Category: Articles

ਗੁਰਮੁਖਿ ਤਤੁ ਵਿਚਾਰੀ: ਪੰਜਾਬ ਪੰਜਾਬੀਆਂ ਦਾ

ਪਿਛਲੇ ਦਿਨੀਂ ਪੰਜਾਬੀ ਟ੍ਰਿਬਊਨ ਵਿੱਚ ਇੱਕ ਲੇਖ ਛਪਿਆ ਜਿਸ ਦਾ ਮੁੱਖ ਸਿਰਲੇਖ ਸੀ, ‘ਗੁਰਮੁਖਿ ਤਤੁ ਵਿਚਾਰੀ: ਪੰਜਾਬ ਪੰਜਾਬੀਆਂ ਦਾ’। ਇਸਦਾ ਮੁੱਖ ਸਾਰ ਅੰਸ਼ ਸੀ ਕਿ ਇਸਨੇ ਆਪਣੇ ਵਿਚਾਰ ਰਾਹੀਂ ਪੰਜਾਬ ਦੀ ਬੁਧੀਜੀਵੀ ਤੇ ਰਾਜਸੀ ਸੋਚ ਵਿੱਚ ਇੱਕ ਨਵੀਂ ਚੇਤਨਤਾ ਲਿਆਂਦੀ...

Read More

ਪੰਜਾਬ ਵਿੱਚ ਚੋਣਾਂ ਦਾ ਰਾਮ ਰੌਲਾ

ਭਾਰਤ ਵਿੱਚ ਇਸ ਸਾਲ ਆਮ ਚੋਣਾਂ ਹੋਣੀਆਂ ਹਨ। ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਨੇ ਲਗਭਗ ਆਪਣੇ 5 ਸਾਲ ਪੂਰੇ ਕਰ ਲਏ ਹਨ। ਹੁਣ ਕਿਸੇ ਵੇਲੇ ਵੀ ਭਾਰਤ ਦਾ ਚੋਣ ਕਮਿਸ਼ਨ ਆਮ ਚੋਣਾਂ ਦਾ ਰਸਮੀ ਐਲਾਨ ਕਰ ਸਕਦਾ ਹੈੈ। ਭਾਰਤ ਭਰ ਵਿੱਚ ਨਰਿੰਦਰ ਮੋਦੀ ਅਤੇ ਵਿਰੋਧੀ ਪਾਰਟੀਆਂ ਨੇ ਆਪੋ...

Read More

ਸਿਖ ਇਨਸਾਫ ਦੀ ਉਡੀਕ ਵਿਚ

ਹੁਣ ਤੋਂ 33 ਸਾਲ ਪਹਿਲਾਂ ਦਰਬਾਰ ਸਾਹਿਬ ਤੇ ਹੋਏ 1984 ਦੇ ਫੋਜੀ ਹਮਲੇ ਤੋਂ ਬਾਅਦ ਜੋਸ਼ ਵਿਚ ਆਈ ਹੁਲੜਾਂ ਦੀ ਭੀੜ ਨੇ ਨਕੋਦਰ ਸ਼ਹਿਰ ਵਿਚ ਇਕ ਗੁਰਦੁਆਰਾ ਸਾਹਿਬ ਤੇ ਹਲਾ ਬੋਲ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਸਾੜ ਦਿੱਤਾ ਸੀ। ਜਿਸਦੇ ਰੋਸ ਵਜੋਂ ਸਿੱਖ ਨੌਜਵਾਨ ਜੋ ਕਿ ਸਿੱਖ...

Read More

ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਦੀ ਪਾਕੀਜ਼ਗੀ

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕੇਵਲ ਸਿੱਖਾਂ ਦੇ ਹੀ ਗੁਰੂ ਨਹੀ ਸਨ ਬਲਕਿ ਉਹ ਮੁਸਲਮਾਨਾਂ ਦੇ ਪੀਰ ਅਤੇ ਹਿੰਦੂਆਂ ਦੇ ਵੀ ਰੱਬੀ ਰਹਿਬਰ ਸਨ ਇਸੇ ਲਈ ਹਰ ਸੱਚੇ ਸਿੱਖ ਵਾਂਗ, ਹਰ ਸੱਚਾ ਹਿੰਦੂ ਅਤੇ ਹਰ ਸੱਚਾ ਮੁਸਲਮਾਨ ਗੁਰੂ ਨਾਨਕ ਦੇਵ ਜੀ ਦੇ ਇਲਾਹੀ ਸੰਦੇਸ਼ ਦੀ ਖੁਸ਼ਬੋ ਨਾ ਕੇਵਲ ਆਪ...

