੩੨ਵੀਂ ਵਰੇਗੰਢ ਦਾ ‘ਸਮਾਗਮ’
ਇਸ ਵਾਰ ਸਿੱਖ ਕੌਮ ਨੇ ਸਾਕਾ ਦਰਬਾਰ ਸਾਹਿਬ ਦੀ ੩੨ਵੀਂ ਵਰੇਗੰਢ ਦੇ ਅਰਦਾਸ ਸਮਾਗਮ ਬਾਰੇ ਜੋ ਟਿੱਪਣੀਆਂ ਅਲੱਗ-ਅਲੱਗ ਅਖਬਾਰਾਂ ਤੇ ਹੋਰ ਮੀਡੀਆਂ ਵਿੱਚ ਆਈਆਂ ਹਨ ਉਹਨਾਂ ਮੁਤਾਬਕ ਇਸ ਸਾਲ ਦੀ ਵਰੇਗੰਢ ਅਮਨ ਅਮਾਨ ਨਾਲ ਮੁਕੰਮਲ ਹੋਈ ਹੈ ਤੇ ਮੁੱਖ ਰੂਪ ਵਿੱਚ ਜੋ ਟਿੱਪਣੀ ਸਾਹਮਣੇ ਆਈ ਹੈ ਉਹ...
Read More