Author: Ranjit Singh 'Kuki' Gill

ਦੂਜੀ ਵਿਸ਼ਵ ਜੰਗ ਤੋਂ ਬਾਅਦ ਦੁਨੀਆਂ ਨੂੰ ਸਭ ਤੋਂ ਵੱਡੀ ਚੁਣੌਤੀ ਜਿਸ ਨੂੰ ਕੋਵਿਡ ੧੯ ਦਾ ਨਾਮ ਦਿੱਤਾ ਗਿਆ ਹੈ, ਇੱਕ ਗੰਭੀਰ ਚਣੌਤੀ ਬਣ ਕੇ ਦੁਨੀਆਂ ਦੇ ਸਾਹਮਣੇ ਆਈ ਹੈ। ਕੋਵਿਡ ੧੯ ਇਸ ਦਾ ਨਾਮ ਵਿਸਵ ਸਿਹਤ ਸੰਸਥਾ ਨੇ ਰੱਖਿਆ ਹੈ ਕਿਉਂਕਿ ਇਹ ਵਾਇਰਸ ਦੀ ਬਿਮਾਰੀ ਦਾ ਭੇਤ ਦਸੰਬਰ ੧੯...

Read More

ਦਿੱਲੀ ਦੇ ਉੱਤਰ ਪੂਰਵੀ ਇਲਾਕੇ ਵਿੱਚ ਹੋਈ ਸਮੂਹਿਕ ਹਿੰਸਾ ਨੂੰ ਲੈ ਕੇ ਜੋ ਭਾਰਤ ਸਰਕਾਰ ਦੇ ਗ੍ਰਹਿ ਮੰਤਰੀ ਨੇ ਦੇਸ਼ ਦੀ ਪਾਰਲੀਮੈਂਟ ਵਿੱਚ ਬਿਆਨ ਤੇ ਸਪਸ਼ਟੀਕਰਨ ਦਿੱਤਾ ਹੈ ਉਸ ਮੁਤਾਬਕ ਇਸ ਹਿੰਸਾ ਦੀ ਜਿੰਮੇਵਾਰੀ ਕਾਂਗਰਸ ਦੀ ਪ੍ਰਧਾਨ ਸੋਨੀਆਂ ਗਾਂਧੀ ਦੇ ੧੪ ਦਸੰਬਰ ਦੇ ਇੱਕ ਜਨਤਕ...

Read More

੮ ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਨਾਰੀ ਮੁਕਤੀ ਵਜੋਂ ਮੁਕਰਰ ਹੋਇਆ ਦਿਨ ਹੈ। ਸੰਯੁਕਤ ਰਾਸ਼ਟਰ ਵੱਲੋਂ ਪ੍ਰਕਾਸ਼ਤ ਇਸ ਸਾਲ ਦੀ ਪ੍ਰਫੁੱਲਤ ਪ੍ਰੋਗਰਾਮ ਦੀ ਰਿਪੋਰਟ ਮੁਤਾਬਕ ਅੱਜ ਵੀ ਦੁਨੀਆਂ ਦਾ ਔਰਤ ਪ੍ਰਤੀ ਦ੍ਰਿਸ਼ਟੀਕੋਣ ੯੦ ਪ੍ਰਤੀਸ਼ਤ ਪੱਖਪਾਤੀ ਹੈ ਤੇ ਮਰਦ ਉਸਨੂੰ ਬਰਾਬਰੀ ਦੇਣ...

Read More

ਮੌਜੂਦਾ ਭਾਰਤ ਦਾ ਇਤਿਹਾਸ ਜਦੋਂ ਸਿਰਜਿਆ ਗਿਆ ਸੀ ਤਾਂ ੧੯੪੭ ਦੀ ਵੰਡ ਵੇਲੇ ਦਸ ਲੱਖ ਆਦਮੀਆਂ ਦੀ ਅੰਦਾਜਨ ਵੱਢ-ਟੁੱਕ ਹੋਈ ਸੀ ਤੇ ਇੰਨੇ ਬੰਦੇ ਉਸ ਵਿੱਚ ਮਾਰੇ ਗਏ ਸੀ। ਇਸ ਤੋਂ ਪਹਿਲਾਂ ਵੀ ਕਦੇ ਬੰਗਾਲ ਵਿੱਚ ਕਦੇ ਬਿਹਾਰ ਵਿੱਚ ਸਮੂਹਿਕ ਹਿੰਸਾ ਹੋਈ ਸੀ ਜਿਸ ਵਿੱਚ ਮੁਸਲਮਾਨ ਭਾਈਚਾਰੇ...

Read More

ਅੱਜ ਭਾਰਤ ਅੰਦਰ ‘ਭਾਰਤ ਮਾਤਾ ਦੀ ਜੈ’ ਦਾ ਨਾਅਰਾ ਦੇਸ਼ ਵਾਸੀ ਤੇ ਰਾਸ਼ਟਰਵਾਦੀ ਹੋਣ ਦਾ ਸਬੂਤ ਬਣ ਗਿਆ ਹੈ। ਭਾਰਤ ਦੀ ਲੜਖੜਾਉਂਦੀ ਲੋਕਤੰਤਰ ਵਿੱਚ ਅਜਿਹੇ ਨਾਅਰਿਆਂ ਤੋਂ ਇਲਾਵਾ ਨਫਰਤ ਤੇ ਦੂਜਿਆਂ ਨੂੰ ਧਰਮ ਦੇ ਅਧਾਰ ਤੇ ਰਾਸ਼ਟਰਵਾਦੀ ਸੋਚ ਤੋਂ ਬਾਹਰ ਰੱਖਣਾ ਇੱਕ ਮੰਤਵ...

Read More