੍ਹਾਂ ਨੂੰ ਸਿਧਾਂਤਕ ਤੌਰ...

Read More

ਇਹ ਛੇੜਾਂ ਨਾ ਛੇੜੋ

ਪਿਛਲੇ ਕਈ ਦਿਨਾਂ ਤੋਂ ਆਪਣੇ ਆਪ ਨੂੰ ਹਿੰਦੂ ਭਾਈਚਾਰੇ ਦੇ ਨੁਮਾਇੰਦੇ ਆਖਣ ਵਾਲੇ ਕੁਝ ਸੱਜਣਾਂ ਵੱਲੋਂ ਪਟਿਆਲੇ ਵਿੱਚ ਸਿੱਖ ਵਿਰੋਧੀ ਪਰਦਰਸ਼ਨ ਕਰਨ ਅਤੇ ਸਿੱਖ ਲੀਡਰਸ਼ਿੱਪ ਦੇ ਪੁਤਲੇ ਫੂਕਣ ਦਾ ਐਲਾਨ ਕੀਤਾ ਜਾ ਰਿਹਾ ਸੀ। ਪੰਜਾਬ ਦੇ ਵੱਡੇ ਦੁਖਾਂਤ ਤੋਂ ਬਾਅਦ ਇੱਕ ਵਾਰ ਫਿਰ ਕੁਝ...

Read More

ਪਾਣੀ ਅਤੇ ਪੰਜਾਬ

ਪਾਣੀ ਅਤੇ ਪੰਜਾਬ ਦੋ ਸ਼ਬਦ ਤਾਂ ਹੋ ਸਕਦੇ ਹਨ ਪਰ ਦੋ ਅਰਥ ਨਹੀ। ਪੰਜਾਬ ਅਤੇ ਪਾਣੀ ਵਿੱਚ ਕੋਈ ਫਰਕ ਨਹੀ ਹੈ। ਪੰਜਾਬ ਹੀ ਪਾਣੀ ਹੈ ਅਤੇ ਪਾਣੀ ਹੀ ਪੰਜਾਬ ਹੈ। ਪੰਜਾਬ ਦੀ ਹੋਂਦ ਅਤੇ ਪਹਿਚਾਣ ਪਾਣੀ ਨਾਲ ਜੁੜੀ ਹੋਈ ਹੈ। ਪਾਣੀ ਤੋਂ ਬਿਨਾ ਪੰਜਾਬ ਨੂੰ ਚਿਤਵਿਆ ਹੀ ਨਹੀ ਜਾ ਸਕਦਾ। ਪਾਣੀ...

Read More

ਕੇਜਰੀਵਾਲ ਅਤੇ ਰਾਜਪਾਲ ਦੀ ਦਖਲਅੰਦਾਜ਼ੀ

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਨਾਲ ਕੁਝ ਸਿਧਾਂਤਕ ਸਵਾਲ ਸਾਹਮਣੇ ਆਉਣ ਲੱਗ ਪਏ ਹਨ। ਸਰਕਾਰ ਦੇ ਹੋਂਦ ਵਿੱਚ ਆਉਂਦਿਆਂ ਹੀ ਜਿਵੇਂ ਤਾਨਾਸ਼ਾਹੀ ਵਾਲੇ ਵਤੀਰੇ ਨਾਲ ਗੈਰ ਪੰਜਾਬੀ ਰਾਜ ਸਭਾ ਮੈਂਬਰਾਂ ਦੀ ਚੋਣ ਕੀਤੀ ਗਈ ਉਸ ਤੇ ਕਈ ਸਵਾਲ ਉੱਠ ਖੜ੍ਹੇ ਹੋਏ ਸਨ। ਹਾਲੇ ਉਹ ਅਧਿਆਇ...

Read More

ਯੂਕਰੇਨੀ ਲੋਕਾਂ ਦੇ ਜਜਬੇ ਨੂੰ ਸਲਾਮ

ਦੁਨੀਆਂ ਦੀ ਸਭ ਤੋਂ ਵੱਡੀ ਫੌਜੀ ਸ਼ਕਤੀ ਰੂਸ ਨੇ 24 ਫਰਵਰੀ ਨੂੰ ਆਪਣੇ ਗਵਾਂਢੀ ਮੁਲਕ ਯੂਕਰੇਨ ਤੇ ਫੌਜੀ ਹਮਲਾ ਕੀਤਾ ਸੀ। ਰੂਸ ਆਪਣੀ ਫੌਜੀ ਸ਼ਕਤੀ ਰਾਹੀਂ ਨੇੜੇ ਦੇ ਗਵਾਂਢੀ ਮੁਲਕਾਂ ਨੂੰ ਆਪਣੇ ਨਾਲ ਰਲਾਉਣ ਅਤੇ ਜਜਬ ਕਰਨ ਦੀ ਇੱਛਾ ਰੱਖਦਾ ਹੈ। ਉਹ ਹਾਲੇ ਵੀ ਫੌਜੀ ਢੰਗ ਤਰੀਕਿਆਂ ਰਾਹੀਂ...

Read More