Author: Ranjit Singh 'Kuki' Gill

ਗੰਧਲਾ ਵਾਤਾਵਰਣ ਪੰਜਾਬ ਦਾ

੧੨ ਅਕਤੂਬਰ ਦੇ ਅਜੀਤ ਅਖਬਾਰ ਦੇ ਐਡੀਟੋਰੀਅਲ ਲੇਖ ਅਨੁਸਾਰ ਇਹ ਕਿਹਾ ਗਿਆ ਹੈ ਕਿ “ਅੱਜ ਪੰਜਾਬ ਦਾ ਵਾਤਾਵਰਣ ਇਸ ਹੱਦ ਤੱਕ ਦੂਸ਼ਿਤ ਹੋ ਚੁੱਕਿਆ ਹੈ ਕਿ ਇਹ ਮਨੁੱਖਤਾ ਦੇ ਜੀਵਨ ਲਈ ਇੱਕ ਘਾਤਕ ਰੂਪ ਧਾਰਨ ਕਰ ਗਿਆ ਹੈ” ਸੰਸਾਰ ਵਿੱਚ ਹਰਿਆ ਭਰਿਆ ਵਾਤਾਵਰਣ ਖੁਸ਼ਹਾਲੀ ਦਾ...

Read More

ਦਲਿਤ ਸਮਾਜ ਦਾ ਏਕਾ

ਗੁਰੁ ਸਾਹਿਬਾਨ ਵੱੱਲੋਂ ਦਿੱਤਾ ਦਿਸ਼ਾ ਨਿਰਦੇਸ਼ ਕਿ ਸਿੱਖ ਧਰਮ ਵਿੱਚ ਕਿਸੇ ਤਰਾਂ ਦੀ ਵੀ ਜਾਤ ਪਾਤ ਤੇ ਊਚ ਨੀਚ ਨਹੀਂ ਹੋਵੇਗੀ ਤੇ ਸਭ ਨੂੰ ਮਾਨਵਤਾ ਦੇ ਅਧਾਰ ਤੇ ਬਰਾਬਰੀ ਦਾ ਦਰਜਾ ਦਿੱਤਾ ਗਿਆ ਹੈ। ਇਹ ਆਦੇਸ਼ ਗੁਰੁ ਸਾਹਿਬ ਦੀ ਬਾਣੀ ਵਿੱਚ ਵੀ ਵਾਰ-ਵਾਰ ਦੁਹਰਾਏ ਗਏ ਹਨ। ਪਰ ਅੱਜ ਦਾ...

Read More

ਤਿੰਨੇ ਪ੍ਰਮੁੱਖ ਪਾਰਟੀਆਂ ਪੰਜਾਬ ਵਿੱਚ

ਪੰਜਾਬ ਵਿੱਚ ਅਗਲੇ ਤਿੰਨ ਚਾਰ ਮਹੀਨਿਆਂ ਅੰਦਰ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਦੀ ਰਾਜਨੀਤਿਕ ਸਥਿਤੀ ਸਮਾਜ ਤੇ ਪੂਰੀ ਤਰਾਂ ਹਾਵੀ ਹੋ ਚੁੱਕੀ ਹੈ। ਸਮੁੱਚਾ ਸਮਾਜ ਜਿਥੇ ਆਰਥਿਕ ਤੇ ਸਮਾਜਿਕ ਵਿਵਸਥਾ ਦੀ ਗੁੰਝਲ ਵਿੱਚ ਗੁਆਚਿਆ ਹੋਇਆ ਹੈ ਉਥੇ...

Read More

ਭਾਰਤ ਦੇ ਜੱਜਾਂ ਦੀ ਕਮੀ

ਕਿਸੇ ਵੀ ਦੇਸ਼ ਜਾਂ ਮੁਲਕ ਦੇ ਵਿੱਚ ਨਿਆਪਾਲਿਕਾ, ਐਗਜੈਕਟਿਵ, ਪਾਰਲੀਮੈਂਟ ਅਤੇ ਨਿਰਪੱਖ ਮੀਡੀਆ ਮੁੱਖ ਥੰਮ ਹੁੰਦੇ ਹਨ। ਜਿਸ ਦੇ ਆਲੇ ਦੁਆਲੇ ਦੇਸ਼ ਦੀ ਬਣਤਰ ਅਤੇ ਦਿੱਖ ਨਿਰਭਰ ਕਰਦੀ ਹੈ। ਭਾਰਤ ਦੇਸ਼ ਅੰਦਰ ਇਸ ਵੇਲੇ ਅੰਗਰੇਜ਼ਾਂ ਦੇ ਰਾਜ ਤੋਂ ਬਾਅਦ ਰਾਜਨੀਤੀ ਵਾਂਗੂੰ ਉੱਚ ਨਿਆਪਾਲਿਕਾ...

Read More