Author: Avtar Singh

ਤਖਤ ਉਦਾਸ ਹੈ…

ਗੁਰੂ ਦੀਆਂ ਰੁਹਾਨੀ ਰਹਿਮਤਾਂ ਦੀ ਬਖਸ਼ਿਸ਼, ਸ੍ਰੀ ਅਕਾਲ ਤਖਤ ਸਾਹਿਬ ਦਾ ਜਲੌਅ ਅੱਜ ਵੀ ਆਪਣੀ ਸ਼ਾਨ ਨਾਲ ਝੂਲ ਰਿਹਾ ਹੈ।...

Read More

ਪੰਥਕ ਧਿਰਾਂ ਕੀ ਕਰਨ?

ਆਪਣੇ ਪਿਛਲੇ ਲੇਖ ਵਿੱਚ ਅਸੀਂ ਪੰਥਕ ਧਿਰਾਂ ਵੱਲੋਂ ਕੀਤੀ ਜਾ ਰਹੀ ਸਿੱਖ ਲਹਿਰ ਦੀ ਦੁਰਵਰਤੋਂ ਬਾਰੇ ਗੱਲ ਕੀਤੀ ਸੀ। ਅਸੀਂ ਇਹ ਗੱਲ ਉਭਾਰੀ ਸੀ ਕਿ ਪੰਥਕ ਅਖਵਾਉਣ ਵਾਲੀਆਂ ਧਿਰਾਂ ਵਿੱਚ ਰਵਾਇਤੀ ਅਤੇ ਸੱਤਾਧਾਰੀ ਬਾਦਲ ਦਲ ਨਾਲੋਂ ਕੁਝ ਵੀ ਵੱਖਰਾ ਨਹੀ ਹੈ। ਜਿਸ ਕਿਸਮ ਦੀ ਲਾਲਚ ਭਰਪੂਰ...

Read More

ਪੰਥਕ ਏਕਤਾ ਲਈ ਕੋਸ਼ਿਸ਼ਾਂ

ਜਿਉਂ ਹੀ ਪੰਜਾਬ ਵਿੱਚ ਕਿਸੇ ਚੋਣ ਦਾ ਮੌਸਮ ਆਉਂਦਾ ਹੈ ਤਿਵੇਂ ਹੀ ਇੱਕਦਮ ਖਿੰਡੇ ਖਿੱਲਰੇ ਅਤੇ ਇੱਕ ਦੂਜੇ ਨੂੰ ਕੈਰੀ ਅੱਖ ਨਾਲ ਦੇਖਣ ਵਾਲੇ ਪੰਥਕ ਧੜੇ ਏਕਤਾ ਦੀ ਮੁਹਾਰਨੀ ਪੜ੍ਹਨ ਲੱਗ ਜਾਂਦੇ ਹਨ। ਚੋਣਾਂ ਤੋਂ ੬-੭ ਮਹੀਨੇ ਪਹਿਲਾਂ ਏਕਤਾ ਲਈ ਸਰਗਰਮੀਆਂ ਅਰੰਭ ਹੁੰਦੀਆਂ ਹਨ ਅਤੇ ਚੋਣਾਂ...

Read More

ਫ਼ਾਸ਼ੀਵਾਦ ਵੱਲ ਵਧਦਾ ਯੂਰਪ

ਕਿਸੇ ਵੀ ਫਲਸਫੇ ਜਾਂ ਕਿਸੇ ਰਾਜਨੀਤਕ ਗੱਠਜੋੜ ਦੀ ਪਰਖ ਹਮੇਸ਼ਾ ਸੰਕਟ ਵੇਲੇ ਹੋਇਆ ਕਰਦੀ ਹੈ। ਜਦੋਂ ਤੱਕ ਕਿਸੇ ਸਿਧਾਂਤ ਜਾਂ ਦੇਸ਼ ਜਾਂ ਦੇਸ਼ਾਂ ਦੇ ਸਮੂਹ ਤੇ ਸੰਕਟ ਨਹੀ ਮੰਡਰਾਉਂਦਾ ਉਦੋਂ ਤੱਕ ਹਰ ਦੇਸ਼ ਅਤੇ ਹਰ ਫਲਸਫਾ ਬਹੁਤ ਉਚੀਆਂ ਅਤੇ ਰੁਹਾਨੀਅਤ ਵਰਗੀਆਂ ਗੱਲਾਂ ਕਰਦਾ ਰਹਿੰਦਾ ਹੈ।...

Read More

ਗਤਕੇ ਦਾ ਮਜ਼ਾਕ ਨਾ ਬਣਾਓ

ਗਤਕਾ ਸਿੱਖਾਂ ਦੀ ਕੌਮੀ ਖੇਡ ਹੈ। ਇਹ ਸਾਡੇ ਅਣਖੀਲੇ ਇਤਿਹਾਸ ਦੀ ਬਲਦੀ ਸ਼ਮਾ ਹੈ। ਇਸ ਖੇਡ ਨਾਲ ਉਨ੍ਹਾਂ ਹਜਾਰਾਂ ਸਿੰਘਾਂ ਸਿੰਘਣੀਆਂ ਦੀ ਬੀਰ ਗਾਥਾ ਅਤੇ ਉਨ੍ਹਾਂ ਲੱਖਾਂ ਪ੍ਰਤਾਪੀ ਸ਼ਹੀਦਾਂ ਦੀ ਨੇਕ ਕਮਾਈ ਜੁੜੀ ਹੋਈ ਹੈ ਜਿਨ੍ਹਾਂ ਨੇ ਸਿੱਖ ਕੌਮ ਦੇ ਭਵਿੱਖ ਨੂੰ ਅਤੇ ਮਨੁੱਖਤਾ ਦੇ ਭਵਿੱਖ...

Read More