ਸਿਖ ਕੌਮ ਨੇ ਭਾਰਤੀ ਸੰਵਿਧਾਨ ਨਹੀ ਮੰਨਿਆ
ਅੱਜ ਤੋਂ ੬੭ ਵਰੇ ਪਹਿਲਾਂ ਸਿੱਖਾਂ ਦੇ ਦੋ ਪ੍ਰਤੀਨਿਧਾਂ ਨੇ ਭਾਰਤੀ ਸੰਵਿਧਾਨ ਦੇ ਤਿਆਰ ਹੋਣ ਵੇਲੇ ਇਸ ਨੂੰ ਇਹ ਆਪ ਮੰਨਣ ਤੋਂ ਸਾਫ ਇਨਕਾਰ ਕਰ ਦਿੱਤਾ ਸੀ ਕਿ ਇਹ ਕਾਂਗਰਸੀ ਮੁੱਖ ਧਿਰਾਂ ਵਲੋਂ ਕੀਤੇ ਆਜ਼ਾਦੀ ਤੋਂ ਪਹਿਲਾਂ ਦੇ ਵਾਅਦਿਆਂ ਤੋਂ ਸਾਫ ਇਨਕਾਰੀ ਹੋਣ ਕਰਕੇ ਸਾਨੂੰ ਸਿਖਾਂ ਨੂੰ...
Read More