Author: Ranjit Singh 'Kuki' Gill

੩੪ ਸਾਲਾਂ ਬਾਅਦ…

ਜੂਨ ੬, ੧੯੮੪ ਦੇ ਸ਼੍ਰੀ ਦਰਬਾਰ ਸਾਹਿਬ ਤੇ ਹੋਏ ਸਾਕੇ ਨੂੰ ਅੱਜ ੩੪ ਸਾਲ ਬੀਤ ਗਏ ਹਨ। ਮੌਜੂਦਾ ਸਮੇਂ ਅਤੇ ਬੀਤੀ ਹੋਈ ਸਦੀ ਦਾ, ਭਾਰਤ ਦੀ ਅਜ਼ਾਦੀ ਤੋਂ ਬਾਅਦ ਦਾ ਇਹ ਵੱਡਾ ਘਟਨਾ ਕ੍ਰਮ ਸੀ। ੩੪ ਸਾਲ ਬੀਤ ਜਾਣ ਬਾਅਦ ਜੇ ਇਸ ਮੌਜੂਦਾ ਸਮੇਂ ਦੇ ਸਿੱਖ ਘੱਲੂਘਾਰੇ ਬਾਰੇ ਵਿਚਾਰ ਕਰੀਏ ਤਾਂ...

Read More

ਪੰਥ ਅਤੇ ਰਹਿਤ ਮਰਿਯਾਦਾ

ਸਿੱਖ ਪੰਥ ਅੰਦਰ ਪਿਛਲੇ ਲੰਮੇ ਸਮੇਂ ਤੋਂ ਪੰਥ ਪ੍ਰਵਾਨਤ ਮਰਿਯਾਦਾ ਦੇ ਵਿਸ਼ੇ ਨੂੰ ਲੈ ਕੇ ਸੰਵਾਦ, ਤਕਰਾਰ ਤੇ ਵਿਚਾਰਧਾਰਕ ਟਰਕਾਅ ਲਗਾਤਾਰ ਬਣਿਆ ਹੋਇਆ ਹੈ। ਜਿਸ ਕਰਕੇ ਅਨੇਕਾਂ ਵਾਰ ਇਹ ਸੰਵਾਦ ਤੇ ਵਿਚਾਰਕ ਤਕਰਾਰ ਦੇ ਟਕਰਾਅ ਕਾਰਨ ਸਿੱਖ ਪ੍ਰਚਾਰਕਾਂ ਦੇ ਨਾਲ ਸਿੱਖਾਂ ਵੱਲੋਂ ਹੀ...

Read More

ਬਿਆਸ ਦਰਿਆ ਦਾ ਪਾਣੀ ਪ੍ਰਦੂਸ਼ਿਤ ਹੋ ਗਿਆ

ਦੁਨੀਆਂ ਵਿੱਚ ਵਾਤਾਵਰਣ ਦੇ ਪ੍ਰਦੂਸ਼ਣ ਨੂੰ ਨਾਪ ਕੇ ਭਾਰਤ ਪਹਿਲੇ ਪ੍ਰਦੂਸ਼ਤ ਦੇਸ਼ਾ ਦੀ ਸੂਚੀ ਵਿੱਚ ਆਉਂਦਾ ਹੈ ਤੇ ਇਸਦਾ ਮੁੱਖ ਸੂਬਾ ਪੰਜਾਬ ਭਾਰਤ ਦੇ ਸਾਰੇ ਸੂਬਿਆਂ ਵਿੱਚੋਂ ਪ੍ਰਦੂਸ਼ਣਤਾ ਦੀ ਸੂਚੀ ਵਿੱਚ ਮੋਹਰੀ ਹੈ। ਪੰਜਾਬ ਦੇ ਵਾਤਾਵਰਣ ਸਬੰਧੀ ਅਕਤੂਬਰ ਦੇ ਸ਼ੁਰੂ ਵਿੱਚ ਵੀ ਝੋਨੇ ਦੀ...

Read More

ਸਿੱਖ ਰਾਜ ਦੇ ਸਥਾਪਨਾ ਦਿਵਸ ਨੂੰ ਭੁੱਲੋ ਨਾ

ਸਿੱਖਾਂ ਦੇ ਮਾਣਮੱਤੇ ਇਤਿਹਾਸ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਾ ਵਿਸ਼ੇਸ ਅਸਥਾਨ ਹੈ। ਦਸ ਪਾਤਸ਼ਾਹੀਆਂ ਦੀ ਰਹਿਨੁਮਾਈ ਅਤੇ ਸਿੱਖ ਕੌਮ ਦੀ ਹਸਤੀ ਨੂੰ ਕਾਇਮ ਕਰਨ ਤੇ ਵੱਖਰੀ ਪਛਾਣ ਦੇਣ ਲਈ ਗੁਰੂ ਗੋਬਿੰਦ ਸਿੰਘ ਜੀ ਦੇ ਦਿੱਤੇ ਨਾਅਰੇ ਨੂੰ ਸੰਪੂਰਨਤਾ ਬਖਸ਼ਦੇ ਹੋਏ (ਰਾਜ ਕਰੇਗਾ ਖਾਲਸਾ)...

Read More

‘ਧਰਮ ਖਤਰੇ ਵਿੱਚ ਹੈ’ ਦੀ ਦੁਹਾਈ

ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ੧੨ਵੀਂ ਜਮਾਤ ਲਈ ਪਹਿਲੀ ਵਾਰ ਇਤਿਹਾਸ ਦੀ ਕਿਤਾਬ ਜੋ ੧੮੯ ਸਫਿਆਂ ਦੀ ਹੈ, ਬੋਰਡ ਵੱਲੋਂ ਆਪਣੇ ਵੱਲੋਂ ਹੀ ਤਹਿ ਕੀਤੇ ਪਾਠ-ਕ੍ਰਮ ਅਨੁਸਾਰ ਛਪਵਾਈ ਗਈ ਹੈ। ਪਿਛਲੇ ਕਾਫੀ ਦਿਨਾਂ ਤੋਂ ਇਸ ਕਿਤਾਬ ਦੇ ਪਾਠ ਕ੍ਰਮ ਬਾਰੇ ਵਿਵਾਦ ਚੱਲ ਰਿਹਾ ਹੈ। ਇਸ ਵਿਵਾਦ ਨੂੰ...

Read More