Read More

ਭਾਰਤ ਦੀਆਂ ਚੋਣਾਂ

ਅਗਲੇ ਮਹੀਨਿਆਂ ਦੌਰਾਨ ਭਾਰਤ ਵਿੱਚ ਆਮ ਚੋਣਾਂ ਹੋਣ ਵਾਲੀਆਂ ਹਨ। ਕੁਝ ਦਿਨਾਂ ਤੱਕ ਇਸ ਸਬੰਧੀ ਰਸਮੀ ਐਲਾਨ ਹੋਣ ਜਾ ਰਿਹਾ ਹੈੈ। ਇਸ ਵੇਲੇ ਦੇਸ਼ ਤੇ ਰਾਜ ਕਰ ਰਹੀ ਭਾਰਤੀ ਜਨਤਾ ਪਾਰਟੀ ਅਤੇ ਉਸਦੇ ਸਹਿਯੋਗੀ ਇੱਕ ਵਾਰ ਫਿਰ ਆਪਣੇ ਬਲਬੂਤੇ ਤੇ ਸਰਕਾਰ ਬਣਾਉਣ ਦੇ ਯਤਨ ਕਰ ਰਹੇ ਹਨ। ਨਰਿੰਦਰ...

Read More

ਸ਼ਾਹ ਫੈਸਲ ਦਾ ਅਸਤੀਫਾ

ਇਸ ਸਾਲ ਦੇ ਸ਼ੁਰੂ ਵਿੱਚ 9 ਜਨਵਰੀ ਨੂੰ ਕਸ਼ਮੀਰੀ ਨੌਜਵਾਨ ਸ਼ਾਹ ਫੈਸਲ ਨੇ ਆਪਣੀ ਆਈ.ਏ.ਐਸ ਦੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਜਿਸ ਨਾਲ ਕਸ਼ਮੀਰ ਵਿੱਚ ਤਾਂ ਅਚੰਭਾ ਹੋਣਾ ਹੀ ਸੀ ਸਗੋਂ ਪੂਰੇ ਭਾਰਤ ਵਿੱਚ ਹੀ ਇਸ ਨੂੰ ਅਚੰਭੇ ਵਾਲਾ ਕਦਮ ਮੰਨਿਆ ਗਿਆ ਹੈ। 35 ਸਾਲ ਦੇ ਕਸ਼ਮੀਰੀ ਨੌਜਵਾਨ ਨੇ...

Read More

ਪੱਛਮੀ ਰਾਜਨੀਤੀ ਦੀਆਂ ਕਮਜ਼ੋਰ ਕੜੀਆਂ

ਦੁਨੀਆਂ ਭਰ ਵਿੱਚ ਚੱਲ ਰਹੇ ਮੌਜੂਦਾ ਜਮਹੂਰੀ ਰਾਜਨੀਤਿਕ ਮਾਡਲ ਨੂੰ ਪੱਛਮੀ ਦੁਨੀਆਂ ਦੀ ਦੇਣ ਮੰਨਿਆਂ ਜਾਂਦਾ ਹੈ। ਰਾਜਨੀਤੀ ਸ਼ਾਸ਼ਤਰ ਦੇ ਵਿਦਿਆਰਥੀ ਜਾਣਦੇ ਹਨ ਕਿ ਮੌਜੂਦਾ ਜਮਹੂਰੀ ਮਾਡਲ ਜਿਸ ਵਿੱਚ ਆਮ ਨਾਗਰਿਕ ਸਰਕਾਰਾਂ ਚੁਣਨ ਲਈ ਆਪਣੇ ਵੋਟ ਦਾ ਹੱਕ ਇਸਤੇਮਾਲ ਕਰਦੇ ਹਨ ਇਹ ਸਭ ਤੋਂ...

