Author: Ranjit Singh 'Kuki' Gill

ਉਜੜਦੇ ਪੰਜਾਬ ਨੂੰ ਬਚਾਓ

ਕੁਝ ਦਿਨ ਪਹਿਲਾਂ ਪੰਜਾਬ ਖੁਦਕਸ਼ੀ ਪੀੜਤ ਕਿਸਾਨ ਮਜ਼ਦੂਰ ਕਮੇਟੀ ਨੇ ਆਪਣੀਆਂ ਆਰਥਿਕ ਤੰਗੀਆਂ ਤੁਰਸ਼ੀਆਂ ਕਾਰਨ ਖੁਦਕਸ਼ੀਆਂ ਕਰਨ ਵਾਲੇ ਕਿਸਾਨਾਂ ਤੇ ਮਜ਼ਦੂਰ ਪਰਿਵਾਰਾਂ ਨਾਲ ਜੁੜੀਆਂ ਔਰਤਾਂ ਨੇ ਵੈਰਾਗਮਈ ਇੱਕਠ ਸੱਦਿਆ ਸੀ। ਜਿਥੇ ਉਹਨਾਂ ਨੇ ਆਪਣੀ ਵਿਆਖਿਆ ਆਪਣੀ ਤਰਾਸਦੀ ਲੋਕ ਮੰਚ ਰਾਹੀਂ...

Read More

ਇੱਕ ਲਹਿਰ ਫੁੱਟਦੀ ਹੋਈ ਨਜ਼ਰ ਆ ਰਹੀ

ਗੁਰੂ ਨਾਨਕ ਦੇਵ ਜੀ ਦੇ ਅਖੀਰਲੇ 18 ਵਰਿਆਂ ਨਾਲ ਜੁੜੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੀ ਧਰਤੀ ਉਤੇ ਉਨਾਂ ਦੀ ਬਣੀ ਯਾਦ ਵਿਚਲੇ ਗੁਰਦੁਆਰਾ ਸਾਹਿਬ ਨੂੰ ਚੜਦੇ ਪੰਜਾਬ ਦੇ ਸਿੱਖ ਸ਼ਰਧਾਲੂਆਂ ਲਈ ਖੁੱਲੇ ਦਰਸ਼ਨ ਕਰਨ ਦਾ ਉਪਰਾਲਾ ਸੰਭਵ ਬਣ ਰਿਹਾ ਜਾਪਦਾ ਹੈ। ਜਿਸਨੂੰ ਲੈ ਕੇ ਦੁਨੀਆਂ ਭਰ ਦੇ...

Read More

ਆਈਲੈਟਸ, ਪੱਛਮੀ ਮੁਲਕ, ਅਤੇ ਖਾਲੀ ਹੁੰਦਾ ਪੰਜਾਬ

ਅੱਜ ਪੰਜਾਬ ਅੰਦਰ ਇੱਕ ਅਜਿਹਾ ਰੁਝਾਨ ਜੋ ਪੰਜਾਬ ਦੀ ਨੌਜਵਾਨੀ ਦੀ ਮਾਨਸਿਕਤਾ ਤੇ ਛਾ ਗਿਆ ਹੈ ਕਿ ਕਿਸੇ ਤਰਾਂ ਵੀ ਆਈਲੈਟਸ (IELTS) ਜੋ ਅੰਗਰੇਜ਼ੀ ਯੋਗਤਾ ਦਾ ਪੱਛਮੀ ਮੁਲਕਾਂ ਵੱਲੋਂ ਬਣਾਇਆ ਗਿਆ ਟੈਸਟ ਹੈ, ਨੂੰ ਪਾਸ ਕਰਨਾ ਹੈ ਤੇ ਇਸ ਵਿੱਚ ਚੰਗਾ ਬੈਂਡ ਹਾਸਲ ਕਰਕੇ ਅੱਜ ਦੇ ਪੰਜਾਬ ਦੀ...

Read More

ਨਿਊ ਕੈਲੇਡੋਨੀਆਂ ਦੀ ਅਜ਼ਾਦੀ

ਬੀਤੇ ਐਤਵਾਰ ਨੂੰ ਦੁਨੀਆਂ ਦੇ ਪੱਛਮੀ ਪੈਸੀਫਿਕ ਮਹਾਂਸਾਗਰ ਦੇ ਵਿੱਚ ਵਸੇ ਹੋਏ ਇੱਕ ਟਾਪੂ ਨਿਊ ਕੈਲੇਡੋਨੀਆਂ ਵਿੱਚ ਦੇਸ਼ ਦੀ ਅਜ਼ਾਦੀ ਲਈ ਰੈਫਰੈਂਡਮ ਹੋਇਆ। ਜਿਸ ਨੂੰ ਫਰਾਂਸ ਦੀ ਸਰਕਾਰ ਵੱਲੋਂ ੧੯੯੮ ਵਿੱਚ ਹੋਏ ਸਮਝੌਤੇ ਮੁਤਾਬਕ ਕਰਵਾਇਆ ਗਿਆ। ਭਾਵੇਂ ਇਸ ਰੈਫਰੈਂਡਮ ਵਿੱਚ ਇਸ ਟਾਪੂ ਦੇ...

Read More

ਕੀ ਸ਼੍ਰੋਮਣੀ ਅਕਾਲੀ ਦਲ ਸਿੱਖ ਕੌਮ ਤੋਂ ਟੁੱਟ ਗਿਆ?

ਮੌਜੂਦਾ ਸ਼੍ਰੋਮਣੀ ਅਕਾਲੀ ਦਲ ਦੀ ਸਿੱਖਾਂ ਅੰਦਰ ਜੋ ਰਾਜਸੀ ਦਿੱਖ ਬਣੀ ਹੋਈ ਸੀ ਉਸ ਨਜਰੀਏ ਵਿੱਚ ਅੱਜ ਗਿਰਾਵਟ ਆ ਰਹੀ ਹੈ। ਇਹ ਸਿੱਖ ਕੌਮ ਦੀ ਉਹ ਇਤਿਹਾਸਕ ਜਮਾਤ ਹੈ ਜੋ ਰਾਜਨੀਤਿਕ ਨੁਮਾਇੰਦਗੀ ਕਰਦੀ ਹੈ ਅਤੇ ੧੯੨੦ ਵਿੱਚ ਸਿੱਖ ਕੌਮ ਨੇ ਡੂੰਘੀਆਂ ਵਿਚਾਰਾਂ ਤੋਂ ਬਾਅਦ ਇਸਨੂੰ ਹੋਂਦ...

Read More