Author: Avtar Singh

ਪੰਜਾਬ ਵਿੱਚ ਸਿਆਸੀ ਹਲਚਲ

ਕਾਂਗਰਸ ਪਾਰਟੀ ਦੀ ਪਰਧਾਨ ਸੋਨੀਆ ਗਾਂਧੀ ਨੇ ਸਾਬਕਾ ਕ੍ਰਿਕਟ ਖਿਡਾਰੀ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਮੁਖੀ ਬਣਾ ਕੇ ਸੂਬੇ ਦੀ ਸਿਆਸਤ ਵਿੱਚ ਆਉਣ ਵਾਲੀਆਂ ਚੋਣਾਂ ਲਈ ਹਲਚਲ ਸ਼ੁਰੂ ਕਰ ਦਿੱਤੀ ਹੈੈੈ। ਪਿਛਲੇ ਦੋ ਮਹੀਨਿਆਂ ਤੋਂ ਪੰਜਾਬ ਇਕਾਈ ਵਿੱਚ ਆਪਸੀ ਚੌਧਰ ਦੀ ਲੜਾਈ ਚੱਲ...

Read More

ਦੇਸ ਵਿਰੋਧੀ ਕਨੂੰਨ ਬਾਰੇ ਬਹਿਸ

ਪਿਛਲੇ ਕਾਫੀ ਸਾਲਾਂ ਤੋਂ ਭਾਰਤ ਵਿੱਚ ਦੇਸ਼ ਵਿਰੋਧੀ ਸਰਗਰਮੀਆਂ ਸਬੰਧੀ ਕਨੂੰਨ ਬਾਰੇ ਕਾਫੀ ਕੁਝ ਸੁਣਨ ਨੂੰ ਮਿਲ ਰਿਹਾ ਹੈੈ। ਆਮ ਭਾਸ਼ਾ ਵਿੱਚ ਇਸਨ UAPA ਆਖ ਦਿੱਤਾ ਜਾਂਦਾ ਹੈੈੈ। ਜਦੋਂ ਵੀ ਕਿਤੇ ਕੋਈ ਵਿਅਕਤੀ ਜਾਂ ਸੰਸਥਾ ਸੱਤਾਧਾਰੀ ਸਰਕਾਰ ਦੀਆਂ ਰਾਜਸੀ ਨੀਤੀਆਂ ਵਿਰੁੱਧ ਕੋਈ ਅਵਾਜ਼...

Read More

ਧਰਮ ਤਬਦੀਲੀ ਬਾਰੇ ਬਹਿਸ

ਕਸ਼ਮੀਰ ਵਾਦੀ ਵਿੱਚ ਸਿੱਖ ਬੱਚੀਆਂ ਦੀ ਧਰਮ ਤਬਦੀਲੀ ਬਾਰੇ ਪਿਛਲੇ ਦਿਨੀ ਵੱਡੀ ਬਹਿਸ ਚਲਦੀ ਰਹੀ ਹੈੈ। ਭਾਰਤੀ ਮੀਡੀਆ ਨੇ ਇਸ ਮੌਕੇ ਨੂੰ ਇੱਕ ਵੱਡੀ ਪਰਾਪਤੀ ਵੱਜੋਂ ਦੇਖਦਿਆਂ ਸਿੱਖਾਂ ਅਤੇ ਮੁਸਲਮਾਨਾਂ ਦਰਮਿਆਨ ਪਾੜ ਪਾਉਣ ਦਾ ਸਹੀ ਮੌਕਾ ਜਾਣਿਆਂ। ਭਾਰਤੀ ਟੀ.ਵੀ. ਚੈਨਲਾਂ ਵੱਲੋਂ ਇਸ...

Read More

ਸਿੱਖ ਬੱਚੀਆਂ ਦਾ ਧਰਮ ਪਰਵਰਤਣ

ਪਿਛਲੇ ਦਿਨੀ ਕਸ਼ਮੀਰ ਵਾਦੀ ਵਿੱਚੋਂ ਇਹ ਖਬਰਾਂ ਆਈਆਂ ਹਨ ਕਿ ਦੋ ਸਿੱਖ ਬੱਚੀਆਂ ਦਾ ਜਬਰੀ ਧਰਮ ਪਰਵਰਤਣ ਕਰਕੇ ਉਨ੍ਹਾਂ ਦੀ ਮੁਸਲਮਾਨ ਨੌਜਵਾਨਾਂ ਨਾਲ ਸ਼ਾਦੀ ਕਰ ਦਿੱਤੀ ਗਈ ਹੈੈੈ। ਜਦੋਂ ਇਸ ਗੱਲ ਦਾ ਸਿੱਖ ਭਾਈਚਾਰੇ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਕਾਰਵਾਈ ਕਰਕੇ ਉਨ੍ਹਾਂ ਵਿੱਚੋਂ...

Read More

ਨਵਜੋਤ ਸਿੰਘ ਸਿੱਧੂ ਦੇ ਸਿਆਸੀ ਧਮਾਕੇ

ਪੰਜਾਬ ਕਾਂਗਰਸ ਦਾ ਸੰਕਟ ਦਿਨ-ਬ-ਦਿਨ ਡੂੰਘਾ ਹੁੰਦਾ ਜਾ ਰਿਹਾ ਹੈੈ। ਜਿਉਂ ਜਿਉਂ ਚੋਣਾਂ ਨੇੜੇ ਆਉਂਦੀਆਂ ਜਾ ਰਹੀਆਂ ਹਨ ਤਿਉਂ ਤਿਉਂ ਹੀ ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿੱਪ ਲਈ ਚੁਣੌਤੀਆਂ ਵੀ ਵਧਦੀਆਂ ਜਾ ਰਹੀਆਂ ਹਨ। ਪਿਛਲੇ ਕਾਫੀ ਮਹੀਨਿਆਂ ਤੋਂ ਜਿਹੜੀ ਜੰਗ ਧੁਖ ਰਹੀ ਸੀ ਉਹ ਹੁਣ...

Read More

Become a member

CTA1 square centre

Buy ‘Struggle for Justice’

CTA1 square centre