ਸਿੱਖ ਨੌਜਵਾਨ ਰਾਜਨੀਤਿਕ ਮੰਚ ਕਿੱਥੇ ਗਿਆ?
ਪੰਜਾਬ ਵਿੱਚ ੧੯੮੪ ਦੇ ਦੌਰ ਦੌਰਾਨ ਅਨੇਕਾਂ ਸਿੱਖ ਨੌਜਵਾਨ ਨਾਇਕ ਦੇ ਰੂਪ ਵਿੱਚ ਆਪਣੀ ਭੂਮਿਕਾ ਨਾਲ ਉੱਭਰੇ। ਜਿਨਾਂ ਦੀ ਇੱਕ ਵੱਖਰੀ ਪਛਾਣ ਸੀ। ਉਸ ਵਕਤ ਦਾ ਸਿੱਖ ਨੌਜਵਾਨ ਉਨਾਂ ਨੂੰ ਆਪਣੇ ਨਾਇਕ ਵਜੋਂ ਮਾਨਤਾ ਦਿੰਦਾ ਸੀ। ਇਸੇ ਤਰਾਂ ਪੱਛਮੀ ਮੁਲਕਾਂ ਵਿੱਚ ਵੀ ਸਿੱਖ ਸੰਘਰਸ਼ ਲਈ...
Read More