Author: Avtar Singh

ਤਖਤ ਬਹੈ ਤਖਤੇ ਕੇ ਲਾਇਕ – ਨੇਸ਼ਨ ਸਟੇਟ ਬਾਰੇ ਸੰਵਾਦ

ਗੰਭੀਰ ਸਿੱਖ ਹਲਕਿਆਂ ਵਿੱਚ ਇਨ੍ਹੀ ਦਿਨੀ ਨੇਸ਼ਨ ਸਟੇਟ ਅਤੇ ਸਿੱਖ ਨੇਸ਼ਨ ਸਟੇਟ ਬਾਰੇ ਵਿਚਾਰ ਚਰਚਾ ਚੱਲ ਰਹੀ ਹੈ। ਕਿਸੇ ਸੱਜਣ ਦੀ ਇੱਕ ਮੁਲਾਕਾਤ ਅਤੇ ਉਸ ਮੁਲਾਕਾਤ ਦੀ ਚੀਰਫਾੜ ਕਰਦਿਆਂ ਲਿਖੇ ਲੇਖ ਨੇ ਨੇਸ਼ਨ ਸਟੇਟ ਅਤੇ ਸਿੱਖ ਨੇਸ਼ਨ ਸਟੇਟ ਖਾਲਿਸਤਾਨ ਬਾਰੇ ਸੰਵਾਦ ਛੇੜ ਦਿੱਤਾ ਹੈ।...

Read More

ਸੰਗਤ ਦਰਸ਼ਨ ਦਾ ਪਾਖੰਡ

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਦੋਂ ਦੀ ਸੱਤਾ ਸੰਭਾਲੀ ਹੈ ਉਸਨੇ ਸਿੱਖ ਪੰਥ ਦੇ ਇੱਕ ਕੇਂਦਰੀ ਅਹਿਸਾਸ ਸੰਗਤ ਦਾ ਸਹਾਰਾ ਲੈਕੇ ਆਪਣੀ ਨੀਵੀਂ ਰਾਜਨੀਤੀ ਨੂੰ ਚਲਾਉਣ ਦਾ ਯਤਨ ਲਗਾਤਾਰ ਅਰੰਭਿਆ ਹੋਇਆ ਹੈ। ਹਫਤੇ ਦੇ ਕੁਝ ਦਿਨ ਪ੍ਰਕਾਸ਼ ਸਿੰਘ ਬਾਦਲ ਆਪਣੇ ਲਾਮ ਲਸ਼ਕਰ ਨਾਲ...

Read More

ਯਾਸੀਨ ਭਟਕਲ ਅਤੇ ਸੱਜਣ ਕੁਮਾਰ

ਇਨਸਾਫ ਦੇ ਦੋਹਰੇ ਮਾਪਦੰਡ ਭਾਰਤ ਦੀ ਇੱਕ ਅਦਾਲਤ ਨੇ ਇੰਡੀਅਨ ਮੁਜਾਹਦੀਨ ਨਾਅ ਦੀ ਇੱਕ ਇਸਲਾਮੀ ਜਥੇਬੰਦੀ ਦੇ ਕਾਰਕੁੰਨ ਯਾਸੀਨ ਭਟਕਲ ਅਤੇ ਉਸਦੇ ਪੰਜ ਸਾਥੀਆਂ ਨੂੰ ਕੁਝ ਸਮਾਂ ਪਹਿਲਾਂ ਹੋਏ ਬੰਬ ਧਮਾਕਿਆਂ ਦੇ ਸਬੰਧ ਵਿੱਚ ਮੌਤ ਦੀ ਸਜ਼ਾ ਸੁਣਾਈ ਹੈ। ਭਾਰਤ ਦੀ ਇੰਟੈਲੀਜੈਂਸ ਨੇ ਇੱਕ ਵੱਡੀ...

Read More

ਪਾਕਿਸਤਾਨ ਦੇ ਰਸਤੇ ਪੈ ਰਿਹਾ ਭਾਰਤ

ਜਿਸ ਵੇਲੇ ਭਾਰਤ ਦੇ ਵਰਤਮਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਅਹੁਦੇ ਦੀ ਸਹੁੰ ਚੁੱਕੀ ਸੀ ਉਨ੍ਹਾਂ ਐਲਾਨ ਕੀਤਾ ਸੀ ਕਿ ਭਾਰਤ ਨੂੰ ਚੀਨ ਵਾਂਗ ਦੁਨੀਆਂ ਦੀ ਫੈਕਟਰੀ ਬਣਾਉਣ ਦਾ ਯਤਨ ਕੀਤਾ ਜਾਵੇਗਾ। ਮਹਿਜ਼ ਯਤਨ ਹੀ ਨਹੀ ਬਲਕਿ ਉਨ੍ਹਾਂ ਨੇ ਦੁਨੀਆਂ ਭਰ ਦੇ ਨਿਵੇਸ਼ਕਾਂ ਨੂੰ ਸੱਦਾ...

Read More

ਪੰਜਾਬ ਦੇ ਅਣਖੀਲੇ ਸਿੱਖਾਂ ਨੂੰ ਸਲਾਮ

ਪਿਛਲੇ ਦਿਨੀ ਅੱਤ ਸੁਰੱਖਿਅਤ ਜੇਲ੍ਹ ਨਾਭਾ ਵਿਖੇ ਇੱਕ ਘਟਨਾ ਵਾਪਰੀ ਜਿਸ ਵਿੱਚ ਭਾਈ ਹਰਮਿੰਦਰ ਸਿੰਘ ਸਮੇਤ ਕੁਝ ਹਵਾਲਾਤੀ ਜੇਲ੍ਹ ਵਿੱਚੋਂ ਫਰਾਰ ਹੋ ਗਏ। ਖ਼ਬਰਾਂ ਅਨੁਸਾਰ ਉਨ੍ਹਾਂ ਦੇ ਕੁਝ ਸਾਥੀਆਂ ਨੇ ਨਾਭਾ ਜੇਲ੍ਹ ਉਤੇ ਹਮਲਾ ਕਰ ਦਿੱਤਾ ਅਤੇ ਇਸ ਹਮਲੇ ਤੋਂ ਬਾਅਦ ਪੰਜ ਹਵਾਲਾਤੀ ਜੇਲ੍ਹ...

Read More