Read More

ਸਾਧ ਰਾਮ ਰਹੀਮ: ਇੱਕ ਖੁੱਲਾ ਪ੍ਰਸ਼ਨ

ਜਨਵਰੀ 17, 2019 ਨੂੰ ਸਾਧ ਰਾਮ ਰਹੀਮ ਨੂੰ ਛਤਰਪਤੀ ਕਤਲ ਕਾਂਡ ਵਿੱਚ ਮੁੜ ਤੋਂ ਉਮਰ ਕੈਦ ਦੀ ਸਜ਼ਾ ਸੀ.ਬੀ.ਆਈ ਅਦਾਲਤ ਵੱਲੋਂ ਸੁਣਾਈ ਗਈ। ਇਸ ਉਮਰ ਕੈਦ ਦੀ ਸਜ਼ਾ ਨਾਲ ਛਤਰਪੱਤੀ ਦੇ ਪਰਿਵਾਰ ਨੂੰ 16 ਸਾਲ ਬਾਅਦ ਇਨਸਾਫ ਮਿਲ ਗਿਆ ਜਿਸ ਦਾ ਉਨਾਂ ਨੇ ਆਪ ਪ੍ਰਗਟਾਵਾ ਕੀਤਾ ਹੈ ਅਤੇ ਜੱਜ ਦੇ...

Read More

ਪੰਜਾਬ ਦੇ ਆਉਣ ਵਾਲੇ ਦਿਨ

ਬਰਗਾੜੀ ਮੋਰਚੇ ਦੇ ਅੱਧ-ਵਿਚਕਾਰ ਖਤਮ ਹੋ ਜਾਣ ਨਾਲ ਪੰਜਾਬ ਦੀ ਰਾਜਨੀਤਿਕ ਤੇ ਪੰਥਕ ਸਿਆਸਤ ਵਿੱਚ ਇੱਕ ਤਰ੍ਹਾਂ ਨਾਲ ਖੜੋਤ ਆ ਗਈ ਹੈ। ਬਰਗਾੜੀ ਮੋਰਚੇ ਦੀ ਸਫਲਤਾ ਤੋਂ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਇਸਦੀ ਸਫਲਤਾ ਨਾਲ ਪਿਛਲੇ ਤਿੰਨ ਸਾਲਾਂ ਤੋਂ ਲਮਕਦੀ ਆ ਰਹੀ ਗੁਰੂ ਗ੍ਰੰਥ ਸਾਹਿਬ ਦੀ...

Read More

ਦੋ ਵਿਦਿਆਰਥੀ ਲਹਿਰਾਂ ਦਾ ਦੁਖਾਂਤ

ਦੋ ਵਿਦਿਆਰਥੀ ਲਹਿਰਾਂ ਨੂੰ ਪੰਜਾਬ ਦੇ ਇਤਿਹਾਸ ਵਿੱਚ ਮਾਣ ਨਾਲ ਦੇਖਿਆ ਜਾਂਦਾ ਹੈ। ਬਿਲਕੁਲ ਹੀ ਵੱਖਰੀ ਵਿਚਾਰਧਾਰਾ ਰੱਖਣ ਵਾਲੀਆਂ ਇਨ੍ਹਾਂ ਵਿਦਿਆਰਥੀ ਲਹਿਰਾਂ ਨੇ ਪੰਜਾਬ ਦੀ ਜਵਾਨੀ ਨੂੰ ਜਿਵੇਂ ਵੱਡੀ ਪੱਧਰ ਤੇ ਹਲੂਣਿਆਂ ਅਤੇ ਉਸ ਹਲੂਣੇ ਨੇ ਜਿਸ ਕਿਸਮ ਦੇ ਸਿਆਸੀ ਭੁਚਾਲ ਪੰਜਾਬ ਵਿੱਚ...

Read More

ਬੀਕਾਨੇਰ ਵਿੱਚ ਲੰਗਰ ਸੇਵਾ

ਪੰਜਾਬ ਦੇ ਸ਼ਹਿਰ ਬਠਿੰਡਾ ਤੋਂ ਚਲਦੀ ਕੈਂਸਰ ਟਰੇਨ ਬੜੀਆਂ ਹੀ ਦੁਖਦਾਈ ਘਟਨਾਵਾਂ ਨੂੰ ਨਾਲ ਲੈ ਕੇ ਚਲਦੀ ਹੈ। ਇਹ ਹਰ ਰੋਜ ਰਾਤ ਨੂੰ 9 ਵਜੇ ਬਠਿੰਡਾ ਤੋਂ ਬੀਕਾਨੇਰ ਲਈ ਚਲਦੀ ਹੈ। ਜਿਸ ਵਿੱਚ ਮਾਲਵਾ ਖਿੱਤੇ ਦੇ ਬਹੁਤੇ ਗਰੀਬ ਲੋਕ ਕੈਂਸਰ ਦਾ ਇਲਾਜ ਕਰਵਾਉਣ ਲਈ ਉਥੇ ਜਾਂਦੇ ਹਨ। ਇਸ ਟਰੇਨ...

Read More
Loading