Author: Avtar Singh

ਭਾਈ ਮਤੀ ਦਾਸ ਦੇ ਵਾਰਸ

ਪਿਛਲੇ ਸਮੇਂ ਦੌਰਾਨ ਲਿਖੇ ਗਏ ਆਪਣੇ ਕੁਝ ਲੇਖਾਂ ਵਿੱਚ ਅਸੀਂ ਖਾਲਸਾ ਪੰਥ ਨੂੰ ਇਹ ਗੱਲ ਦ੍ਰਿੜ ਕਰਵਾਉਣ ਦਾ ਯਤਨ ਕੀਤਾ ਸੀ ਕਿ ਸੰਸਾਰ ਤੇ ਵਸਦੀਆਂ ਉਹ ਕੌਮਾਂ ਹੀ ਆਪਣੇ ਭਵਿੱਖ ਨੂੰ ਅਤੇ ਆਪਣੇ ਆਪੇ ਨੂੰ ਬਚਾ ਸਕਦੀਆਂ ਹਨ ਜੋ ਆਪਣੀਆਂ ਰਵਾਇਤਾਂ ਨੂੰ ਕਾਇਮ ਰੱਖਦੀਆਂ ਹਨ, ਆਪਣੇ ਧਰਮ ਗਰੰਥ...

Read More

ਰੈਲੀਆਂ ਦੇ ਸ਼ੋਰ ਵਿੱਚ ਗੁਆਚੇ ਅਸਲ ਮੁੱਦੇ

ਵੱਡੇ ਪੰਥਕ ਰੋਹ ਤੋਂ ਬਾਅਦ ਹੁਣ ਪੰਜਾਬ ਵਿੱਚ ਸੱਤਾਧਾਰੀ ਅਕਾਲੀ ਦਲ ਨੇ ਆਪਣੀ ਹਾਜਰੀ ਦਰਸਾਉਣ ਲਈ ਸਦਭਾਵਨਾ ਰੈਲੀਆਂ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਬਠਿੰਡੇ ਤੋਂ ਬਾਅਦ ਅਤੇ ਮੋਗਾ ਤੋਂ ਬਾਅਦ ਹੁਣ ਇਸ ਲੜੀ ਨੂੰ ਅੱਗੇ ਵਧਾਉਣ ਦੇ ਕਾਰਜ ਵਿਉਂਤੇ ਗਏ ਹਨ। ਦਿਹਾੜੀਆਂ ਤੇ ਗਵਾਂਢੀ...

Read More

ਪੰਜ ਪਿਆਰਿਆਂ ਦੀ ਬਦਲੀ

ਸ੍ਰੀ ਅਕਾਲ ਤਖਤ ਸਾਹਿਬ ਤੇ ਅੰਮ੍ਰਿਤ ਦੀ ਦਾਤ ਦੇਣ ਵਾਲੇ ਪੰਜ ਪਿਆਰੇ ਅੱਜਕੱਲ਼੍ਹ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਦੇ ਖਾਸ ਨਿਸ਼ਾਨੇ ਤੇ ਹਨ। ਰਾਮ ਰਹੀਮ ਨਾਅ ਦੇ ਬੰਦੇ ਨੂੰ ਸਾਰੀਆਂ ਸਿੱਖ ਰਵਾਇਤਾਂ ਛਿੱਕੇ ਤੇ ਟੰਗਕੇ ਪੰਜ ਜਥੇਦਾਰਾਂ ਵੱਲ਼ੋਂ ਮੁਆਫੀ ਦੇ ਦੇਣ...

Read More

ਸਰਬੱਤ ਖਾਲਸਾ ਤੋਂ ਬਾਅਦ

੧੦ ਨਵੰਬਰ ਦੇ ਸਰਬੱਤ ਖਾਲਸਾ ਤੋਂ ਬਾਅਦ ਸਿੱਖ ਵਿਦਵਾਨਾਂ ਵਿੱਚ ਇਹ ਬਹਿਸ ਤੁਰ ਪਈ ਹੈ ਕਿ ਖਾਲਸਾ ਪੰਥ ਦਾ ਏਨਾ ਵੱਡਾ ਇਕੱਠ ਕੌਮ ਨੂੰ ਕੋਈ ਸਿਧਾਂਤਕ ਸੇਧ ਦੇਣ ਵਿੱਚ ਕਾਮਯਾਬ ਨਹੀ ਹੋ ਸਕਿਆ ਅਤੇ ਇਹ ਵੀ ਇਸ ਇਕੱਠ ਦਾ ਸੁਨਹਿਰਾ ਮੌਕਾ ਕੌਮ ਨੇ ਗਵਾ ਲਿਆ ਹੈ। ਬਹੁਤ ਸਾਰੇ ਸੀਨੀਅਰ ਸਿੱਖ...

Read More

ਇਤਿਹਾਸਕ ਸਵਾਲਾਂ ਦੇ ਜੁਆਬ ਤਾਂ ਅਕਾਲੀ ਦਲ ਨੂੰ ਵੀ ਦੇਣੇ ਪੈਣਗੇ

ਪੰਜਾਬ ਵਿੱਚ ਰਾਜ ਕਰ ਰਹੀ ਅਕਾਲੀ ਦਲ ਨਾਮੀ ਪਾਰਟੀ ਅੱਜਕੱਲ਼੍ਹ ਵੱਡੇ ਵੱਡੇ ਇਸ਼ਤਿਹਾਰਾਂ ਰਾਹੀਂ ਭੋਲੀਆਂ ਸੰਗਤਾਂ ਨੂੰ ਕੁਝ ਸੁਆਲ ਕਰ ਰਹੀ ਹੈ। ਸਿੱਖ ਸੰਗਤਾਂ ਵੱਲੋਂ ਜੋ ਮਾਇਆ ਆਪਣੇ ਗੁਰੂ ਦੀ ਨਜ਼ਰ ਕੀਤੀ ਜਾਂਦੀ ਹੈ ਉਸ ਮਾਇਆ ਦੀ ਘੋਰ ਦੁਰਵਰਤੋਂ ਕਰਕੇ ਅਕਾਲੀ ਦਲ ਵੱਲੋਂ ਆਪਣੀ ਬਹੁਤ ਹੀ...

Read More