Author: Avtar Singh

ਅਕਾਲੀ ਦਲ ਅਤੇ ਉਸ ਦੇ ਬੌਧਿਕ ਹਮਾਇਤੀਆਂ ਦਾ ਭਵਿੱਖ

ਜਲੰਧਰ ਤੋਂ ਛਪਦੇ ਪੰਜਾਬੀ ਦੇ ਇੱਕ ਸਿੱਖ ਪੱਖੀ ਸਮਝੇ ਜਾਂਦੇ ਪੰਜਾਬੀ ਅਖਬਾਰ ਦੇ ੮ ਫਰਵਰੀ ਦੇ ਅੰਕ ਵਿੱਚ ਉਸ ਅਖਬਾਰ ਦੇ ਪ੍ਰਸਿੱਧ ਨੀਤੀਘਾੜੇ ਦਾ ਲੇਖ ਛਪਿਆ ਹੈ। ਵੈਸੇ ਤਾਂ ਉਹ ਲੇਖ ਪੰਜਾਬ ਵਿੱਚ ਹੁਣੇ ਜਿਹੇ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਲੇਖੇ ਜੋਖੇ ਤੇ ਹੀ ਕੇਂਦਰਿਤ ਹੈ ਪਰ...

Read More

ਵੋਟਾਂ ਦੇ ਰਾਮ ਰੌਲੇ ਤੋਂ ਬਾਅਦ

ਪੰਜਾਬ ਵਿੱਚ ਵੋਟਾਂ ਦਾ ਰਾਮ ਰੌਲਾ ਖਤਮ ਹੋ ਗਿਆ ਹੈ। ਪਿਛਲੇ ਇੱਕ ਸਾਲ ਤੋਂ ਧਰਮ, ਸਮਾਜ ਅਤੇ ਆਮ ਲੋਕਾਂ ਲਈ ਆਪਣੇ ਫਰਜ਼ਾਂ ਤੋਂ ਮੂੰਹ ਮੋੜਕੇ ਮਹਿਜ਼ ਚੋਣਾਂ ਜਿੱਤਣ ਲਈ ਕਾਹਲੇ ਰਾਜਨੀਤੀਵਾਨਾਂ ਨੇ ਨੈਤਿਕਤਾ ਦੇ ਸਾਰੇ ਹੱਦਾਂ ਬੰਨੇ ਤੋੜ ਦਿੱਤੇ। ਕਿਸੇ ਨੇ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ...

Read More

ਗੁੰਡਾ ਰਾਜ ਦੇ ਖਾਤਮੇ ਲਈ ਵੋਟ ਦਿਓ

ਪੰਜਾਬ ਸਾਡੇ ਗੁਰੂ ਸਾਹਿਬਾਨ ਦੀ ਧਰਤੀ ਹੈ ਜਿੱਥੇ ਮਹਾਨ ਗੁਰੂ ਸਾਹਿਬਾਨ ਨੇ ਮਨੁੱਖਤਾ ਨੂੰ ਸੱਭਿਅਕ ਅਤੇ ਇਮਾਨਦਾਰ ਬਣਾਉਣ ਲਈ ਨਾ ਕੇਵਲ ਸਿਧਾਂਤ ਸਿਰਜੇ ਬਲਕਿ ਉਨ੍ਹਾਂ ਸਿਧਾਂਤਾਂ ਨੂੰ ਪਰਪੱਕ ਕਰਨ ਲਈ ਆਪਣੇ ਅਤੇ ਆਪਣੇ ਪਰਿਵਾਰਾਂ ਦੀ ਜਾਨ ਤੱਕ ਦੇ ਦਿੱਤੀ। ਦਸ ਗੁਰੂ ਸਾਹਿਬਾਨ ਵੱਲੋਂ...

Read More

ਪੰਜਾਬ ਨੂੰ ਬਚਾਉਣ ਦੀ ਲੋੜ

੧੯੪੭ ਦੀ ਸੱਤਾ ਤਬਦੀਲੀ ਤੋਂ ਬਾਅਦ ਦਿੱਲੀ ਦੇ ਹਾਕਮਾਂ ਦੀ ਨਿਗਾਹ ਪੰਜਾਬ ਵੱਲ ਹੀ ਰਹੀ ਹੈ। ਬਾਕੀ ਭਾਰਤ ਨਾਲ਼ੋਂ ਪੰਜਾਬ ਦੀ ਸਿਆਸੀ ਫਿਜ਼ਾ ਉਨ੍ਹਾਂ ਦਾ ਤਰਜੀਹੀ ਵਿਸ਼ਾ ਰਹੀ ਹੈ। ਪੰਜਾਬ ਨੂੰ ਉਹ ਆਪਣੀ ਕਠਪੁਤਲੀ ਬਣਾ ਕੇ ਨਚਾਉਣ ਦੀਆਂ ਰੀਝਾਂ ਪਾਲਦੇ ਰਹੇ ਹਨ। ਇਹ ਪੰਜਾਬ ਹੀ ਸੀ ਜੋ...

Read More

ਵਿਦੇਸ਼ੀ ਸਿੱਖਾਂ ਦੀਆਂ ਪੰਜਾਬ ਵੱਲ ਵਹੀਰਾਂ

ਵਿਦੇਸ਼ਾਂ ਵਿੱਚ ਰਹਿ ਰਹੇ ਸਿੱਖ ਇਸ ਵੇਲੇ ਵਹੀਰਾਂ ਘੱਤ ਕੇ ਪੰਜਾਬ ਵੱਲ ਨੂੰ ਜਾ ਰਹੇ ਹਨ। Ḕਚਲੋ ਪੰਜਾਬḙ ਨਾ ਦੀ ਮੁਹਿੰਮ ਵਿਦੇਸ਼ਾਂ ਵਿੱਚ ਅਰੰਭ ਹੋ ਚੁੱਕੀ ਹੈ। ਵਿਦੇਸ਼ਾਂ ਦੀ ਸੁੱਖ-ਸ਼ਾਂਤੀ ਅਤੇ ਭਰਿਸ਼ਟਾਚਾਰ ਤੋਂ ਰਹਿਤ ਜਿੰਦਗੀ ਨੂੰ ਜੀਅ ਰਹੇ ਸਿੱਖ ਆਪਣੇ ਪੁਰਖਿਆਂ ਦੀ ਧਰਤੀ ਪੰਜਾਬ ਨੂੰ...

Read More