Author: Ranjit Singh 'Kuki' Gill

ਭਾਰਤ ਚੋਣਾਂ ਦੀਆਂ ਪੰਜਾਬ ਪਾਰਟੀਆਂ

ਭਾਰਤ ਵਿੱਚ ਚੋਣਾਂ ਦੇ ਅਗਾਜ਼ ਨਾਲ ਸਿਆਸੀ ਪਾਰਟੀਆਂ ਨੇ ਵੀ ਆਪਣੀਆਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ। ਪੰਜਾਬ ਵਿੱਚ ਇੰਨਾ ਚੋਣਾਂ ਦੇ ਆਗਾਜ਼ ਦੇ ਸ਼ੁਰੂ ਹੋਣ ਨਾਲ ਮੁੱਖ ਭੂਮਿਕਾ ਵਜੋਂ ਸੱਤਾਧਾਰੀ ਕਾਂਗਰਸ ਪਾਰਟੀ ਆਪਣੇ ਦੋ ਸਾਲ ਦੇ ਕਾਰਜਕਾਲ ਦੇ ਬਲ ਤੇ ਚੋਣਾਂ ਵਿੱਚ ਉਮੜੀ ਹੈ। ਇਸ ਨੂੰ...

Read More

ਚੋਣਾਂ ਦੇ ਨਤੀਜੇ

ਭਾਰਤ ਦੀ ਸਤਾਰਵੀ ਰਾਸ਼ਟਰੀ ਚੋਣ ਦਾ ਐਲਾਨ ਭਾਰਤ ਦੇ ਕੇਂਦਰੀ ਚੋਣ ਕਮਿਸ਼ਨ ਨੇ ਗੱਜ ਵੱਜ ਕੇ ਕਰ ਦਿੱਤਾ ਹੈ। ਰਾਸ਼ਟਰੀ ਚੋਣਾਂ ਸੱਤ ਪੜਾਵਾਂ ਵਿੱਚ 11 ਅਪਰੈਲ ਤੋਂ ਲੈ ਕੇ 19 ਮਈ ਤੱਕ ਚੱਲਣਗੀਆਂ ਅਤੇ 23 ਮਈ ਨੂੰ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ। ਪੰਜਾਬ ਵਿੱਚ ਇਹ ਚੋਣਾਂ ਸਭ ਤੋਂ...

Read More

ਟੀ.ਵੀ. ਮਾਧਿਅਮ

ਅੱਜ ਇੰਝ ਮਹਿਸੂਸ ਹੋ ਰਿਹਾ ਹੈ ਜਿਵੇਂ ਮਾਧਿਅਮ (ਟੀ.ਵੀ.) ਦੇ ਜ਼ਰੀਏ ਹੀ ਇੱਕ ਦੇਸ਼ ਦੀ ਦੂਜੇ ਦੇਸ਼ ਉਪਰ ਕੀਤੀ ਫੌਜੀ ਕਾਰਵਾਈ ਨੂੰ ਰਾਸ਼ਟਰੀ ਭਾਵਨਾਵਾਂ ਦਾ ਰੂਪ ਦੇ ਰਾਸ਼ਟਰਵਾਦੀ ਮੁੱਦੇ ਦੇ ਆਧਾਰ ਤੇ ਸੱਤਾ ਹਾਸਲ ਕਰਨ ਦਾ ਉਪਰਾਲਾ ਪੂਰੇ ਜੋਬਨ ਤੇ ਚੱਲ ਰਿਹਾ ਹੈ। ਇਹ ਵਰਤਾਰਾ ਭਾਰਤ...

Read More

ਪੁਲਵਾਮਾ ਕਸ਼ਮੀਰ ਵਿਚ ਹਮਲਾ

ਪਿਛਲੇ ਦਿਨੀ ਪੁਲਵਾਮਾ ਕਸ਼ਮੀਰ ਵਿੱਚ ਜੋ ਭਾਰਤੀ ਫੌਜ ਤੇ ਦਿਲ ਕੰਬਾਊ ਹਮਲਾ ਹੋਇਆ ਹੈ ਉਹ ਹਰ ਕਿਸੇ ਲਈ ਦੁਖਦਾਈ ਘਟਨਾ ਹੈ। ਇਸ ਹਮਲੇ ਵਿੱਚ 40 ਤੋਂ ਉਪਰ ਭਾਰਤੀ ਫੌਜੀ ਮਾਰੇ ਗਏ। ਇਹ ਆਤਮਘਾਤੀ ਕਸ਼ਮੀਰੀ ਨੌਜਵਾਨ ਵੱਲੋਂ ਕੀਤਾ ਹਮਲਾ ਸੀ। ਜਿਸ ਨੌਜਵਾਨ ਦਾ ਪਿਛੋਕੜ ਇਹ ਦੱਸਦਾ ਹੈ ਕਿ ਜਦੋਂ...

Read More

ਗੁਰਮੁਖਿ ਤਤੁ ਵਿਚਾਰੀ: ਪੰਜਾਬ ਪੰਜਾਬੀਆਂ ਦਾ

ਪਿਛਲੇ ਦਿਨੀਂ ਪੰਜਾਬੀ ਟ੍ਰਿਬਊਨ ਵਿੱਚ ਇੱਕ ਲੇਖ ਛਪਿਆ ਜਿਸ ਦਾ ਮੁੱਖ ਸਿਰਲੇਖ ਸੀ, ‘ਗੁਰਮੁਖਿ ਤਤੁ ਵਿਚਾਰੀ: ਪੰਜਾਬ ਪੰਜਾਬੀਆਂ ਦਾ’। ਇਸਦਾ ਮੁੱਖ ਸਾਰ ਅੰਸ਼ ਸੀ ਕਿ ਇਸਨੇ ਆਪਣੇ ਵਿਚਾਰ ਰਾਹੀਂ ਪੰਜਾਬ ਦੀ ਬੁਧੀਜੀਵੀ ਤੇ ਰਾਜਸੀ ਸੋਚ ਵਿੱਚ ਇੱਕ ਨਵੀਂ ਚੇਤਨਤਾ ਲਿਆਂਦੀ...

Read More