Author: Ranjit Singh 'Kuki' Gill

ਸੰਘਰਸ਼ ਨੂੰ ਦਬਾਉਣ ਲਈ ਸੈਂਸਰਸ਼ਿਪ

ਜਿਵੇਂ ਕਿ ਪਿਛਲੇ ਕੁਝ ਸਮੇਂ ਤੋਂ ਭਾਰਤ ਦੇਸ਼ ਅੰਦਰ ਰਾਜ ਸਰਕਾਰਾਂ ਅਤੇ ਭਾਰਤ ਸਰਕਾਰ ਦੀਆਂ ਨੀਤੀਆਂ ਪ੍ਰਤੀ ਅੱਡ-ਅੱਡ ਸੂਬਿਆਂ ਵਿੱਚ ਕਿਸੇ ਨਾ ਕਿਸੇ ਸਮਾਜਿਕ ਜਾਂ ਰਾਜਸੀ ਤੇ ਧਾਰਮਿਕ ਮੁਦਿਆਂ ਨੂੰ ਲੈ ਕੇ ਲੋਕਾਂ ਵੱਲੋਂ ਅਵਾਜ ਉਠਾਈ ਗਈ ਹੈ, ਕਈ ਵਾਰ ਇਹ ਅਵਾਜ ਕਈ ਥਾਵਾਂ ਤੇ ਹਿੰਸਾ ਦਾ...

Read More

ਦੇਸ਼ਾਂ ਵਿੱਚ ਵਿਚਾਰਾਂ ਦੀ ਅਜ਼ਾਦੀ

ਅਮਰੀਕਾ ਸਰਕਾਰ ਦੀ ਇੱਕ ਸੰਸਥਾ ਵੱਲੋਂ ਦੁਨੀਆਂ ਵਿੱਚ ਸਹਿਣਸ਼ੀਲਤਾ ਅਤੇ ਅਸਹਿਣਸ਼ੀਲਤਾ ਬਾਰੇ ਵਿਚਾਰਾਂ ਦੇ ਪ੍ਰਗਟਾਵੇ ਦੀ ਅਜਾਦੀ ਅਤੇ ਘੱਟ ਗਿਣਤੀ ਕੌਮਾਂ ਦੀ ਸੁਰੱਖਿਆ ਅਤੇ ਧਾਰਮਿਕ ਅਜਾਦੀ ਬਾਰੇ ਸਲਾਨਾ ਰਿਪੋਰਟ ਕੱਢੀ ਗਈ ਹੈ। ਇਸ ਵਿੱਚ ਜਿਥੇ ਵੱਖ-ਵੱਖ ਦੇਸ਼ਾਂ ਅੰਦਰ ਇੰਨਾਂ ਵਿਸ਼ਿਆਂ...

Read More

ਸਰਬੱਤ ਖਾਲਸਾ ਪਰੰਪਰਾ ਨੂੰ ਰੋਲਣ ਦਾ ਉਪਰਾਲਾ

ਅੱਜ ਕੱਲ ਪੂਰੇ ਸੰਸਾਰ ਅੰਦਰ ਜਿਥੇ ਕਿਤੇ ਵੀ ਹਫੜਾ ਦਫੜੀ ਦਾ ਬੋਲਬਾਲਾ ਹੈ ਉਸ ਦਾ ਮੁੱਖ ਕਾਰਨ ਧਰਮ ਹੀ ਹੈ। ਇਸੇ ਕਾਰਨ ਹੋ ਰਹੀ ਹਿੰਸਾ ਵੱਡ ਟੁੱਕ ਅਤੇ ਇਸੇ ਕਾਰਨ ਇਸਤੇ ਹੋ ਰਹੀ ਸਿਆਸਤ ਅਤੇ ਧਾਰਮਿਕ ਆਗੂਆਂ ਅਤੇ ਇਸ ਨਾਲ ਸਬੰਧਅਤ ਰਾਜਨੀਤਿਕ ਜਮਾਤ ਵਲੋਂ ਆਪਣੇ ਨਿੱਜ ਨੂੰ ਸਮਾਜ ਨਾਲੋਂ...

Read More

ਸੂਬਾ ਸਰਕਾਰ ਅਤੇ ਸਿੱਖ ਕੌਮ

ਪੰਜਾਬ ਵਿੱਚ ਪਿਛਲੇ ਸਾਲ ਜੂਨ ਮਹੀਨੇ ਤੋਂ ਸ਼ੁਰੂ ਹੋਈ ਗੁਰੂ ਗ੍ਰੰਥ ਪ੍ਰਤੀ ਨਿਰਾਦਰੀ ਦੀਆਂ ਘਟਨਾਵਾਂ ਤੋਂ ਬਾਅਦ ਅੱਜ ਤੱਕ ਦਸ ਮਹੀਨੇ ਤੋਂ ਉੱਪਰ ਦਾ ਸਮਾਂ ਬੀਤ ਚੁੱਕਿਆਂ ਹੈ ਪਰ ਇਹ ਘਟਨਾਵਾਂ ਦਿਨ ਪ੍ਰਤੀ ਦਿਨ ਪੰਜਾਬ ਅੰਦਰ ਜੋ ਕਿ ਸਿੱਖ ਵਸੋਂ ਵਾਲਾ ਸੂਬਾ ਹੈ, ਅੰਦਰ ਵਧਦੀਆਂ ਹੀ ਜਾ...

Read More